Fateh

कतरा-कतरा जिंद कटी रे
टुकड़ा-टुकड़ा जिंद बटी रे

हो, कतरा-कतरा जिंद कटी रे
टुकड़ा-टुकड़ा जिंद बटी रे
फिर भी पीछे ना हटी रे, फतेह

ਹੋ, ਤੁਬਕਾ-ਤੁਬਕਾ ਅੱਖ ਬਰਸੇ
ਇੱਕ ਤੇਰੀ ਦੀਦ ਨੂੰ ਤਰਸੇ
ਤੁਬਕਾ-ਤੁਬਕਾ ਅੱਖ ਬਰਸੇ
ਇੱਕ ਤੇਰੀ ਦੀਦ ਨੂੰ ਤਰਸੇ

ਲੈ ਜਾਣਾ ਤੈਨੂੰ ਦਿਲ ਦੀ ਬਾਜ਼ੀ ਜਿੱਤ ਕੇ
ਫਤਹਿ, ਇਸ਼ਕ ਦੀ ਫਤਹਿ
ਫਤਹਿ, ਇਸ਼ਕ ਦੀ ਫਤਹਿ
ਫਤਹਿ, ਇਸ਼ਕ ਦੀ ਫਤਹਿ
ਫਤਹਿ, ਇਸ਼ਕ ਦੀ ਫਤਹਿ

ਦਿਲ ਪੇ ਰੱਖੇ ਯਾਦੋਂ ਕਾ ਚਰਖਾ, ਨਾਮ ਤੇਰਾ ਹੀ ਕੱਤਦੇ ਸੀ
ਨੈਣ ਤੇਰੇ ਮੁੱਖੜੇ ਸੇ ਬਿੱਛੜੇ, ਰਾਹੇ ਤੇਰੀ ਤੱਕਦੇ ਸੀ
ਦਿਲ ਪੇ ਰੱਖੇ ਯਾਦੋਂ ਕਾ ਚਰਖਾ, ਨਾਮ ਤੇਰਾ ਹੀ ਕੱਤਦੇ ਸੀ
ਨੈਣ ਤੇਰੇ ਮੁੱਖੜੇ ਸੇ ਬਿੱਛੜੇ, ਰਾਹੇ ਤੇਰੀ ਤੱਕਦੇ ਸੀ

ਨਹੀਂ ਰਹਿਣੇ ਨੇ ਯਾਰ ਵਿਛੋੜੇ
ਰਹਿ ਗਏ ਨੇ ਲਮਹੇ ਥੋੜ੍ਹੇ
ਨਹੀਂ ਰਹਿਣੇ ਨੇ ਯਾਰ ਵਿਛੋੜੇ
ਰਹਿ ਗਏ ਨੇ ਲਮਹੇ ਥੋੜ੍ਹੇ

ਪਾ ਲੈਣਾ ਤੈਨੂੰ ਸਾਰੀ ਦੁਨੀਆ ਛੱਡ ਕੇ
ਫਤਹਿ, ਇਸ਼ਕ ਦੀ ਫਤਹਿ
ਫਤਹਿ, ਇਸ਼ਕ ਦੀ ਫਤਹਿ
ਫਤਹਿ, ਇਸ਼ਕ ਦੀ ਫਤਹਿ
ਫਤਹਿ, ਇਸ਼ਕ ਦੀ ਫਤਹਿ

ਰਾਹੋਂ ਮੇਂ ਹੈ ਲਾਖ ਮੁਸ਼ਕਿਲੇਂ
ਚਾਹੇ ਲੱਖ ਦੀਵਾਰੇਂ ਹੋ
ਕਰਲੂੰ ਹਾਸਿਲ ਇਸ਼ਕ ਯਾਰ ਦਾ
ਚਾਹੇ ਦੁਸ਼ਮਣ ਸਾਰੇ ਹੋ

ਰਾਹੋਂ ਮੇਂ ਹੈ ਲਾਖ ਮੁਸ਼ਕਿਲੇਂ
ਚਾਹੇ ਲੱਖ ਦੀਵਾਰੇਂ ਹੋ
ਕਰਲੂੰ ਹਾਸਿਲ ਇਸ਼ਕ ਯਾਰ ਦਾ
ਚਾਹੇ ਦੁਸ਼ਮਣ ਸਾਰੇ ਹੋ

कहती है ये तकदीरें
उसके हाथों की लकीरें
कहती है ये तकदीरें
उसके हाथों की लकीरें

रास्ता मेरा ही देखे रातें जग के
ਫਤਹਿ, ਇਸ਼ਕ ਦੀ ਫਤਹਿ
ਫਤਹਿ, ਇਸ਼ਕ ਦੀ ਫਤਹਿ
ਫਤਹਿ, ਇਸ਼ਕ ਦੀ ਫਤਹਿ
ਫਤਹਿ, ਇਸ਼ਕ ਦੀ ਫਤਹਿ
ਫਤਹਿ, ਫਤਹਿ



Credits
Writer(s): Jassi Bros, Deep Allahchoriya
Lyrics powered by www.musixmatch.com

Link