Smashup With Guru Randhawa(Remix By Dj Shadow Dubai)

(Slowly, slowly, slowly, slowly)

ਬੁੱਲ੍ਹੀਆਂ ਦਾ ਹਾਸਾ ਤੇਰਾ
ਕੀ ਕਹਿਣੇ ਤੇਰੇ ਨਖ਼ਰੇ ਦੇ
ਲੱਖਾਂ ਦੀ ਬੋਲੀ ਲਗਦੀ
ਅੰਦਾਜ਼ ਤੇਰੇ ਵੱਖਰੇ 'ਤੇ

ਹਾਏ ਨੀ ਹਾਏ ਨਖ਼ਰਾ ਤੇਰਾ ਨੀ
(—ਮੁੰਡੀਆ ਨੂੰ ਤੰਗ ਨੀ)
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਮੁੰਡਿਆਂ ਨੂੰ ਸੂਲੀ ਚਾੜ੍ਹੇ...

ਬਨ ਜਾ ਤੂੰ ਮੇਰੀ ਰਾਨੀ, ਤੈਨੂੰ ਮਹਿਲ ਦਵਾ ਦੂੰਗਾ
ਬਨ ਮੇਰੀ ਮਹਿਬੂਬਾ, ਮੈਂ ਤੈਨੂੰ ਤਾਜ ਪਵਾ ਦੂੰਗਾ
ਬਨ ਜਾ ਤੂੰ ਮੇਰੀ ਰਾਨੀ, ਤੈਨੂੰ ਮਹਿਲ ਦਵਾ ਦੂੰਗਾ
ਬਨ ਮੇਰੀ ਮਹਿਬੂਬਾ, ਮੈਂ ਤੈਨੂੰ ਤਾਜ ਪਵਾ ਦੂੰਗਾ

ਸੁਨ ਮੇਰੀ ਰਾਨੀ-ਰਾਨੀ...
(ਰਾਤ ਕਮਾਲ ਹੈ)
ਬਨ ਮੇਰੀ ਰਾਨੀ-ਰਾਨੀ
ਤੈਨੂੰ ਸੂਟ suit ਕਰਦਾ

ਹਾਏ ਨੀ ਹਾਏ ਨਖ਼ਰਾ ਤੇਰਾ ਨੀ
(Slowly, slowly, slowly, slowly)
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
(Slowly, slowly, slowly, slowly)

—Outfit ਤੇਰੀ, ਮੁਟਿਆਰੇ
High rated ਗੱਭਰੂ ਨੂੰ ਮਾਰੇ
—Outfit ਤੇਰੀ, ਮੁਟਿਆਰੇ
ਓ, ਤੈਨੂੰ ਸੂਟ suit ਕਰਦਾ

Slowly, slowly, slowly, slowly
Slowly, slowly ਨਾਚ ਤੂੰ
ਨੀ ਮੁੰਡਿਆਂ ਨੂੰ ਮਾਰਦੀ ਆ
ਸਾਂਭ ਕੇ ਰੱਖ, baby, ਅੱਖ ਤੂੰ

ਸੋਹਣੇ-ਸੋਹਣੇ ਮੁਖੜੇ ਨੇ ਦੁਨੀਆ 'ਤੇ ਬਹੁਤ
ਪਰ ਤੇਰੇ ਜਿਹੀ ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ ਗੱਲ ਖ਼ਾਸ ਤੇਰੇ ਵਿਚ
ਜਿਹੜੀ ਹੁਣ ਤਕ ਦੁਨੀਆ 'ਤੇ ਕਦੇ ਹੋਈ ਨਾ

ਚੜ੍ਹਦੀ ਜਵਾਨੀ ਤੇਰਾ, ਗੋਰਾ-ਗੋਰਾ ਰੰਗ ਨੀ
ਗੋਰਾ-ਗੋਰਾ ਰੰਗ ਕਰੇ ਮੁੰਡੀਆ ਨੂੰ ਤੰਗ ਨੀ
ਇੱਕ: ਗੋਰਾ ਰੰਗ, ਦੂਜਾ: ਰਵੇ fashion'an 'ਚ
ਉਤੋਂ ਨਖ਼ਰੇ ਦੀ ਕਰੀ ਜਾਵੇ ਅੱਤ ਨੀ
ਮਾਰਤੇ ਵਪਾਰ ਨੀ ਤੂੰ ਹੁਸਨ ਖਲਾਰ
ਨੀ ਤੂੰ business ਕਰ ਦਿੱਤੇ ਠੱਪ ਨੀ

ਉਹ ਲਗਦੀ ਲਾਹੌਰ ਦੀ ਆ
ਜਿਸ ਹਿਸਾਬ ਨਾ' ਹੱਸਦੀ ਆ
ਉਹ ਲਗਦੀ ਪੰਜਾਬ ਦੀ ਆ
ਜਿਸ ਹਿਸਾਬ ਨਾ' ਤੱਕਦੀ ਆ
ਦਿੱਲੀ ਦਾ...

Slowly, slowly, slowly, slowly
Slowly, slowly ਨਾਚ ਤੂੰ
ਨੀ ਮੁੰਡਿਆਂ ਨੂੰ ਮਾਰਦੀ ਆ
ਸਾਂਭ ਕੇ ਰੱਖ, baby, ਅੱਖ ਤੂੰ

ਸੁਨ ਮੇਰੀ ਰਾਨੀ-ਰਾਨੀ...
(ਰਾਤ ਕਮਾਲ ਹੈ)
ਬਨ ਮੇਰੀ ਰਾਨੀ-ਰਾਨੀ
ਓ, ਤੈਨੂੰ ਸੂਟ suit ਕਰਦਾ

ਹਾਏ ਨੀ ਹਾਏ ਨਖ਼ਰਾ ਤੇਰਾ ਨੀ
(Slowly, slowly, slowly, slowly)
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
(Slowly, slowly, slowly, slowly)

(Slowly, slowly, slowly, slowly)



Credits
Writer(s): Armando Christian Perez, Intense, Arjun, Gaganpreet Singh, Ankit Singh Patyal, Manjeet Ral, Sabi, Haji Springer, Vee, Rajat Nagpal, Gursharanjot Singh Randhawa, Dj Money Willz, Dj Blackout
Lyrics powered by www.musixmatch.com

Link