Sach 3

ਆਪ ਕਰੀ ਜਾਣਾ ਏ ਵੇ, ਮੰਨ ਆਇਆਂ ਤੂੰ
ਨਾ ਸੋਚਿਆ ਕਦੇ, ਕਿਵੇਂ ਤੇਰੇ ਬਿਨ ਰਹੂੰ
ਆਪ ਕਰੀ ਜਾਣਾ ਏ ਵੇ, ਮੰਨ ਆਇਆਂ ਤੂੰ
ਨਾ ਸੋਚਿਆ ਕਦੇ, ਕਿਵੇਂ ਤੇਰੇ ਬਿਨ ਰਹੂੰ

ਆਪ ਗਲਤੀਆਂ ਕਰੇਂ, ਆਪ ਗਲਤੀਆਂ ਕਰੇਂ
ਸਜ਼ਾ ਸਾਨੂੰ ਦੇਣਾ ਏ, (ਸਜ਼ਾ ਸਾਨੂੰ ਦੇਣਾ ਏ)

ਨਾ ਤੂੰ ਛੱਡ ਦਾ ਏ ਯਾਰਾ, ਨਾ ਤੂੰ ਨਾਲ ਰਹਿਣਾ ਏ
ਨਾ ਤੂੰ ਛੱਡ ਦਾ ਏ ਯਾਰਾ, ਨਾ ਤੂੰ ਨਾਲ ਰਹਿਣਾ ਏ
ਨਾ ਤੂੰ ਨਾਲ ਰਹਿਣਾ ਏ

ਵੇ ਨਿੱਕੀ-ਨਿੱਕੀ ਗੱਲ ਦਾ, ਬਹਾਨਾ ਲੱਭ ਲੱੜ ਦਾ ਏ
ਵੇ ਨਿੱਕੀ-ਨਿੱਕੀ ਗੱਲ ਦਾ, ਬਹਾਨਾ ਲੱਭ ਲੱੜ ਦਾ ਏ
ਦੱਸ ਦੇ ਵੇ ਸੱਜਣਾ ਪਿਆਰ ਕਦੋਂ ਕਰਦਾ ਏ
ਵੇ ਦੱਸ ਦੇ ਤੂੰ ਸੱਜਣਾ ਪਿਆਰ ਕਦੋਂ ਕਰਦਾ ਏ

ਮੈਂ ਰੋਂਦੀ ਰਹਿੰਦੀ ਰਾਤਾਂ ਨੂੰ, ਮੈਂ ਰੋਂਦੀ ਰਹਿੰਦੀ ਰਾਤਾਂ ਨੂੰ
ਨਾ ਸਹਾਰਾ ਦੇਣਾ ਏ (ਨਾ ਸਹਾਰਾ ਦੇਣਾ ਏ)
ਨਾ ਤੂੰ ਛੱਡ ਦਾ ਏ ਯਾਰਾ, ਨਾ ਤੂੰ ਨਾਲ ਰਹਿਣਾ ਏ
ਨਾ ਤੂੰ ਛੱਡ ਦਾ ਏ ਯਾਰਾ, ਨਾ ਤੂੰ ਨਾਲ ਰਹਿਣਾ ਏ
ਨਾ ਤੂੰ ਨਾਲ ਰਹਿਣਾ ਏ

ਰਾਜ ਵੀਰ ਤੁੱਰਗੀ ਜੇ, ਤੈਨੂੰ ਕੱਲਾ ਛੱਡ ਕੇ
ਉਹ ਕਮਲਿਆਂ ਤੁੱਰਗੀ ਜੇ, ਤੈਨੂੰ ਕੱਲਾ ਛੱਡ ਕੇ
ਰੋਏੰਗਾ ਕੇ ਨੀ ਦੱਸ ਯਾਦ ਮੈਨੂੰ ਕਰਕੇ
ਰੋਏੰਗਾ ਕੇ ਨੀ ਦੱਸ ਯਾਦ ਮੈਨੂੰ ਕਰਕੇ
ਦਿਲ ਟੂਟੋ ਤੇਰਾ ਉਦੋਂ, ਦਿਲ ਟੂਟੋ ਤੇਰਾ ਉਦੋਂ
ਜਦੋਂ ਆਪ ਸਹਿਣਾ ਪੈਣਾ ਏ (ਜਦੋਂ ਆਪ ਸਹਿਣਾ ਪੈਣਾ ਏ)
ਨਾ ਤੂੰ ਛੱਡ ਦਾ ਏ ਯਾਰਾ, ਨਾ ਤੂੰ ਨਾਲ ਰਹਿਣਾ ਏ
ਨਾ ਤੂੰ ਛੱਡ ਦਾ ਏ ਯਾਰਾ, ਨਾ ਤੂੰ ਨਾਲ ਰਹਿਣਾ ਏ
ਨਾ ਤੂੰ ਨਾਲ ਰਹਿਣਾ ਏ



Credits
Writer(s): Rajeev
Lyrics powered by www.musixmatch.com

Link