Duma Dum

ਹੋ, ਲਾਲ ਮੇਰੀ ਪਤ ਰੱਖੀਓ ਭਲਾ
ਝੂਲੇ ਲਾਲਣ
ਹੋ, ਲਾਲ ਮੇਰੀ ਪਤ...

Everyone
Uh, huh

ਹੋ, ਲਾਲ ਮੇਰੀ ਪਤ ਰੱਖੀਓ ਭਲਾ, ਝੂਲੇ ਲਾਲਣ
ਹੋ, ਲਾਲ ਮੇਰੀ ਪਤ ਰੱਖੀਓ ਭਲਾ, ਝੂਲੇ ਲਾਲਣ
ਸਿੰਧੜੀ ਦਾ, ਸਿਹਵਣ ਦਾ ਸਖੀ ਸ਼ਾਹਬਾਜ਼ ਕਲੰਦਰ

ਦਮਾ ਦਮ ਮਸਤ ਕਲੰਦਰ, ਅਲੀ ਦਮ ਦਮ ਦੇ ਅੰਦਰ, ਆਹਾ
ਦਮਾ ਦਮ ਮਸਤ ਕਲੰਦਰ, ਅਲੀ ਦਾ ਪਹਿਲਾ ਨੰਬਰ
ਹੋ ਲਾਲ ਮੇਰੀ, ਹੋ ਲਾਲ ਮੇਰੀ, ਹੋ ਲਾਲ ਮੇਰੀ, ਹੋ ਲਾਲ ਮੇਰੀ

Everybody

ਚਾਰ ਚਰਾਗ਼ ਤੇਰੇ ਬਲਣ ਹਮੇਸ਼ਾ
ਚਾਰ ਚਰਾਗ਼ ਤੇਰੇ ਬਲਣ ਹਮੇਸ਼ਾ
ਚਾਰ ਚਰਾਗ਼ ਤੇਰੇ ਬਲਣ ਹਮੇਸ਼ਾ

ਪੰਜਵਾ ਮੈਂ ਬਾਲਣ ਆਈਆਂ ਭਲਾ, ਝੂਲੇ ਲਾਲਣ
ਸਿੰਧੜੀ ਦਾ, ਸਿਹਵਣ ਦਾ ਸਖੀ ਸ਼ਾਹਬਾਜ਼ ਕਲੰਦਰ

ਦਮਾ ਦਮ ਮਸਤ ਕਲੰਦਰ, ਅਲੀ ਦਮ ਦਮ ਦੇ ਅੰਦਰ
ਹੋ, ਦਮਾ ਦਮ ਮਸਤ ਕਲੰਦਰ, ਅਲੀ ਦਾ ਪਹਿਲਾ ਨੰਬਰ
ਹੋ ਲਾਲ ਮੇਰੀ, ਹੋ ਲਾਲ ਮੇਰੀ, ਹੋ ਲਾਲ ਮੇਰੀ, ਹੋ ਲਾਲ ਮੇਰੀ

ਹਿੰਦ-ਸਿੰਧ ਪੀਰਾ ਤੇਰੀ ਖ਼ੈਰ ਹੋਵੇ
ਹਿੰਦ-ਸਿੰਧ ਪੀਰਾ ਤੇਰੀ ਖ਼ੈਰ ਹੋਵੇ
ਹਿੰਦ-ਸਿੰਧ ਪੀਰਾ ਤੇਰੀ ਖ਼ੈਰ ਹੋਵੇ

ਨਾਮ ਅਲੀ ਬੇੜਾ ਪਾਰ ਲਗਾ, ਝੂਲੇ ਲਾਲਣ
ਸਿੰਧੜੀ ਦਾ, ਸਿਹਵਣ ਦਾ...
ਸਿੰਧੜੀ ਦਾ, ਸਿਹਵਣ ਦਾ ਸਖੀ ਸ਼ਾਹਬਾਜ਼ ਕਲੰਦਰ

ਦਮਾ ਦਮ ਮਸਤ ਕਲੰਦਰ, ਅਲੀ ਦਮ ਦਮ ਦੇ ਅੰਦਰ
ਹੋ, ਦਮਾ ਦਮ ਮਸਤ ਕਲੰਦਰ, ਅਲੀ ਦਾ ਪਹਿਲਾ ਨੰਬਰ
ਹੋ ਲਾਲ ਮੇਰੀ, ਹੋ ਲਾਲ ਮੇਰੀ, ਹੋ ਲਾਲ ਮੇਰੀ, ਹੋ ਲਾਲ ਮੇਰੀ

ਮੌਲਾ, ਅਲੀ
ਅਲੀ, ਅਲੀ, ਅਲੀ
ਮੌਲਾ, ਹਾਏ-ਹੋ-ਹੋ, ਮੌਲਾ



Credits
Writer(s): Ehsaan Noorani, Shankar Mahadevan, Loy Mendonsa, Niranjan Iyengar
Lyrics powered by www.musixmatch.com

Link