Ban Ja Rani Remix(Remix By Dj Chetas)

ਬਨ ਜਾ ਤੂੰ ਮੇਰੀ ਰਾਨੀ-ਰਾਨੀ-ਰਾਨੀ-ਰਾਨੀ-ਰਾਨੀ-ਰਾਨੀ
ਰਾਨੀ-ਰਾਨੀ-ਰਾਨੀ-ਰਾਨੀ-ਰਾਨੀ-ਰਾਨੀ-ਰਾਨੀ
ਬਨ ਮੇਰੀ ਮਹਿਬੂਬਾ-ਬੂਬਾ-ਬੂਬਾ-ਬੂਬਾ-ਬੂਬਾ-ਬੂਬਾ-ਬੂਬਾ-ਬੂਬਾ-ਬੂਬਾ

ਬਨ ਜਾ ਤੂੰ ਮੇਰੀ ਰਾਨੀ, ਤੈਨੂੰ ਮਹਿਲ ਦਵਾ ਦੂੰਗਾ
ਬਨ ਮੇਰੀ ਮਹਿਬੂਬਾ, ਮੈਂ ਤੈਨੂੰ ਤਾਜ ਪਵਾ ਦੂੰਗਾ

ਸੁਨ ਮੇਰੀ ਰਾਨੀ-ਰਾਨੀ, ਬਨ ਮੇਰੀ ਰਾਨੀ-ਰਾਨੀ
ਸ਼ਾਹ ਜਹਾਨ ਮੈਂ ਤੇਰਾ, ਤੈਨੂੰ ਮੁਮਤਾਜ ਬਨਾ ਦੂੰਗਾ

ਤੈਨੂੰ ਮਹਿਲ ਦਵਾ ਦੂੰਗਾ

ਬਨ ਜਾ ਤੂੰ ਮੇਰੀ ਰਾਨੀ-ਰਾਨੀ

ਤੈਨੂੰ ਤਾਜ ਪਵਾ ਦੂੰਗਾ

ਬਦਨ ਤੇਰੇ ਦੀ ਖੁਸ਼ਬੂ ਮੈਨੂੰ ਸੌਣ ਨਾ ਦੇਵੇ ਨੀ
ਰਾਤਾਂ ਨੂੰ ਉਠ-ਉਠ ਕੇ ਸੋਚਾਂ ਬਾਰੇ ਤੇਰੇ ਨੀ

ਸੁਨ ਮੇਰੀ ਰਾਨੀ-ਰਾਨੀ, ਬਨ ਮੇਰੀ ਰਾਨੀ-ਰਾਨੀ
"ਹਾਂ", ਕਰਦੇ ਤੂੰ ਮੈਨੂੰ, ਮੈਂ ਦੁਨੀਆ ਨੂੰ ਹਿਲਾ ਦੂੰਗਾ
ਬਨ ਜਾ ਤੂੰ ਮੇਰੀ ਰਾਨੀ, ਤੈਨੂੰ ਮਹਿਲ ਦਵਾ ਦੂੰਗਾ

ਬਨ ਜਾ ਤੂੰ ਮੇਰੀ ਰਾਨੀ-ਰਾਨੀ

ਤੈਨੂੰ ਤਾਜ ਪਵਾ ਦੂੰਗਾ

ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ-ਕੋਲ
ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ-ਕੋਲ
ਆਜਾ ਨੀ, ਆਜਾ ਸੋਹਣੀ, ਆਜਾ ਮੇਰੇ ਦਿਲ ਦੇ ਕੋਲ
ਆਜਾ ਨੀ, ਆਜਾ ਸੋਹਣੀ, ਆਜਾ ਮੇਰੇ ਦਿਲ ਦੇ ਕੋਲ
ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ-ਕੋਲ

ਸੁਨ ਮੇਰੀ ਰਾਨੀ-ਰਾਨੀ, ਬਨ ਮੇਰੀ ਰਾਨੀ-ਰਾਨੀ
ਸ਼ਾਹ ਜਹਾਨ ਮੈਂ ਤੇਰਾ, ਤੈਨੂੰ ਮੁਮਤਾਜ ਬਨਾ ਦੂੰਗਾ
ਬਨ ਜਾ ਤੂੰ ਮੇਰੀ ਰਾਨੀ, ਤੈਨੂੰ ਮਹਿਲ ਦਵਾ ਦੂੰਗਾ
ਬਨ ਜਾ ਤੂੰ ਮੇਰੀ ਰਾਨੀ, ਤੈਨੂੰ ਮਹਿਲ ਦਵਾ ਦੂੰਗਾ

ਬਨ ਜਾ ਤੂੰ ਮੇਰੀ ਰਾਨੀ-ਰਾਨੀ

ਤੈਨੂੰ ਮਹਿਲ ਦਵਾ ਦੂੰਗਾ

Credits
Writer(s): Rajat Nagpal, Guru Randhawa, Haji Springer
Lyrics powered by www.musixmatch.com

Link