Daleri

ਓਹ ਪੱਤਿਆਂ ਨੇ ਕਦੋਂ ਰੋਕ ਵਾਂ ਵਰੋਲੇ ਨੇਹਰੀ ਦੇ
ਰੱਖ ਲੂੰਬਡ਼ਾਂ ਨਾਲ ਯਾਰਾਨੇ ਬਲਿਆ ਸ਼ੇਰ ਨਈ ਘੇਰੀ ਦੇ

ਹੋ ਪੈਸਾ ਅਸਲਾ ਕੋਲੇ ਰੱਖਣਾ ਗੱਲ ਜਮਾ ਵੱਖਰੀ...
ਹੋ ਵਿਚ ਬਾਜ਼ਾਰੋਂ ਮਿਲਦੇ ਨਾ Capsule ਦਲੇਰੀ ਦੇ

ਓਹ ਬਚ ਜਾ ਸਾਹਾਂ ਵਾਲਿ list ਚੋ ਗੱਡਿਆ ਜਾਵੇਂਗਾ

ਖਪਰਾਂ ਦੇ ਨਾਲ ਖ਼ੈ ਨਾ ਬਲਿਆ ਵੱਡਿਆ ਜਾਵੇਂਗਾ
ਓਹ ਖਪਰਾਂ ਦੇ ਨਾਲ ਖ਼ੈ ਨਾ ਬਲਿਆ ਵੱਡਿਆ ਜਾਵੇਂਗਾ
ਖਪਰਾਂ ਦੇ ਨਾਲ ਖ਼ੈ ਨਾ ਬਲਿਆ ਵੱਡਿਆ ਜਾਵੇਂਗਾ
ਗ਼ੈਰਤ ਕਿਥੋਂ ਲੱਭ ਦਾ ਲਫਾਫੇ ਵਾਲੇਆ ਸ਼ੇਰਾਂ ਚੋਂ
ਅਸੀ ਮੌਤ ਨੂੰ ਪਾਈਏ ਜੱਫੇ ਤੂੰ ਨਾ ਤਿਨ੍ਹਾਂ-ਤੇਰਾਂ ਚੋ
ਗ਼ੈਰਤ ਕਿਥੋਂ ਲੱਭ ਦਾ ਲਫਾਫੇ ਵਾਲੇਆ ਸ਼ੇਰਾਂ ਚੋਂ
ਅਸੀ ਮੌਤ ਨੂੰ ਪਾਈਏ ਜੱਫੇ ਤੂੰ ਨਾ ਤਿਨ੍ਹਾਂ-ਤੇਰਾਂ ਚੋ
ਹੋ "Sidhu Moose Wale" ਨੂੰ ਤੂੰ ਕਿਥੋਂ ਟਾਵੇਂ ਗਾ

ਖਪਰਾਂ ਦੇ ਨਾਲ ਖ਼ੈ ਨਾ ਬਲਿਆ ਵੱਡਿਆ ਜਾਵੇਂਗਾ
ਓਹ ਖਪਰਾਂ ਦੇ ਨਾਲ ਖ਼ੈ ਨਾ ਬਲਿਆ ਵੱਡਿਆ ਜਾਵੇਂਗਾ
ਖਪਰਾਂ ਦੇ ਨਾਲ ਖ਼ੈ ਨਾ ਬਲਿਆ ਵੱਡਿਆ ਜਾਵੇਂਗਾ

ਹੇ ਹੌਲੀ ਦੇ ਨਾਲ ਵੰਗਾਰੀ ਦਾ ਨੀ ਪੁਰਾਣੇ ਥਮਾ ਨੂੰ
ਹੋ ਨੀਵੀਆਂ ਪਾਕੇ ਲੰਘ ਜਾ ਤੂੰ ਹੱਥ ਲਾਕੇ ਕੰਨਾਂ ਨੂੰ
ਹੇ ਹੌਲੀ ਦੇ ਨਾਲ ਵੰਗਾਰੀ ਦਾ ਨੀ ਪੁਰਾਣੇ ਥਮਾ ਨੂੰ
ਹੋ ਨੀਵੀਆਂ ਪਾਕੇ ਲੰਘ ਜਾ ਤੂੰ ਹੱਥ ਲਾਕੇ ਕੰਨਾਂ ਨੂੰ

ਓਹ ਚੜਦੀ ਉਮਰੇ ਮਿੱਟੀ ਦੇ ਵਿਚ ਗਡਿਆ ਜਾਵੇਂਗਾ

ਖਪਰਾਂ ਦੇ ਨਾਲ ਖ਼ੈ ਨਾ ਬਲਿਆ ਵੱਡਿਆ ਜਾਵੇਂਗਾ
ਖਪਰਾਂ ਦੇ ਨਾਲ ਖ਼ੈ ਨਾ ਬਲਿਆ ਵੱਡਿਆ ਜਾਵੇਂਗਾ
ਖਪਰਾਂ ਦੇ ਨਾਲ ਖ਼ੈ ਨਾ ਬਲਿਆ ਵੱਡਿਆ ਜਾਵੇਂਗਾ

ਖਪਰਾਂ ਦੇ ਨਾਲ ਖ਼ੈ ਨਾ ਬਲਿਆ ਵੱਡਿਆ ਜਾਵੇਂਗਾ
ਖਪਰਾਂ ਦੇ ਨਾਲ ਖ਼ੈ ਨਾ ਬਲਿਆ ਵੱਡਿਆ ਜਾਵੇਂਗਾ

ਹਾਂ ਲੈ ਫਿਰ ਹੋਗੀ bang bang!
Sidhu Moose Wala!
Hammy Music!
Guri Nimana! ਅਾਗਯਾ!



Credits
Writer(s): Sidhu Moose Wala
Lyrics powered by www.musixmatch.com

Link