Eyes Teri Blue

Barbie girl ਵਾਂਗੂ ਤੇਰਾ ਬਿੱਲੋ ਮੁੱਖ ਨੀ
ਵੇਖ ਤੈਨੂੰ ਸੋਹਣੀਏ ਨੀ ਟੁੱਟ ਦਿਆਂ ਦੁੱਖ ਨੀ
(ਵੇਖ ਤੈਨੂੰ ਸੋਹਣੀਏ ਨੀ...)
(ਵੇਖ-ਵੇਖ-, ਟੁੱਟ-, ਵੇਖ-ਵੇਖ)

Barbie girl ਵਾਂਗੂ ਤੇਰਾ ਬਿੱਲੋ ਮੁੱਖ ਨੀ
ਵੇਖ ਤੈਨੂੰ ਸੋਹਣੀਏ ਨੀ ਟੁੱਟ ਦਿਆਂ...
HiFi ਬਿੱਲੋ ਤੇਰਾ ਨਖਰਾ, HiFi ਬਿੱਲੋ ਤੇਰਾ ਨਖਰਾ
ਲੰਘਦੀ ਐ ਕੋਲੋਂ ਕਰ shoo (ਲੰਘਦੀ ਐ ਕੋਲੋਂ ਕਰ shoo)

Eyes ਤੇਰੀ blue, ਕੁੜੀ ਐ ਤੂੰ cool
ਲੱਗਦੀ ਪਟੋਲਾ ਮੈਨੂੰ ਸੱਚੀ, baby, ਤੂੰ
Eyes ਤੇਰੀ blue, ਕੁੜੀ ਐ ਤੂੰ cool
ਲੱਗਦੀ ਪਟੋਲਾ ਮੈਨੂੰ ਸੱਚੀ, baby, ਤੂੰ

ਜੱਚਦਾ ਐ bag ਜਿਹੜਾ ਪਾਇਆ ਐ ਤੂੰ ਲੱਕ 'ਤੇ
(ਜੱਚਦਾ ਐ bag ਜਿਹੜਾ ਪਾਇਆ ਐ ਤੂੰ ਲੱਕ 'ਤੇ)
ਖੋਰ ਕਿਤਾਂ ਲੰਘਦੇ ਨੇ ਮੁੰਡੇ ਤੈਥੋਂ ਬੱਚ ਕੇ?

Sniper ਦੇ ਵਾਂਗੂ ਤੇਰੀ ਅੱਖ ਦਾ ਨਸ਼ਾਨਾ
Sniper ਦੇ ਵਾਂਗੂ ਤੇਰੀ ਅੱਖ ਦਾ ਨਸ਼ਾਨਾ
ਹੋਰ ਕਿੰਨੇਕ ਦੀਵਾਨੈ ਤੂੰ ਕਰੂ?

Eyes ਤੇਰੀ blue, ਕੁੜੀ ਐ ਤੂੰ cool
ਲੱਗਦੀ ਪਟੋਲਾ ਮੈਨੂੰ ਸੱਚੀ, baby, ਤੂੰ
Eyes ਤੇਰੀ blue, ਕੁੜੀ ਐ ਤੂੰ cool
ਲੱਗਦੀ ਪਟੋਲਾ ਮੈਨੂੰ ਸੱਚੀ, baby, ਤੂੰ

ਲਾਵੇ ਜਦੋਂ ਗੇੜੀਆਂ ਤੂੰ ਸਾਡੇ town ਨੂੰ
(ਲਾਵੇ ਜਦੋਂ ਗੇੜੀਆਂ ਤੂੰ ਸਾਡੇ town ਨੂੰ)
ਮੁੰਡੇ ਫ਼ਿਰਦੇ ਆਂ ਤੈਥੋਂ "ਹਾਂ-ਹਾਂ" ਕਰਵਾਉਣ ਨੂੰ

ਤੇਰੇ ਉਤੋਂ ਬਿੱਲੋ ਦਿਲ ਵਾਰੀ ਫ਼ਿਰਦੇ
ਤੇਰੇ ਉਤੋਂ ਬਿੱਲੋ ਦਿਲ ਵਾਰੀ ਫ਼ਿਰਦੇ
ਨੀ ਕਿਹੜੇ ਕਿਸਮਤ ਵਾਲੇ ਨੂੰ ਮਿਲੂ?

Eyes ਤੇਰੀ blue, ਕੁੜੀ ਐ ਤੂੰ cool
ਲੱਗਦੀ ਪਟੋਲਾ ਮੈਨੂੰ ਸੱਚੀ, baby, ਤੂੰ
Eyes ਤੇਰੀ blue, ਕੁੜੀ ਐ ਤੂੰ cool
ਲੱਗਦੀ ਪਟੋਲਾ ਮੈਨੂੰ ਸੱਚੀ, baby, ਤੂੰ

ਪਰ ਕੱਲਾ Babbu ਤੈਨੂੰ follow ਫ਼ਿਰੇ ਕਰਦਾ
(ਪਰ ਕੱਲਾ Babbu ਤੈਨੂੰ follow ਫ਼ਿਰੇ ਕਰਦਾ)
ਘੈਂਟ ਤੇਰੀ look 'ਤੇ ਨੀ ਸੱਚੀ ਬੜਾ ਮਰਦਾ

"ਹਾਂ ਤਾਂ ਤੂੰ," ਕਹਿੰਦਾ ਮੈਨੂੰ, "ਕਰ ਇਕ ਵਾਰੀ"
"ਹਾਂ ਤਾਂ ਤੂੰ," ਕਹਿੰਦਾ ਮੈਨੂੰ, "ਕਰ ਇਕ ਵਾਰੀ"
ਤੇਰੇ ਕਦਮਾਂ 'ਚ ਸੱਭ ਮੈਂ ਧਰੂੰ

Eyes ਤੇਰੀ blue, ਕੁੜੀ ਐ ਤੂੰ cool
ਲੱਗਦੀ ਪਟੋਲਾ ਮੈਨੂੰ ਸੱਚੀ, baby, ਤੂੰ
Eyes ਤੇਰੀ blue, ਕੁੜੀ ਐ ਤੂੰ cool
ਲੱਗਦੀ ਪਟੋਲਾ ਮੈਨੂੰ ਸੱਚੀ, baby, ਤੂੰ



Credits
Writer(s): Vikramjeet Vikramjeet, Beat Professor, Babbu Bal
Lyrics powered by www.musixmatch.com

Link