Pal Pal Dil Ke Paas - Celebration

ਫ਼ਲਕ 'ਤੇ ਦਰੀਆ ਦਾ ਲਾਇਆ ਸੰਗ ਫੇਰਾ
ਤੇਰੇ ਨੈਨਾਂ ਵਿੱਚ ਪਾਇਆ ਮੈਂ ਤੇ ਡੇਰਾ
ਤੇਰੀ ਬਾਹੋਂ ਦਾ ਚੋਲਾ ਮੈਂਨੇ ਓੜ੍ਹਾ
ਵੇ ਹੱਥ ਚੂੜਾ 'ਤੇ ਪਾਇਆ ਲਾਲ ਜੋੜਾ

बाँहों को तेरी घर मैं बना लूँ
एक प्यार ही काम हो अपना
सीने से तेरे सर को लगा के
सुनता रहूँ नाम मैं अपना, ओ

बाँहों को तेरी घर मैं बना लूँ
एक प्यार ही काम हो अपना
सीने से तेरे सर को लगा के
सुनता रहूँ नाम मैं अपना

ਚੰਨ ਵਰਗਾ ਤੇਰੇ ਮੁੱਖੜਾ
ਵੱਖਰਾ ਸਭ ਤੋਂ ਨਖ਼ਰਾ
ਧੁੱਪ ਵਿੱਚ ਛਾਂਵ ਤੇਰੇ ਮੁੱਖੜਾ
ਆਖਣਾ ਛੱਡ ਤੈਨੂੰ ਤੱਕਣਾ, ਓਏ

ਤੇਰੀ ਅੱਖਾਂ ਵਿੱਚ ਵੱਸਣਾ, ਤੇਰਾ ਹਾਸਾ ਮੈਂ ਹੱਸਣਾ
ਰੱਖਣਾ, ਤੈਨੂੰ ਸਾਂਭ-ਸਾਂਭ ਮੈਂ ਰੱਖਣਾ
तू ना बोले, मैं सुन लूँ, बातों के रेशम बुन लूँ
ਸਪਨੇ ਤੇਰੇ ਸੰਗ ਦੇਖ ਮੈਂ ਜਗਣਾ

सीने से तेरे सर को लगा के
ਰਹਿਣਾ ਤੂੰ ਪਲ-ਪਲ ਦਿਲ ਕੇ ਪਾਸ
सीने से तेरे सर को लगा के
ਰਹਿਣਾ ਤੂੰ ਪਲ-ਪਲ ਦਿਲ ਕੇ ਪਾਸ
नाम अपना, ओ

तुझे ढूँढता हूँ तेरी आँखों में खोकर
अपना हुआ मैं एक तेरा ही होकर
हर पहर जो तेरी-मेरी बातों में बीते
हर सहर गुज़ारूँ (गुज़ारूँ) तेरी ख़ुशबू में जीते

तू ही मेरी शाम-दोपहरी
ਘੜੀਆਂ ਮੇਰੀ ਤੁਝ ਤੋਂ ਚਲਦੀ
ਇੱਕ minute ਨਾ ਤੈਨੂੰ ਛੱਡਣਾ
ਖ਼ਬਰਾਂ ਰੱਖਾਂ ਪਲ-ਪਲ ਦੀ

तू ना बोले, मैं सुन लूँ, बातों के रेशम बुन लूँ
ਸਪਨੇ ਤੇਰੇ ਸੰਗ ਦੇਖ ਮੈਂ ਜਗਣਾ (ਜਗਣਾ)

सीने से तेरे सर को लगा के
ਰਹਿਣਾ ਤੂੰ ਪਲ-ਪਲ ਦਿਲ ਕੇ ਪਾਸ
सीने से तेरे सर को लगा के
ਰਹਿਣਾ ਤੂੰ ਪਲ-ਪਲ ਦਿਲ ਕੇ ਪਾਸ
नाम अपना, ओ, नाम अपना

ਰਹਿਣਾ ਤੂੰ ਪਲ-ਪਲ ਦਿਲ ਕੇ ਪਾਸ
जुड़ी रहे तुझ से हर इक साँस



Credits
Writer(s): Siddharth Siddharth, Parampara Thakur, Sachet Tandon, Garima Garima
Lyrics powered by www.musixmatch.com

Link