Ruka Hoon

कहा है, कहा है
मैंने ੧੦੦ ਵਾਰੀ ਆ
ਇੱਕ ਔਰ ਵਾਰੀ ਹਾਂ, ਹੋ

कहूँगा, कहूँगा
तू जब तक मानी ना
है दिल ने ठानी, हाँ

ओहो-हो, मैं तो तेरी "हाँ" को ही रुका हूँ, ਜਾਣਿਆ
ਹੁਣ ਕੀ ਕਰਾਂ ਮੈਂ? ਕੀ ਕਰਾਂ ਮੈਂ? ਕੀ ਕਰਾਂ, तू ये बता

ਹੋ, ਮੈਂ ਤਾ ਤੇਰੇ ਬਿਨ ਨਾ ਜੀਣਾ
ਮੈਂ ਤਾ ਮਰ ਜਾਣਾ
ਮੈਂ ਤਾ ਤੇਰੇ ਬਿਨ ਨਾ ਜੀਣਾ
ਮੈਂ ਤਾ ਮਰ ਜਾਣਾ

ਤੇਰੀ "ਹਾਂ" ਕੋ ਮੈਂ ਸਾਲ ਪਚਹੱਤਰ ਰੁੱਕ ਜਾਣਾ
ਓ, ਚੰਨਾ, ਤੇਰੇ ਬਿਨ ਨਾ ਜੀਣਾ, ਮੈਂ ਤਾ ਮਰ ਜਾਣਾ

(ਮਰ ਜਾਣਾ)
(ਰੁੱਕ ਜਾਣਾ)

ਓ, ਨੈਣਾ ਮੇਰੇ ਸੁੱਕੇ-ਸੁੱਕੇ, ਸੁੱਕੇ-ਸੁੱਕੇ
ਯਾਦਾਂ ਵਿੱਚ ਰੁੱਕੇ-ਰੁੱਕੇ, ਰੁੱਕੇ-ਰੁੱਕੇ ਰੇ
ਨੈਣਾ ਮੇਰੇ ਸੁੱਕੇ-ਸੁੱਕੇ, ਸੁੱਕੇ-ਸੁੱਕੇ
ਯਾਦਾਂ ਵਿੱਚ ਰੁੱਕੇ-ਰੁੱਕੇ, ਰੁੱਕੇ-ਰੁੱਕੇ

सुना है, सुना है
के दिल का जो रिश्ता है
वो कभी-कभी घिसता है (Oh)

सुनूँगा, मैं सुनूँगा
ਤੇਰਾ ਹਰ ਸ਼ਿਕਵਾ ਵੇ
ਤੂੰ ਹੱਸਦੀ ਤੇ ਹੱਸਦਾ ਵੇ

ओहो-हो, मैं तो तेरी "हाँ" को ही रुका हूँ, ਜਾਣਿਆ
ਹੁਣ ਕੀ ਕਰਾਂ ਮੈਂ? ਕੀ ਕਰਾਂ ਮੈਂ? ਕੀ ਕਰਾਂ, तू ये बता

ਹੋ, ਮੈਂ ਤਾ ਤੇਰੇ ਬਿਨ ਨਾ ਜੀਣਾ
ਮੈਂ ਤਾ ਮਰ ਜਾਣਾ
ਮੈਂ ਤਾ ਤੇਰੇ ਬਿਨ ਨਾ ਜੀਣਾ
ਮੈਂ ਤਾ ਮਰ ਜਾਣਾ

ਤੇਰੀ "ਹਾਂ" ਕੋ ਮੈਂ ਸਾਲ ਪਚਹੱਤਰ ਰੁੱਕ ਜਾਣਾ
ਓ, ਚੰਨਾ, ਤੇਰੇ ਬਿਨ ਨਾ ਜੀਣਾ, ਮੈਂ ਤਾ ਮਰ ਜਾਣਾ
ਓ, ਮੈਂ ਤਾ ਕਿਸੇ ਨੂੰ ਵੀ ਪਿਆਰ ਕਿਆ, ਨਾ ਕਰ ਪਾਣਾ
ਮੈਂ ਤਾ ਤੇਰੇ ਬਿਨ ਨਾ ਜੀਣਾ, ਮੈਂ ਤਾ ਮਰ ਜਾਣਾ

रुका हूँ, रुका हूँ, रुका हूँ
हाँ, मैं तो तेरी "हाँ" को...
ਚੰਨਾ, ਤੇਰੇ ਬਿਨ ਨਾ ਜੀਣਾ, ਮੈਂ ਤਾ ਮਰ ਜਾਣਾ
के मैं तो तेरी "हाँ" को रुका हूँ



Credits
Writer(s): Jigar Mukul Saraiya, Sachin Jaykishore Sanghvi
Lyrics powered by www.musixmatch.com

Link