Naina Shatir Bade

ਕਿੰਨੀਆਂ ਸ਼ਿਕੈਤਾਂ ਦਿਲ ਲੇ ਕੇ ਆਇਆ ਬੁੱਲਾਂ ਉੱਤੇ
ਰੁੱਤ ਹੈ ਬਹਾਰਾਂ ਵਾਲੀ ਪੱਤਝੜ ਫੁੱਲਾਂ ਉੱਤੇ
ਕਿੰਨੀਆਂ ਸ਼ਿਕੈਤਾਂ ਦਿਲ ਲੇ ਕੇ ਆਇਆ ਬੁੱਲਾਂ ਉੱਤੇ
ਰੁੱਤ ਹੈ ਬਹਾਰਾਂ ਵਾਲੀ ਪੱਤਝੜ ਫੁੱਲਾਂ ਉੱਤੇ
ਦਿਲ ਟੁਟਿਆ ਤੇ ਲੱਗਿਆ ਪਤਾ ਹਾਏ

ਨੈਣਾ ਦੇ ਨੀਰ ਖਾਰੇ
ਨੈਣਾ ਦੇ ਟੁੱਟੇ ਤਾਰੇ
ਦਿਤੀ ਤੇਰੇ ਖਵਾਬਾਂ ਨੇ ਸੱਜ਼ਾ
ਨੈਣਾ ਚੋ ਸ਼ੀਸ਼ੇ ਟੁੱਟੇ
ਨੈਣਾ ਚੋ ਹੂਕ ਉੱਠੇ
ਦੱਸ ਜਾ ਤਾਂ ਸਾਡੀ ਕੀ ਖ਼ਤਾ
ਨੈਣਾ ਦੇ ਨੀਰ ਖਾਰੇ
ਨੈਣਾ ਦੇ ਟੁੱਟੇ ਤਾਰੇ
ਦਿਤੀ ਤੇਰੇ ਖਵਾਬਾਂ ਨੇ ਸੱਜ਼ਾ

ਹੱਥ ਮੇਰਾ ਛੱਡਿਆ ਤੂ
ਮੈਨੂ ਇੰਜ ਲੱਗਿਆ
ਕਿ ਹੋਈ ਕਿਉਂ ਲਕੀਰਾਂ ਤੋਂ ਜੁਦਾ
ਰੱਬ ਨੇ ਤਾਂ ਚਾਹਿਆ ਨੀ ਵੀ
ਜੋੜਾ ਇਹ ਬਣਾਇਆ ਨੀ
ਜੁਦਾਈਆਂ ਵਿੱਚ ਤੇਰੀ ਸੀ ਰਜ਼ਾ
ਹੱਥ ਮੇਰਾ ਛੱਡਿਆ ਤੂ
ਮੈਨੂ ਇੰਜ ਲੱਗਿਆ ਕਿ
ਹੋਈ ਕਿਉਂ ਲਕੀਰਾ ਤੋਂ ਜੁਦਾ
ਰੱਬ ਨੇ ਤਾਂ ਚਾਹਿਆ ਨੀ ਵੀ
ਜੋੜਾ ਇਹ ਬਣਾਇਆ ਨੀ
ਜੁਦਾਈਆਂ ਵਿੱਚ ਤੇਰੀ ਸੀ ਰਜ਼ਾ
ਤੇਰੇ ਇਰਾਦੇ ਝੂਠੇ
ਤੇਰੇ ਹੀ ਵਾਦੇ ਝੂਠੇ
ਰੋ ਰੋ ਰੋ ਕਿਹੰਦੀ ਏ ਵਫ਼ਾ

ਨੈਣਾ ਦੇ ਨੀਰ ਖਾਰੇ
ਨੈਣਾ ਦੇ ਟੁੱਟੇ ਤਾਰੇ
ਦਿਤੀ ਤੇਰੇ ਖਵਾਬਾਂ ਨੇ ਸੱਜ਼ਾ
ਨੈਣਾ ਚੋ ਸ਼ੀਸ਼ੇ ਟੁੱਟੇ
ਨੈਣਾ ਚੋ ਹੂਕ ਉੱਠੇ
ਦੱਸ ਜਾ ਤਾਂ ਸਾਡੀ ਕੀ ਖ਼ਤਾ
ਨੈਣਾ ਦੇ ਨੀਰ ਖਾਰੇ
ਨੈਣਾ ਦੇ ਟੁੱਟੇ ਤਾਰੇ
ਦਿਤੀ ਤੇਰੇ ਖਵਾਬਾਂ ਨੇ ਸੱਜ਼ਾ

ਇਸ਼ਕੇ ਨੇ ਤੋੜੀਆਂ ਇਹ
ਖਾਲੀ ਹੱਥ ਮੋੜੀਆਂ ਇਹ
ਰਾਹ ਵਿੱਚ ਰਿਹਗੀਆਂ ਦੂਆ
ਤੇਰਾ ਇੰਤਜ਼ਾਰ ਕੀਤਾ
ਤੈਨੂੰ ਬੜਾ ਪਿਆਰ ਕੀਤਾ
ਸਾਰਾ ਕੁਜ਼ ਸੀ ਉਹ ਬੇਵਜ਼ਾ
ਇਸ਼ਕੇ ਨੇ ਤੋੜੀਆਂ ਇਹ
ਖਾਲੀ ਹੱਥ ਮੋੜੀਆਂ ਇਹ
ਰਾਹ ਵਿੱਚ ਰਿਹਗੀਆਂ ਦੂਆ
ਤੇਰਾ ਇੰਤਜ਼ਾਰ ਕੀਤਾ
ਤੈਨੂੰ ਬੜਾ ਪਿਆਰ ਕੀਤਾ
ਸਾਰਾ ਕੁਜ਼ ਸੀ ਉਹ ਬੇਵਜ਼ਾ
ਰਿਸ਼ਤੇ ਕਰਾਰਾਂ ਵਾਲੇ
ਹੋਗੇ ਦਰਾਰਾਂ ਵਾਲੇ
ਜੀਣਾ ਹੁਣ ਲੱਗਦਾ ਬੁਰਾ

ਨੈਣਾ ਦੇ ਨੀਰ ਖਾਰੇ
ਨੈਣਾ ਦੇ ਟੁੱਟੇ ਤਾਰੇ
ਦਿਤੀ ਤੇਰੇ ਖਵਾਬਾਂ ਨੇ ਸੱਜ਼ਾ
ਨੈਣਾ ਚੋ ਸ਼ੀਸ਼ੇ ਟੁੱਟੇ
ਨੈਣਾ ਚੋ ਹੂਕ ਉੱਠੇ
ਦੱਸ ਜਾ ਤਾਂ ਸਾਡੀ ਕੀ ਖ਼ਤਾ
ਨੈਣਾ ਦੇ ਨੀਰ ਖਾਰੇ
ਨੈਣਾ ਦੇ ਟੁੱਟੇ ਤਾਰੇ
ਦਿਤੀ ਤੇਰੇ ਖਵਾਬਾਂ ਨੇ ਸੱਜ਼ਾ

ਨੈਣਾ ਦੇ ਨੀਰ ਖਾਰੇ
ਨੈਣਾ ਦੇ ਟੁੱਟੇ ਤਾਰੇ
ਦਿਤੀ ਤੇਰੇ ਖਵਾਬਾਂ ਨੇ ਸੱਜ਼ਾ
ਨੈਣਾ ਦੇ ਨੀਰ ਖਾਰੇ
ਨੈਣਾ ਦੇ ਟੁੱਟੇ ਤਾਰੇ
ਦਿਤੀ ਤੇਰੇ ਖਵਾਬਾਂ ਨੇ ਸੱਜ਼ਾ



Credits
Writer(s): Prakash Prabhakar, Faaiz Anwar
Lyrics powered by www.musixmatch.com

Link