Thompson

ਹੋ ਗੱਡੀਆਂ ਨੂੰ ਵੇਖ ਕੇ ਨਾ ਡੁੱਲ੍ਹ ਬੱਲੀਏ
Gangster-ਆਂ ਨਾਲ ਨਾ ਤੂੰ ਖੁੱਲ ਬੱਲੀਏ
ਆਪੇ distance ਜਦੋਂ ਗਿਆ ਵੱਧ ਨੀ
ਥੋਡਾ ਟੈਮ ਪਕੇ ਜਾਵੇਂਗੀ ਤੂੰ ਭੁੱਲ ਬੱਲੀਏ

ਹੋ ਗੱਡੀਆਂ ਨੂੰ ਵੇਖ ਕੇ ਨਾ ਡੁੱਲ੍ਹ ਬੱਲੀਏ
Gangster-ਆਂ ਨਾਲ ਨਾ ਤੂੰ ਖੁੱਲ ਬੱਲੀਏ
ਆਪੇ distance ਜਦੋਂ ਗਿਆ ਵੱਧ ਨੀ
ਥੋਡਾ ਟੈਮ ਪਕੇ ਜਾਵੇਂਗੀ ਤੂੰ ਭੁੱਲ ਬੱਲੀਏ

ਦੱਸਣਾ ਤਾਂ ਤੇਨੂੰ ਸੱਚੀ ਮੈਂ ਵੀ ਚੋਣਾਂ ਆਂ
ਕਿੰਨਾ ਤੰਗ ਆ ਮੈਂ ਆਪਣੇ ਹਾਲਾਤਾਂ ਤੋਂ

ਓ ਡੱਬ ਵਿਚ ਲੱਗੀ Thompson ਜਾਣਦੀ
ਕਿਵੇਂ ਦੱਬੀ ਫਿਰਦਾ ਮੈਂ ਜਜ਼ਬਾਤਾਂ ਨੂੰ
ਓ ਡੱਬ ਵਿਚ ਲੱਗੀ Thompson ਜਾਣਦੀ
ਕਿਵੇਂ ਦੱਬੀ ਫਿਰਦਾ ਮੈਂ ਜਜ਼ਬਾਤਾਂ ਨੂੰ
ਸਿੱਖਿਆ ਸੀ ਜੇਬ ਵਿਚ magazine ਰੱਖਣਾ
ਕਾਹਤੋਂ ਦੂਜੀ ਜੇਬ ਵਿਚ ਤੂੰ ਗੁਲਾਬ ਪਾਤਾ
ਹਰ ਵਾਰੀ PCO ਤੋ ਸੀਗਾ call ਕਰਦਾ
ਲਾਗੇ phone ਰਖਣੇ ਦਾ ਕਾਹਤੋਂ ਜਾਭ ਪਾਤਾ

ਸਿੱਖਿਆ ਸੀ ਜੇਬ ਵਿਚ magazine ਰੱਖਣਾ
ਕਾਹਤੋਂ ਦੂਜੀ ਜੇਬ ਵਿਚ ਤੂੰ ਗੁਲਾਬ ਪਾਤਾ
ਹਰ ਵਾਰੀ PCO ਤੋ ਸੀਗਾ call ਕਰਦਾ
ਲਾਗੇ phone ਰਖਣੇ ਦਾ ਕਾਹਤੋਂ ਜਾਭ ਪਾਤਾ

ਓ ਦੂਜੀ ਵਾਰੀ ਕਿਸੇ ਨੂੰ ਨਾ ਕਦੇ ਮਿਲਿਆ
ਓ ਡੱਰ ਦਾ ਸੀ ਵੱਧ ਮੁਲਾਕਾਤਾਂ ਤੋਂ

ਓ ਡੱਬ ਵਿਚ ਲੱਗੀ Thompson ਜਾਣਦੀ
ਕਿਵੇਂ ਦੱਬੀ ਫਿਰਦਾ ਮੈਂ ਜਜ਼ਬਾਤਾਂ ਨੂੰ
ਓ ਡੱਬ ਵਿਚ ਲੱਗੀ Thompson ਜਾਣਦੀ
ਕਿਵੇਂ ਦੱਬੀ ਫਿਰਦਾ ਮੈਂ ਜਜ਼ਬਾਤਾਂ ਨੂੰ
ਕੰਮ ਛੱਡਣਾ ਨੀ ਸੌਖਾ ਸੱਚ ਜਾਣੀ ਸੋਨੀਏ
ਤੂੰ ਕੀ ਜਾਣੇ ਵੈਲੀ ਸਾਰੇ ਨੇ ਵਿਰੋਧੀ ਨੀ
ਉੱਚਾ ਬੋਲ ਦੇ ਜੇ ਕੋਈ ਹੱਥ ਜੋੜੇ ਜਾਣੇ ਨੀ
ਦੂਜ ਛੱਡ ਦਾ ਨੀ ਪਹਿਲ ਕਰ ਖੁਦ ਨੀ

ਕੰਮ ਛੱਡਣਾ ਨੀ ਸੌਖਾ ਸੱਚ ਜਾਣੀ ਸੋਨੀਏ
ਤੂੰ ਕੀ ਜਾਣੇ ਵੈਲੀ ਸਾਰੇ ਨੇ ਵਿਰੋਧੀ ਨੀ
ਉੱਚਾ ਬੋਲ ਦੇ ਜੇ ਕੋਈ ਹੱਥ ਜੋੜੇ ਜਾਣੇ ਨੀ
ਦੂਜ ਛੱਡ ਦਾ ਨੀ ਪਹਿਲ ਕਰ ਖੁਦ ਨੀ

Dhammi ਮੁਕਦਾ ਨਾ ਝਬ ਹਲੇ ਪੁੱਛਦੇ ਨੇ ਸਭ
ਪੇਂਦਾ ਫਰਕ ਨਾ ਹੋਈਆਂ ਵਾਰਦਾਤਾਂ ਤੋਂ

ਡੱਬ ਵਿਚ ਲੱਗੀ Thompson ਜਾਣਦੀ
ਕਿਵੇਂ ਦੱਬੀ ਫਿਰਦਾ ਮੈਂ ਜਜ਼ਬਾਤਾਂ ਨੂੰ
ਓ ਡੱਬ ਵਿਚ ਲੱਗੀ Thompson ਜਾਣਦੀ
ਕਿਵੇਂ ਦੱਬੀ ਫਿਰਦਾ ਮੈਂ ਜਜ਼ਬਾਤਾਂ ਨੂੰ
Shahjeet...



Credits
Writer(s): Arpan Bawa
Lyrics powered by www.musixmatch.com

Link