Ankhiyan (Female)

ਅੱਖੀਆਂ 'ਚ ਚੁੱਭਦੀਆਂ ਰਾਤਾਂ
ਸੱਜਣਾ, ਤੇਰੀ ਮਿੱਠੀਆਂ ਬਾਤਾਂ
ਅਸ਼ਕਾਂ 'ਚ ਹੋ ਜਾਣ ਖਾਰੀਆਂ

ਅੱਖੀਆਂ 'ਚ ਚੁੱਭਦੀਆਂ ਰਾਤਾਂ
ਸੱਜਣਾ, ਤੇਰੀ ਮਿੱਠੀਆਂ ਬਾਤਾਂ
ਅਸ਼ਕਾਂ 'ਚ ਹੋ ਜਾਣ ਖਾਰੀਆਂ

ਦਿਲ 'ਤੇ ਜਾਂ ਸੱਭ ਮੈਂ ਹਾਰੀ
ਤੇਰੇ 'ਤੇ ਜਾਵਾਂ ਵਾਰੀ
ਤੂੰ ਕੀ ਜਾਣੇ ਹਾਲ ਮੇਰਾ

ਮੰਨ ਜਾ ਵੇ ਸੱਜਣਾ ਮੇਰੀ
ਅਰਜ਼ੀਆਂ ਕਰਾਂ ਤੇਰੀ
ਇੱਕ ਵਾਰੀ ਦੀਦ ਤੂੰ ਦਿਖਾ

ਸੁਣ ਜਾ ਵੇ ਦਿਲ ਦੀ ਸਦਾਵਾਂ
ਤੇਰੇ ਮੈਂ ਸਦਕੇ ਜਾਵਾਂ
तुझसे है मेरा आसरा

ਅੱਖੀਆਂ 'ਚ ਚੁੱਭਦੀਆਂ ਰਾਤਾਂ
ਸੱਜਣਾ, ਤੇਰੀ ਮਿੱਠੀਆਂ ਬਾਤਾਂ
ਅਸ਼ਕਾਂ 'ਚ ਹੋ ਜਾਣ ਖਾਰੀਆਂ

तेरे बिना गुज़रे ही ना
ਕੱਚ ਵਾਂਗੂ ਲਗਦੇ ਨੇ ਮੇਰੇ ਸੱਭ ਸਾਹ
ਥੱਕ ਗਈਆਂ ਸਾਹ (ਥੱਕ ਗਈਆਂ ਸਾਹ)
ਸੱਜਣਾ, ਪਾਸ ਆ (ਸੱਜਣਾ, ਪਾਸ ਆ)
ਰੱਖਾਂ ਮੈਂ ਘੁੱਟ-ਘੁੱਟ ਸੀਨੇ ਨਾਲ ਲਾ

हिजर की ये जलती अगन है
ऐसी लगी तुझसे लगन है
सोचूँ मैं, "कैसे दूँ बता?"

ਸੁਣ ਜਾ ਵੇ ਦਿਲ ਦੀ ਸਦਾਵਾਂ
ਤੇਰੇ ਮੈਂ ਸਦਕੇ ਜਾਵਾਂ
तुझसे है मेरा आसरा

ਅੱਖੀਆਂ 'ਚ ਚੁੱਭਦੀਆਂ ਰਾਤਾਂ
ਸੱਜਣਾ, ਤੇਰੀ ਮਿੱਠੀਆਂ ਬਾਤਾਂ
ਅਸ਼ਕਾਂ 'ਚ ਹੋ ਜਾਣ ਖਾਰੀਆਂ

ਦਿਲ 'ਤੇ ਜਾਂ ਸੱਭ ਮੈਂ ਹਾਰੀ
ਤੇਰੇ 'ਤੇ ਜਾਵਾਂ ਵਾਰੀ
ਤੂੰ ਕੀ ਜਾਣੇ ਹਾਲ ਮੇਰਾ

ਪਤਝੜ ਜਿਹਾ ਰੰਗ ਯੇ ਮੇਰਾ
ਉੱਡ-ਉੱਡ ਜਾਵੇ, ਸੋਹਣਿਆ
ਇੱਕ ਵਾਰੀ ਆ (ਇੱਕ ਵਾਰੀ ਆ)
ਮੁੜ ਫ਼ੇਰਾ ਪਾ (ਮੁੜ ਫ਼ੇਰਾ ਪਾ)
ਤੱਕਦੀਆਂ ਤੇਰੀਆਂ ਮੈਂ ਰਾਹਾਂ

ਮੰਨ ਜਾ ਵੇ ਸੱਜਣਾ ਮੇਰੀ
ਅਰਜ਼ੀਆਂ ਕਰਾਂ ਤੇਰੀ
ਇੱਕ ਵਾਰੀ ਦੀਦ ਤੂੰ ਦਿਖਾ

ਸੁਣ ਜਾ ਵੇ ਦਿਲ ਦੀ ਸਦਾਵਾਂ
ਤੇਰੇ ਮੈਂ ਸਦਕੇ ਜਾਵਾਂ
तुझसे है मेरा आसरा

ਅੱਖੀਆਂ 'ਚ ਚੁੱਭਦੀਆਂ ਰਾਤਾਂ
ਸੱਜਣਾ, ਤੇਰੀ ਮਿੱਠੀਆਂ ਬਾਤਾਂ
ਅਸ਼ਕਾਂ 'ਚ ਹੋ ਜਾਣ ਖਾਰੀਆਂ

ਦਿਲ 'ਤੇ ਜਾਂ ਸੱਭ ਮੈਂ ਹਾਰੀ
ਤੇਰੇ 'ਤੇ ਜਾਵਾਂ ਵਾਰੀ
ਤੂੰ ਕੀ ਜਾਣੇ ਹਾਲ ਮੇਰਾ



Credits
Writer(s): Aditya Sharma, Rajat Nagpal
Lyrics powered by www.musixmatch.com

Link