Superchor

ਜੁਗਨੀ ਚੜ੍ਹਦੀ AC car

ਜੁਗਨੀ ਚੜ੍ਹਦੀ AC car
ਹੋ, ਜੁਗਨੀ ਰਹਿੰਦੀ ਸ਼ੀਸ਼ੇ ਪਾਰ
ਹੋ, ਜੁਗਨੀ ਚੜ੍ਹਦੀ AC car
ਜੁਗਨੀ ਰਹਿੰਦੀ ਸ਼ੀਸ਼ੇ ਪਾਰ

ਜੁਗਨੀ ਚੜ੍ਹਦੀ AC car, ਜੁਗਨੀ ਰਹਿੰਦੀ ਸ਼ੀਸ਼ੇ ਪਾਰ
ਜੁਗਨੀ ਮੋਹ ਮੋਹਣੀ ਨਾਰ, ਉਹਦੀ ਕੋਠੀ Sector ਚਾਰ
ਜੁਗਨੀ ਚੜ੍ਹਦੀ AC car, ਜੁਗਨੀ ਰਹਿੰਦੀ ਸ਼ੀਸ਼ੇ ਪਾਰ
ਜੁਗਨੀ ਮੋਹ ਮੋਹਣੀ ਨਾਰ, ਉਹਦੀ ਕੋਠੀ Sector ਚਾਰ

ਓ, ਜੁਗਨੀ ਹੱਸਦੀ ਵੇ, ਹੱਸਦੀ
ਜੁਗਨੀ ਹੱਸਦੀ ਵੇ, ਹੱਸਦੀ
ਜੁਗਨੀ ਹੱਸਦੀ ਵੇ, ਹੱਸਦੀ
ਕਿ ਦਿਲ ਵਿੱਚ ਵੱਸਦੀ ਵੇ

ਓ, ਚੱਕ ਦੇ (ਆਹਾ!)
(ਹੋਏ, ਹੋਏ)
ਓ, ਚੱਕ ਦੇ (ਆਹਾ!)

ਆਪਾਂ ਗੱਭਰੂ ਜੱਟ ਪੰਜਾਬ ਦੇ, ਸਾਨੂੰ ਸਾਰੇ local ਜਾਣਦੇ
ਖਾਂਦੇ ਕੁੱਕੜ-ਸ਼ੁੱਕੜ, ਪਾਂਦੇ ਸ਼ੋਰ, ਚੱਲਦੀਆਂ ਗੱਡੀਆਂ ਜ਼ੋਰਮ-ਜ਼ੋਰ
ਤੇਰੇ downtown ਦੀ ਗਲ਼ੀਆਂ ਛੋਟੀਆਂ, ਸਾਨੂੰ ਰੱਬ ਦਿੰਦਾ chicken ਤੇ ਰੋਟੀਆਂ
ਹੁਣ ਤੇ ਲਿਆ, ਅੰਮ੍ਰਿਤੁ ਘੁੱਟ ਪਿਲਾ ਦੇ, ਲਿਆ butter chicken ਦੀਆਂ ਬੋਟੀਆਂ

Sorry, sorry ਕਹਿੰਦੀ ਐ ਤੇ cute ਬੜੀ ਲਗਦੀ
ਪਿਆਰ ਸਾਨੂੰ ਕਰਦੀ ਹੈ, daddy ਕੋਲ਼ੋਂ ਡਰਦੀ
ਘਰ ਵਿੱਚ click-click ਖੇਲਦਾ computer
Bike 'ਤੇ ਪੌਂ-ਪੌਂ ਕਰਦਾ ਰਹਿੰਦਾ hooter
Wednesday, Saturday, Tuesday Monday
ਲੈਕੇ ਕਿਤਾਬਾਂ ਤੈਨੂੰ ਪੜ੍ਹਾਉਂਦਾ tutor

ਵੱਖਰੀਆਂ ਮਰਸਰੀਆਂ ਚੁੱਕ-ਸ਼ੁੱਕ ਲੈ, ਵੱਡੀ-ਵੱਡੀ ਗੱਡੀ-ਸ਼ੱਡੀ ਚੁੱਕ-ਸ਼ੁੱਕ ਲੈ
ਨਿੱਕੀ-ਨਿੱਕੀ ਸੋਹਣੀ-ਸਿੱਕੀ ਖਾਈ ਜਾਂਦਾ ਟਿੱਕੀ-ਸ਼ਿੱਕੀ
ਨਿੱਕੀ-ਨਿੱਕੀ ਸੋਹਣੀ-ਸਿੱਕੀ ਖਾਈ ਜਾਂਦਾ ਟਿੱਕੀ-ਸ਼ਿੱਕੀ
ਸਾਰੇ ਲੋਕੀ ਡਰਦੇ, ਬਣਾਉਂਦਾ ਨੀ ਤੂੰ ਮੋਰ
ਲੁੱਟ ਕੇ ਵੀ ਜਾਂਦਾ, ਕਹਿੰਦਾ, "Something more?"
ਸਾਰੇ ਲੋਕੀ ਕਹਿੰਦੇ ਤੈਨੂੰ, ਲੋਕੀ ਸਾਰੇ ਕਹਿੰਦੇ ਤੈਨੂੰ, "Superchor"
Superchor (ਚੋਰ-ਚੋਰ, Superchor)

ਮੈਂ ਹਾਂ ਜੁਗਨੀ ਦਾ ਸੱਜਣਾ, ਵਿੱਚ ਕਲੇਜੇ ਰੱਜ-ਰੱਜ ਵੱਸਣਾ
ਜੁਗਨੀ ਪਾਉਂਦੀ ਉੱਚੀਆਂ heel'an
ਟੁੱਕ-ਟੁੱਕ ਠੁੱਕੀਆਂ ਦਿਲ ਵਿੱਚ ਕੀਲਾਂ

ਉਹਦਾ ਲਾਲ ਨਖ਼ੂਨ ਨੁਕੀਲਾ
ਫੜਿਆ ਹੱਥ letter ਚਮਕੀਲਾ
ਜੁਗਨੀ ਕਹਿੰਦੀ, "English ਬੋਲ"
"Hello, how you, do you ਬੋਲ"
"Hello, how you, do you ਬੋਲ"

ਜੁਗਨੀ ਕਹਿੰਦੀ, "English ਬੋਲ"
ਜੁਗਨੀ ਕਹਿੰਦੀ, "English ਬੋਲ", ਜਾਂਦੀ ਕਨੇਡੇ ਮਾਸੀ ਕੋਲ਼
ਉੱਥੇ ਮਿਲ਼ਿਆ ਗੱਭਰੂ ਗੋਲ, ਮੈਂ ਤੇ ਲੁੱਟਿਆ ਕੌਡੀਆਂ ਮੋਲ
ਗੱਲਾਂ ਕਰ ਲੈ ਹੁਣ ਤੇ ਯਾਰ, ਮੈਂ ਤੇ ਦਿਲ ਬੈਠਾ ਹਾਰ
ਗੱਲਾਂ ਕਰ ਲੈ ਹੁਣ ਤੇ ਯਾਰ, ਮੈਂ ਤੇ ਦਿਲ ਬੈਠਾ ਹਾਰ

ਕਿ ਜੁਗਨੀ, ਓ, ਤੜਫ਼ਾਉਂਦੀ
ਕਿ ਜੁਗਨੀ ਹੱਸਦੀ ਵੇ, ਹੱਸਦੀ
ਹੱਸਦੀ ਵੇ, ਹੱਸਦੀ
ਜੁਗਨੀ ਹੱਸਦੀ ਵੇ, ਹੱਸਦੀ
ਕਿ ਦਿਲ ਵਿੱਚ ਵੱਸਦੀ ਵੇ

ਓਥੇ ਹੌਲੀ-ਹੌਲੀ ਜਾ
ਬੂਹਾ ਖੋਲ੍ਹ ਕੇ, ਤਾਲਾ ਤੋੜ ਕੇ ਸੋਹਣੀ ਪਰੀ ਚੁਰਾ ਕੇ ਲਾ
ਓਥੇ ਹੱਸਦਾ doggie Dobberman ਨੂੰ ਝੁਰੀਆਂ ਪਾ ਕੇ ਆ

Silver jewellery, jacket, chain
Crystal, pistol, photo frame
Full marble Taj Mahal, marble Taj Mahal
Parker pen ਤੇ Maruti van
ਜਾ ਕੁਝ ਤੇ ਲੈਕੇ ਆ, ਓਏ, Lucky, ਕੁਝ ਤੇ ਲੈਕੇ ਆ

ਤੇਰੀ ਵੱਡੀ height, ਤੂੰ ਕਰਦਾ fight
ਤੈਨੂੰ ਡਰ ਕਿਸਦਾ? ਤੈਨੂੰ ਕੌਣ ਫ਼ੜੂਗਾ?
ਤੇਰਾ style lovely, ਤੇਰੀ smile lovely
ਸਰਕਾਰ ਸੁਣੇਗੀ, ਤੇਰਾ ਨਾਮ ਬਣੇਗਾ
ਤੇਰੀ file lovely, ਤੇਰੀ life lovely

Johnnie Walker walking, walking
Old Monk is talking, talking
Teacher, blackboard chalking, chalking
You're talking, you're walking

Everybody's talking, talking
Everybody's locking, locking
Ain't don't know what goes
I'm walking, I'm knocking

I'm stalking, all-night stalking
Can't you hear me break the door?
ਆ ਗਏ ਘਰ ਤੁਹਾਡੇ Superchor
Superchor, Superchor

ਜੁਗਨੀ ਚੜ੍ਹਦੀ AC car, ਜੁਗਨੀ ਰਹਿੰਦੀ ਸ਼ੀਸ਼ੇ ਪਾਰ
ਜੁਗਨੀ ਮੋਹ ਮੋਹਣੀ ਨਾਰ, ਉਹਦੀ ਕੋਠੀ Sector ਚਾਰ
ਜੁਗਨੀ ਚੜ੍ਹਦੀ AC car, ਜੁਗਨੀ ਰਹਿੰਦੀ ਸ਼ੀਸ਼ੇ ਪਾਰ
ਜੁਗਨੀ ਮੋਹ ਮੋਹਣੀ ਨਾਰ, ਉਹਦੀ ਕੋਠੀ Sector ਚਾਰ

ਓ, ਜੁਗਨੀ ਹੱਸਦੀ ਵੇ, ਹੱਸਦੀ
ਜੁਗਨੀ ਹੱਸਦੀ ਵੇ, ਹੱਸਦੀ
ਜੁਗਨੀ ਹੱਸਦੀ ਵੇ, ਹੱਸਦੀ
ਕਿ ਦਿਲ ਵਿੱਚ ਵੱਸਦੀ ਵੇ

ਓ, ਚੱਕ ਦੇ (ਆਹਾ!)
(ਹੋਏ, ਹੋਏ)
ਓ, ਚੱਕ ਦੇ (ਆਹਾ!)

ਜੁਗਨੀ ਹੱਸਦੀ, ਜੁਗਨੀ ਹੱਸਦੀ
ਜੁਗਨੀ ਹੱਸਦੀ, ਜੁਗਨੀ ਹੱਸਦੀ ਵੇ
ਓ, ਜੁਗਨੀ ਹੱਸਦੀ, ਜੁਗਨੀ ਹੱਸਦੀ
ਜੁਗਨੀ ਹੱਸਦੀ, ਜੁਗਨੀ ਹੱਸਦੀ ਵੇ ਹੱਸਦੀ



Credits
Writer(s): Dibakar Banerjee,amitosh Nagpal
Lyrics powered by www.musixmatch.com

Link