Tanu Takda Rawa

ਤੈਨੂੰ ਤੱਕਦਾ ਰਵਾਂ
ਤੈਨੂੰ ਤੱਕਦਾ ਰਵਾਂ
ਤੈਨੂੰ ਤੱਕਦਾ ਰਵਾਂ, ਓ ਦਿਨ ਰੈਨ
ਤੈਨੂੰ ਵੇਖ ਕਹਿੰਦੇ ਨੇ
ਤੈਨੂੰ ਵੇਖ ਕਹਿੰਦੇ ਨੇ
ਤੈਨੂੰ ਵੇਖ ਕਹਿੰਦੇ, ਨੈਣ ਤੱਕਦਾ ਰਵਾਂ

ਤੈਨੂੰ ਅੱਕਦਾ ਰਵਾਂ
ਅੱਕਦਾ ਰਵਾਂ, ਓ ਦਿਨ ਰੈਨ
ਤੈਨੂੰ ਜੱਪਦਾ ਰਵਾਂ
ਜੱਪਦਾ ਰਵਾਂ, ਓ ਦਿਨ ਰੈਨ
ਤੈਨੂੰ ਤੱਕਦਾ ਰਵਾਂ
ਤੈਨੂੰ ਤੱਕਦਾ ਰਵਾਂ
ਤੈਨੂੰ ਤੱਕਦਾ ਰਵਾਂ, ਓ ਦਿਨ ਰੈਨ

भूल-भाल के तू सारी दुनिया
ਜਾਣ ਲੇ ਮੈਨੂੰ, ਓ ਰੀ ਸਜਨੀਆਂ, ਹੋ...
भूल-भाल के तू सारी दुनिया
ਜਾਣ ਲੇ ਮੈਨੂੰ, ਓ ਰੀ ਸਜਨੀਆਂ
ਪਲਕਾਂ ਦੀ ਚਾਦਰ ਨਿੱਚੇ ਤੇਰੀ ਪ੍ਰੀਤ ਦਾ ਚੱਲਦਾ ਦਰੀਆ

ਉੱਡ ਜਾਵਾਂ ਤੇਰੀ ਔਰ, ਮੈਂ ਪਤੰਗ ਤੂੰ ਡੋਰ
ਉੱਡ ਜਾਵਾਂ ਤੇਰੀ ਔਰ, ਮੈਂ ਪਤੰਗ ਤੂੰ ਡੋਰ

ਤੈਨੂੰ ਅੱਕਦਾ ਰਵਾਂ
ਤੈਨੂੰ ਜੱਪਦਾ ਰਵਾਂ
ਤੈਨੂੰ ਤੱਕਦਾ ਰਵਾਂ, ਓ ਦਿਨ ਰੈਨ

ਨਾਲ-ਨਾਲ ਤੇਰੇ ਨਾਲ ਯੂੰ ਰਹਿੰਦਾ
ਤੇਰੇ ਦਿਲ ਦਾ ਬਣਾ ਪਰਿੰਦਾ
ਨਾਲ-ਨਾਲ ਤੇਰੇ ਨਾਲ ਯੂੰ ਰਹਿੰਦਾ
ਤੇਰੇ ਦਿਲ ਦਾ ਬਣਾ ਪਰਿੰਦਾ

ਹੁਣ ਤੇ ਕੋਈ ਮੁਲੱਕ ਨਹੀਂ ਹੈ
ਤੇਰੀ ਦੁਨੀਆ ਦਾ ਮੈਂ ਬਸ਼ਿੰਦਾ
ਹੋ, ਹੁਣ ਚਾਹੀਦਾ ਨਹੀਂ ਕੁੱਛ ਹੋਰ, ਓ ਮੇਰੀ ਡੋਰ
ਹੁਣ ਚਾਹੀਦਾ ਨਹੀਂ ਕੁੱਛ ਹੋਰ, ਓ ਮੇਰੀ ਡੋਰ

ਤੈਨੂੰ ਅੱਕਦਾ ਰਵਾਂ
ਤੈਨੂੰ ਜੱਪਦਾ ਰਵਾਂ
ਤੈਨੂੰ ਤੱਕਦਾ ਰਵਾਂ, ਓ ਦਿਨ ਰੈਨ
ਤੈਨੂੰ ਤੱਕਦਾ ਰਵਾਂ
ਤੈਨੂੰ ਤੱਕਦਾ ਰਵਾਂ
ਤੈਨੂੰ ਤੱਕਦਾ ਰਵਾਂ, ਓ ਦਿਨ ਰੈਨ



Credits
Writer(s): Arun Arun, Agnel, Faizaan
Lyrics powered by www.musixmatch.com

Link