Pakki Bhabi

ਓਯੇ ਆਜਾ America ਵਾਲਿਯੇ

Warning ਸੁੰਨ ਮੇਰੀ ਏਕ ਹਾਣੀਆ
Remind ਕ੍ਰਵਾਵਾ ਤੈਨੁ ਨਿਤ ਹਾਨੀਆ
(Remind ਕ੍ਰਵਾਵਾ ਤੈਨੁ ਨਿਤ ਹਾਨੀਆ)
Warning ਸੁੰਨ ਮੇਰੀ ਏਕ ਹਾਣੀਆ
Remind ਕ੍ਰਵਾਵਾ ਤੈਨੁ ਨਿਤ ਹਾਨੀਆ
(Remind ਕ੍ਰਵਾਵਾ ਤੈਨੁ ਨਿਤ ਹਾਨੀਆ)

ਹੋ Golden ਰੰਗ ਮੇਰਾ ਤੇ
ਹੋ Golden ਰੰਗ ਮੇਰਾ ਤੇ, ਮੁੰਡਾ ਫਿਰਦੇ ਹਰੈਕ ਮਰਦਾ
ਹੋ ਲੇਹਜੂ ਕੋਈ ਹੋਰ ਜੱਟੀ ਨੂ
ਹੋ ਲੇਹਜੂ ਕੋਈ ਹੋਰ ਜੱਟੀ ਨੂ, ਵੇ ਤੂ ਰਹਿ ਜੇ ਗਾ tryaan ਕੜਦਾ
ਹੋ ਲੇਹਜੂ ਕੋਈ ਹੋਰ ਜੱਟੀ ਨੂ
ਹੋ ਲੇਹਜੂ ਕੋਈ ਹੋਰ ਜੱਟੀ ਨੂ, ਵੇ ਤੂ ਰਹਿ ਜੇ ਗਾ tryaan ਕੜਦਾ

Porsche ਚੀ ਆਉ ਜਟ ਲੇਹਣ ਗੋਰੀਏ
ਸਭ ਕਰਿ ਬੈਠਾ A Plan ਗੋਰੀਏ
(ਸਭ ਕਰਿ ਬੈਠਾ A Plan ਗੋਰੀਏ)
Porsche ਚੀ ਆਉ ਜਟ ਲੇਹਣ ਗੋਰੀਏ
ਸਭ ਕਰਿ ਬੈਠਾ A Plan ਗੋਰੀਏ
(ਸਭ ਕਰਿ ਬੈਠਾ A Plan ਗੋਰੀਏ)

ਹੋ ਤੁਵੀ ਖਿਚ ਲੇ ਤਿਆਰੀਅਨ
ਹੋ ਤੁਵੀ ਖਿਚ ਲੇ ਤਿਆਰੀਅਨ ਨਾਲ Family ਮਲੋਂ ਨੂ ਫਿਰੇ
ਹੋ ਪੱਕੀ ਭਾਬੀ ਮਿਤ੍ਰਾਨ ਦੀ
ਹੋ ਪੱਕੀ ਭਾਬੀ ਮਿਤ੍ਰਾਨ ਦੀ ਤੈਨੂ ਗਾਬਰੂ ਬਣੋਂ ਨੂ ਫਿਰਿ
ਹੋ ਪੱਕੀ ਭਾਬੀ ਮਿਤ੍ਰਾਨ ਦੀ
ਹੋ ਪੱਕੀ ਭਾਬੀ ਮਿਤ੍ਰਾਨ ਦੀ ਤੈਨੂ ਗਾਬਰੂ ਬਣੋਂ ਨੂ ਫਿਰਿ

ਹਾਂ ਲਾਰੇਬਾਜ਼

ਹੋਗੀ ਜੀਸ ਦਿਨ ਦੀ 24 ਦੀ
Offer ਵੀ ਕਿੰਨਿਆ ਡੀ ਫਿਰਨ ਮੋਰਡੀ
(Offer ਵੀ ਕਿੰਨਿਆ ਡੀ ਫਿਰਨ ਮੋਰਡੀ)
ਹੋਇ ਫਿਰਦੀ ਏ ਕੁਰੀ Senty ਤੇਰੇ ਟੀ
ਸੀਸੇਯਾਨ ਦੇ ਵੈਣਗੁ ਬਾਕੀ ਦਿਲ ਟੋਰਡੀ
(ਸੀਸੇਯਾਨ ਦੇ ਵੈਣਗੁ ਬਾਕੀ ਦਿਲ ਟੋਰਡੀ)

ਹੋ Film Staran ਵਰਗੀ
ਹੋ Film Staran ਵਰਗੀ, Look ਵੇਖ-ਵੇਖ Town ਖੜਦਾ
ਹੋ ਲੇਹਜੂ ਕੋਈ ਹੋਰ ਜੱਟੀ ਨੂ
ਹੋ ਲੇਹਜੂ ਕੋਈ ਹੋਰ ਜੱਟੀ ਨੂ, ਵੇ ਤੂ ਰਹਿ ਜੇ ਗਾ tryaan ਕੜਦਾ
ਹੋ ਲੇਹਜੂ ਕੋਈ ਹੋਰ ਜੱਟੀ ਨੂ
ਹੋ ਲੇਹਜੂ ਕੋਈ ਹੋਰ ਜੱਟੀ ਨੂ, ਵੇ ਤੂ ਰਹਿ ਜੇ ਗਾ tryaan ਕੜਦਾ

ਪਾ ਲਏ ਆ ਵਿਕੋਲੇ Strong ਹਾਂ ਨੇ
ਹੋਣ ਨਾ ਮੈਂ ਡਿੰਡਾ ਕੁਜ wrong ਹਾਂ ਨੇ
(ਹੋਣ ਨਾ ਮੈਂ ਡਿੰਡਾ ਕੁਜ wrong ਹਾਂ ਨੇ)
ਜਗਿ-ਜਗਿ ਗਬਰੂ ਦਾ ਨਾਮ ਵਾਜਦਾ
ਕ੍ਰੇ ਜਾਗੋਵਾਲ ਥੋਹ belong ਹਾਨ ਨੇ
(ਕ੍ਰੇ ਜਾਗੋਵਾਲ ਥੋਹ belong ਹਾਨ ਨੇ)

ਹੋ diamond ring ਹੀਰੀਏ
ਹੋ diamond ring ਹੀਰੀਏ ਤੇਰੀ ਉੰਗਲੀ ਚੇ ਪੋਂ ਨੂ ਫਿਰਿ
ਹੋ ਪੱਕੀ ਭਾਬੀ ਮਿਤ੍ਰਾਨ ਦੀ
ਹੋ ਪੱਕੀ ਭਾਬੀ ਮਿਤ੍ਰਾਨ ਦੀ ਤੈਨੂ ਗਾਬਰੂ ਬਣੋਂ ਨੂ ਫਿਰਿ
ਹੋ ਪੱਕੀ ਭਾਬੀ ਮਿਤ੍ਰਾਨ ਦੀ
ਹੋ ਪੱਕੀ ਭਾਬੀ ਮਿਤ੍ਰਾਨ ਦੀ ਤੈਨੂ ਗਾਬਰੂ ਬਣੋਂ ਨੂ ਫਿਰਿ

ਹੋ ਤਾਰੇ, ਤਾਰੇ, ਤਾਰੇ
ਹੋ ਤਾਰੇ, ਤਾਰੇ, ਤਾਰੇ

ਹੁਸਨ ਬੈਂਡੁਕ ਵਰਗਾ
ਹੁਸਨ ਬੈਂਡੁਕ ਵਰਗਾ, ਮੁੰਡਿਆ ਦੇ ਦਿਲਾ ਉਤਰੇ ਮਾਰੇ
ਹੁਸਨ ਬੈਂਡੁਕ ਵਰਗਾ, ਮੁੰਡਿਆ ਦੇ ਦਿਲਾ ਉਤਰੇ ਮਾਰੇ
ਮਮਲਾ ਵਿਗਰ ਜੌ
ਮਮਲਾ ਵਿਗਰ ਜੌ ਲਾ ਨ ਚਕਵੀ ਸ਼ੋਕੀਨੀ ਮੁਟਿਆਰੇ
ਮਮਲਾ ਵਿਗਰ ਜੌ ਲਾ ਨ ਚਕਵੀ ਸ਼ੋਕੀਨੀ ਮੁਟਿਆਰੇ

ਹੋ ਲੇਹਜੂ ਕੋਈ ਹੋਰ ਜੱਟੀ ਨੂ, ਵੇ ਤੂ ਰਹਿ ਜੇ ਗਾ tryaan ਕੜਦਾ
ਹੋ ਪੱਕੀ ਭਾਬੀ ਮਿਤ੍ਰਾਨ ਦੀ ਤੈਨੂ ਗਾਬਰੂ ਬਣੋਂ ਨੂ ਫਿਰਿ
ਏ ਤਾਂ style ਅਈ ਜੱਟੀ ਦਾ



Credits
Writer(s): Baljit Singh Padam, Jagpreet Singh
Lyrics powered by www.musixmatch.com

Link