Koka (From "Khandaani Shafakhana")

ਕੋਕਾ, ਕੋਕਾ
(ਕੋਕਾ, ਕੋਕਾ)
(ਕੋਕਾ, ਕੋਕਾ)

(और सुनना है, तो subscribe करो T-Series)

ਹੋ, ਦਿਲ ਵਾਲੀ ਗੱਲ ਕਰ ਲੈ
ਓਏ, ਆਜਾ, ਮੇਰਾ ਹੱਥ ਫ਼ੜ ਲੈ
ਓਏ, ਆਜਾ, ਮੇਰੇ ਨਾਲ ਨੱਚ ਲੈ
किसने तुझको रोका?

ਹੋ, ਕੰਨੀ diamond ਝੁਮਕੇ (ਓਹੋ!)
हो, सोना जैसे तेरे ठुमके (ਆਹਾ!)
ਹੋ, ਗੱਲ ਮੇਰੀ ਜਾਈ ਸੁਣਕੇ
तुझे रब ने बनाया अनोखा

ਨਾ ਤੜਫ਼ਾ, baby, ਕਰਦੇ ਤੂੰ ਹਾਂ
ਮੇਰਾ ਕਰਦੇ ਹਾਂ ਜੀਣਾ ਸੌਖਾ
(ਕੋਕਾ, ਕੋਕਾ, ਕੋ-ਕੋ-ਕੋ-ਕੋ)

ਕੋਕਾ, ਤੇਰਾ ਕੁੱਝ-ਕੁੱਝ ਕਹਿੰਦਾ ਨੀ ਕੋਕਾ
ਤੇਰਾ ਕੁੱਝ-ਕੁੱਝ ਕਹਿੰਦਾ ਨੀ ਲਹਿੰਗਾ
ਤੇਰਾ ਲੁੱਟ-ਪੁੱਟ ਲੈਂਦਾ ਨੀ ਕੋਕਾ

ਕੋਕਾ, ਮੇਰਾ ਕੁਛ-ਕੁਛ ਕਹਿੰਦਾ ਨੀ ਕੋਕਾ
ਮੇਰਾ ਕੁਛ-ਕੁਛ ਕਹਿੰਦਾ ਨੀ ਕੋਕਾ
ਮੇਰਾ ਕੁਛ-ਕੁਛ ਕਹਿੰਦਾ ਨੀ ਕੋਕਾ

ਹਾਏ ਨੀ ਤੇਰਾ ਕੋਕਾ, ਕੋਕਾ, ਕੋਕਾ, ਕੋਕਾ, ਕੋਕਾ

Floor पे चक्कर काटे जैसे लट्टू
Baby, तू है टोटा, तेरे आजू-बाजू टट्टू
हिलती है जैसे बनी हो rubber की
आज ना रुकने वाली है ये लड़की-की-की

कान में, आ इक बात बताऊँ
दिखता भी बढ़िया हूँ, अच्छा कमाऊँ
तू बोले, तो mummy से कह के
तेरे-मेरे रिश्ते की बात चलाऊँ
हाए, शरमा गई!

ਹੱਸਦੀ-ਹੱਸਾਂਦੀ ਮੇਰੀ ਸਖੀਆਂ
ਬਾਕੀ ਬਾਤ ਕਰੇ ਤੇਰੀ ਅੱਖੀਆਂ
लगता है तू है कोई cheater
ਕਰਤਾ ਹੈ ਗੱਲਾਂ ਸਾਰੀ ਝੂਠੀਆਂ

दिल क्या है, baby, ਮੈਂ ਤੋ ਜਾਨ ਵਾਰ ਦੂੰ
ਨੌ-ਲੱਖਾਂ ਤੇਰੇ ਉਤੇ ਹਾਰ ਵਾਰ ਦੂੰ
Loyal रहूँगा, तेरे नखरे सहूँगा
ਇੱਕ ਵਾਰੀ ਸਾਨੂੰ ਦੇਦੇ ਮੌਕਾ
(ਕੋਕਾ, ਕੋਕਾ, ਕੋ-ਕੋ-ਕੋ-ਕੋ)

ਕੋਕਾ, ਤੇਰਾ ਕੁੱਝ-ਕੁੱਝ ਕਹਿੰਦਾ ਨੀ ਕੋਕਾ
ਤੇਰਾ ਕੁੱਝ-ਕੁੱਝ ਕਹਿੰਦਾ ਨੀ ਲਹਿੰਗਾ
ਤੇਰਾ ਲੁੱਟ-ਪੁੱਟ ਲੈਂਦਾ ਨੀ ਕੋਕਾ

ਕੋਕਾ, ਮੇਰਾ ਕੁਛ-ਕੁਛ ਕਹਿੰਦਾ ਨੀ ਕੋਕਾ
ਮੇਰਾ ਕੁਛ-ਕੁਛ ਕਹਿੰਦਾ ਨੀ ਕੋਕਾ
ਮੇਰਾ ਕੁਛ-ਕੁਛ ਕਹਿੰਦਾ ਨੀ ਕੋਕਾ

ਹਾਏ ਨੀ ਤੇਰਾ ਕੋਕਾ, ਕੋਕਾ, ਕੋਕਾ, ਕੋਕਾ, ਕੋਕਾ, ਕੋਕਾ, ਕੋਕਾ
ਹਾਏ ਨੀ ਤੇਰਾ ਕੋਕਾ, ਕੋਕਾ, ਕੋਕਾ, ਕੋਕਾ, ਕੋਕਾ



Credits
Writer(s): Badshah, Davinder Khandewal, Mellowd, Tanishk Bagchi
Lyrics powered by www.musixmatch.com

Link