Litt Lyf

Oh Yeah!
Byg Byrd!
Babbal Rai!
ਤੇਨੂੰ ਪਤਾ ਈ ਆ
I'ma I'ma Brown Boy

Down to earth presence ਬਲਿਏ
ਸਿਖਰਾਂ ਤੇ ਸਾਡਾ name ਰਹਿੰਦਾ ਐ
ਦੁਨੀਆ ਬਦਲੇ ਪੈਰ-ਪੈਰ ਤੇ
Attitude ਸਾਡਾ same ਰਹਿੰਦਾ ਐ
Care ਨੀ ਮਿੱਠੀਏ dare ਕਰੀਦੀ
ਦੰਬਦੇ ਨੀ ਜਮਾਂ ਸੱਚ ਕਹਿਣੇ ਆਂ

God damn!

ਹੋ ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ
ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ
ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ
ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ
Middle class ਚ' born ਪਾਵੇਂ
High class ਸਾਡੇ dream ਆ ਬਲਿਏ
ਨਾਲ ਜੌ 12-13 ਘੁੰਮਦੇ ਸਿਫਿਰਿਆਂ ਦੀ ਆ team ਬਲਿਏ
ਜੀਵੇ ਦੇ ਵਿਚ believe ਕਰੀਦਾ
ਛੱਡ ਦੇ ਨੀ ਜੀਹਦੇ ਬਾਅਦ ਪੈਣੇ ਆ
(ਬਾਅਦ ਪੈਣੇ ਆ... ਬਾਅਦ ਪੈਣੇ ਆ...)

ਹੋ ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ
ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ
ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ
ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ

ਜ਼ਿੰਦਗੀ ਜਿਉਣ ਦਾ...
ਜ਼ਿੰਦਗੀ ਜਿਉਣ ਦਾ...
ਜ਼ਿੰਦਗੀ ਜਿਉਣ ਦਾ...
ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ

ਟੇਡੀ ਸਾਡੀ ਮੱਤ ਆ ਬਲੀਏ
ਜਿੱਦਾ ਵੀ ਆਂ ਅੱਤ ਆ ਬਲੀਏ
ਹਾਂ ਯੇਂਕਣਾਂ ਕਹਿੰਦੀਆਂ ਰੂਹ ਨੇ ਬਾਲੇ
ਮੁੱਕਦੀ ਗੱਲ ਆ ਜੱਟ ਆ ਬਲਿਏ
ਮੇਲਾ ਲਗਦਾ ਦੱਖਣ ਨੂੰ ਅਸੀ ਜਿੱਥੇ ਕੇਹਰਾ ਜਾ ਬੈਹਨੇ ਆਂ (ਜਾ ਬੈਹਨੇ ਆਂ)

God damn!

ਹੋ ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ
ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ
ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ
ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ
ਐਂਟੀ ਠੰਡੇ ਸੀਤ ਆ ਬਲੀਏ
Byg byrd ਦੀ beat ਆ ਬਲੀਏ
ਓਹ Hit ਹੋਣਾ ਤਾਂ ਆਮ ਜੀ ਗੱਲ ਐ
Moose ਵਾਲੇ ਬਲੀਏ ਦਾ, ਹਾ ਹਾ ਹਾ ਪਤਾ ਇ ਆ ਤੁਹਾਨੂੰ
Moose ਵਾਲੇ ਦਾ ਗੀਤ ਆ ਬਲੀਏ
Moose ਵਾਲੇ ਦਾ ਗੀਤ ਆ ਬਲੀਏ
Moose ਵਾਲੇ ਦਾ ਗੀਤ ਆ ਬਲੀਏ
ਗੀਤ ਗੀਤ ਗੀਤ ਆ ਬਲੀਏ
ਓਹ ਓਦਾ ਨੀ ਕੱਖ ਵੱਜਦਾ ਮਿੱਠੀਏ
ਨਾਲ ਕਹਿਰਾਂ ਜਿਹਦਾ ਜਾ ਖੈਨੇ ਆਂ, ਜਾ ਖੈਨੇ ਆਂ...

ਹੋ ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ
ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ (yeah)
ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ (han)
ਜ਼ਿੰਦਗੀ ਜਿਉਣ ਦਾ...

ਇਕ ਵਾਰੀ ਹੋਰ...

ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ
ਜ਼ਿੰਦਗੀ ਜਿਉਣ ਦਾ...
ਜ਼ਿੰਦਗੀ ਜਿਉਣ ਦਾ...
ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ

ਜ਼ਿੰਦਗੀ ਜਿਉਣ ਦਾ...
ਜ਼ਿੰਦਗੀ ਜਿਉਣ ਦਾ...
ਜ਼ਿੰਦਗੀ ਜਿਉਣ ਦਾ...
ਜ਼ਿੰਦਗੀ ਜਿਉਣ ਦਾ ਸਵਾਦ ਲੈਂਨੇ ਆਂ



Credits
Writer(s): Sidhu Moosewala, Byg Byrd
Lyrics powered by www.musixmatch.com

Link