Takda Rava

ਤੈਨੂੰ ਤੱਕਦਾ ਰਵਾਂ
ਤੈਨੂੰ ਤੱਕਦਾ ਰਵਾਂ

ਗੋਰੀਏ, love ਕਰ ਨਾ ਵੇ
ਤੁਝ 'ਤੇ ਹੀ ਮਰਨਾ ਵੇ

ਤੈਨੂੰ ਦਿਲ ਵਾਲੀ ਗੱਲ ਮੈਂ ਸੁਣਾਵਾਂ
ਫਿਰ ਵੇਖ-ਵੇਖ ਸ਼ਰਮਾਵਾਂ
ਤੇਰੀ ਅੱਖੀਆਂ 'ਤੇ ਸੁਰਮਾ ਜਿਹਾ ਬਣਕੇ
ਮੈਂ ਜੱਚਦਾ ਰਵਾਂ

ਤੈਨੂੰ ਤੱਕਦਾ ਰਵਾਂ ਆਂ, ਦੱਸ ਕੀ ਕਸੂਰ ਵੇ
ਤੈਨੂੰ ਤੱਕਦਾ ਰਵਾਂ ਹਾਂ, ਐਨੀ ਤੂੰ ਹੂਰ ਵੇ
ਤੈਨੂੰ ਤੱਕਦਾ ਰਵਾਂ ਹਾਂ, ਦੱਸ ਕਿਉਂ ਤੂੰ ਦੂਰ ਵੇ
ਤੈਨੂੰ ਤੱਕਦਾ ਰਵਾਂ ਹਾਂ, ਐਨੀ ਤੂੰ ਹੂਰ ਵੇ
(ਤੈਨੂੰ ਤੱਕਦਾ ਰਵਾਂ)

कहूँ बता कैसे तुझे दिल में जो, ਹਾਣੀਆਂ
तू ही लगे मुझे क्यूँ दिल-जानिया? हाय
सारा जहाँ जाने है कि तू ही मेरी जानिया
तूने ही ना जाने क्यूँ ये मानिया

ਦੱਸ ਕਿੰਨੀ ਵਾਰੀ ਤੈਨੂੰ ਮੈਂ ਬਤਾਵਾਂ
ਕਦੇ ਕਿੱਤਾ ਨਾ ਜੋ ਮੈਂ ਕਰ ਜਾਵਾਂ
ਤੇਰੇ ਕੰਨ 'ਤੇ ਮੈਂ ਝੁਮਕਾ ਜਿਹਾ ਬਣਕੇ
ਫਿਰ ਜੱਚਦਾ ਰਵਾਂ

ਤੈਨੂੰ ਤੱਕਦਾ ਰਵਾਂ ਆਂ, ਦੱਸ ਕੀ ਕਸੂਰ ਵੇ
ਤੈਨੂੰ ਤੱਕਦਾ ਰਵਾਂ ਆਂ, ਕਿੰਨੀ ਤੂੰ ਹੂਰ ਵੇ
ਤੈਨੂੰ ਤੱਕਦਾ ਰਵਾਂ ਹਾਂ, ਕਿਉਂ ਤੂੰ ਹੈ ਦੂਰ ਵੇ?
ਤੈਨੂੰ ਤੱਕਦਾ ਰਵਾਂ ਹਾਂ, ਐਨੀ ਤੂੰ ਹੂਰ ਵੇ

ਤੈਨੂੰ ਤੱਕਦਾ ਰਵਾਂ ਹਾਂ, ਦੱਸ ਕੀ ਕਸੂਰ ਵੇ
ਤੈਨੂੰ ਤੱਕਦਾ ਰਵਾਂ ਆਂ, ਐਨੀ ਤੂੰ ਹੂਰ ਵੇ
ਤੈਨੂੰ ਤੱਕਦਾ ਰਵਾਂ ਹਾਂ, ਕਿੰਨੀ ਤੂੰ ਦੂਰ ਵੇ
ਤੈਨੂੰ ਤੱਕਦਾ ਰਵਾਂ ਹਾਂ, ਦੱਸ ਕੀ ਕਸੂਰ ਵੇ



Credits
Writer(s): Vishal Mishra
Lyrics powered by www.musixmatch.com

Link