Devil - Skit

ਹਾਂ ਜੀ, ਕਿਵੇਂ ਓ ਸੋਹਣਿਓ?
ਕਦੇ ਕੋਈ ਸਾਡੇ ਲਾਇਕ ਸੇਵਾ ਹੋਈ ਤਾਂ ਜ਼ਰੂਰ ਦੱਸਿਓ ਸਾਨੂੰ
ਬੰਦੇ ਦੇ ਕਾਫ਼ੀ link ਐਂ ਏਰੀਏ 'ਚ (hmm, ਅੱਛਾ)
ਹਾਂ ਜੀ, ਅਸੀ ਤੁਹਾਡੇ ਪਿੱਛੇ ਜਾਨ ਦੇਣ ਵਾਲ਼ਿਆਂ ਚੋਂ ਆਂ
ਸਾਨੂੰ ਜਾਨ ਦੇਣ ਵਾਲ਼ੇ ਨਹੀਂ, ਲੈਣ ਵਾਲ਼ੇ ਚਾਹੀਦੇ ਆਂ
ਓ, ਮਾਲਕੋ, ਜਾਨ ਲੈ ਵੀ ਲਵਾਂਗੇ (ਅੱਛਾ ਜੀ), ਹਾਂ ਜੀ

ਚੱਲ ਫ਼ਿਰ ਦੇਖ ਲੈਨੇ ਆਂ
ਉਹ ਸਾਮ੍ਹਣੇ ਕਾਲੀ Range ਦਿਸਦੀ ਆ
Hmm, ਓਹੋ PBX-1? (ਹਾਂ)
ਮੰਨਾਂ ਤਾਂ ਜੇ ਉਹਨਾਂ ਨੂੰ ਭਜਾ ਕੇ ਦਿਖਾਵੇ
ਲਓ ਜੀ, ਐਡੀ ਕੀ ਗੱਲ ਆ

ਓ-ਓ, ਸਿੱਧੂ ਬਾਈ
ਬਾਈ-ਬਾਈ, ਗਲਤੀ ਹੋ ਗਈ, ਬਾਈ
ਮੈਨੂੰ ਨਹੀਂ ਪਤਾ ਸੀਗਾ, ਬਾਈ



Credits
Writer(s): Sidhu Moosewala, Byg Byrd
Lyrics powered by www.musixmatch.com

Link