Ek Meri Jaan(Punjbai Mix)

ਇੱਕ ਮੇਰੀ ਜਾਨ ਮੇਰੇ ਆਸ਼ਿਕ ਹਜ਼ਾਰਾਂ
ਇੱਕ ਮੇਰੀ ਜਾਨ ਮੇਰੇ ਆਸ਼ਿਕ ਹਜ਼ਾਰਾਂ
ਹੋਏ, ਹੋਏ, ਹੋਏ
ਇੱਕ ਮੇਰੀ ਜਾਨ ਮੇਰੇ ਆਸ਼ਿਕ ਹਜ਼ਾਰਾਂ
ਇੱਕ ਮੇਰੀ ਜਾਨ ਮੇਰੇ ਆਸ਼ਿਕ ਹਜ਼ਾਰਾਂ
ਹੋਏ, ਹੋਏ, ਹੋਵੇ ਜਿਹੜੇ ਪਸ ਨੀ ਗਵਾਰਾ
ਇੱਕ ਮੇਰੀ ਜਾਨ ਮੇਰੇ ਆਸ਼ਿਕ ਹਜ਼ਾਰਾਂ, ਹੋਏ
ਇੱਕ ਮੇਰੀ ਜਾਨ ਮੇਰੇ ਆਸ਼ਿਕ ਹਜ਼ਾਰਾਂ
ਹੋਏ, ਹੋਏ, ਹੋਵੇ ਜਿਹੜੇ ਪਸ ਨੀ ਗਵਾਰਾ
ਇੱਕ ਮੇਰੀ, ਇੱਕ ਮੇਰੀ
ਇੱਕ ਮੇਰੀ ਜਾਨ ਮੇਰੇ ਆਸ਼ਿਕ ਹਜ਼ਾਰਾਂ

ਕੋਈ ਮਰੇ ਗੋਰੇ-ਗੋਰੇ ਰੰਗ ਉੱਤੇ ਮਰੇ
ਕੋਈ ਮੇਰੇ ਇੱਕ-ਇੱਕ ਅੰਗ ਉੱਤੇ ਮਰੇ
ਕੋਈ ਮੇਰੇ ਗੋਰੇ-ਗੋਰੇ ਰੰਗ ਉੱਤੇ ਮਰੇ
ਕੋਈ ਮੇਰੇ ਇੱਕ-ਇੱਕ ਅੰਗ ਉੱਤੇ ਮਰੇ
ਕੋਈ ਮਰ ਜਾਵੇ ਜਦੋ ਜ਼ੁਲਫ਼ਾ ਸਵਾਰਾ
ਹੋਏ, ਹੋਏ, ਹੋਏ
ਕੋਈ ਮਰ ਜਾਵੇ ਜਦੋ ਜ਼ੁਲਫ਼ਾ ਸਵਾਰਾ
ਹੋਏ, ਹੋਏ, ਹੋਵੇ ਜਿਹੜੇ ਪਸ ਨੀ ਗਵਾਰਾ
ਇੱਕ ਮੇਰੀ ਜਾਨ ਮੇਰੇ ਆਸ਼ਿਕ ਹਜ਼ਾਰਾਂ
ਇੱਕ ਮੇਰੀ ਜਾਨ ਮੇਰੇ ਆਸ਼ਿਕ ਹਜ਼ਾਰਾਂ

ਮੁੰਡਾ ਮੇਰੇ ਹੁਸਨ ਨੂੰ ਖੜ, ਖੜ ਵੇਖ਼ੇ
ਪੁੱਠਾ ਇਹ ਨੂੰ ਸਾਫ ਕਰ ਕਰ ਵੇਖ਼ੇ
ਮੁੰਡਾ ਮੇਰੇ ਹੁਸਨ ਨੂੰ ਖੜ, ਖੜ ਵੇਖ਼ੇ
ਪੁੱਠਾ ਇਹ ਨੂੰ ਸਾਫ ਕਰ ਕਰ ਵੇਖ਼ੇ
ਜਿਦਰੋ ਵੀ ਲੰਗਾ ਨੱਚ ਪੈਂਦੀਆਂ ਬਹਾਰਾਂ
ਜਿਦਰੋ ਵੀ ਲੰਗਾ ਨੱਚ ਪੈਂਦੀਆਂ ਬਹਾਰਾਂ
ਹੋਏ, ਹੋਏ, ਹੋਵੇ ਜਿਹੜੇ ਪਸ ਨੀ ਗਵਾਰਾ
ਇੱਕ ਮੇਰੀ ਜਾਨ ਮੇਰੇ ਆਸ਼ਿਕ ਹਜ਼ਾਰਾਂ
ਇੱਕ ਮੇਰੀ ਜਾਨ ਮੇਰੇ ਆਸ਼ਿਕ ਹਜ਼ਾਰਾਂ

ਬਣ-ਥਨ ਵੇ ਮੈਂ ਕਿਤੇ ਆਵਾ-ਜਾਵਾ
ਕਿਸੇ ਵੱਲ ਵੇਖਾ ਨਾ ਮੈਂ ਅੱਖੀਆਂ ਮਿਲਾਵਾ
ਬਣ-ਥਨ ਵੇ ਮੈਂ ਕਿਤੇ ਆਵਾ-ਜਾਵਾ
ਕਿਸੇ ਵੱਲ ਵੇਖਾ ਨਾ ਮੈਂ ਅੱਖੀਆਂ ਮਿਲਾਵਾ
ਤਾਨਵੀ ਪਿੱਛੇ ਲਗਦੇ ਸਕੂਟਰ 'ਤੇ ਕਾਰਾ
ਤਾਨਵੀ ਪਿੱਛੇ ਲਗਦੇ ਸਕੂਟਰ 'ਤੇ ਕਾਰਾ
ਹੋਏ, ਹੋਏ, ਹੋਵੇ ਜਿਹੜੇ ਪਸ ਨੀ ਗਵਾਰਾ
ਇੱਕ ਮੇਰੀ ਜਾਨ ਮੇਰੇ ਆਸ਼ਿਕ ਹਜ਼ਾਰਾਂ
ਇੱਕ ਮੇਰੀ ਜਾਨ ਮੇਰੇ ਆਸ਼ਿਕ ਹਜ਼ਾਰਾਂ
ਹੋਏ, ਹੋਏ, ਹੋਵੇ ਜਿਹੜੇ ਪਸ ਨੀ ਗਵਾਰਾ
ਇੱਕ ਮੇਰੀ, ਹੋ ਇੱਕ ਮੇਰੀ
ਇੱਕ ਮੇਰੀ ਜਾਨ ਮੇਰੇ ਆਸ਼ਿਕ ਹਜ਼ਾਰਾਂ



Credits
Writer(s): Indrajeet Hasanpuri, Shreedhar
Lyrics powered by www.musixmatch.com

Link