Hawa Banke Reprise

Welcome to India

मैं ज़मीं, तू आसमाँ
मैं दाग हूँ, तू चाँद सा
तू बारिश है, मैं रेत हूँ
मैं धुन कोई, तू राग सा

मैं ज़मीं, तू आसमाँ
मैं दाग हूँ, तू चाँद सा
तू बारिश है, मैं रेत हूँ
मैं धुन कोई, तू राग सा

ਮੈਂਨੂੰ ਅਪਣਾ ਬਣਾ ਲੈ, ਮੇਰੀ ਹੀਰੀਏ
ਮੈਂਨੂੰ ਅਪਣਾ ਬਣਾ ਲੈ, ਮੇਰੀ ਹੀਰੀਏ
ਮੈਂ ਰਹਿਣਾ ਐ ਤੇਰਾ ਬਣਕੇ

ਬੂਹੇ ਬਾਰੀਆਂ, ਹਾਏ, ਬੂਹੇ ਬਾਰੀਆਂ
ਬੂਹੇ ਬਾਰੀਆਂ, ਤੇ ਨਾਲੇ ਕੰਧਾਂ ਟੱਪ ਕੇ
ਤੂੰ ਆ ਜਾਵੀ ਹਵਾ ਬਣਕੇ

ਬੂਹੇ ਬਾਰੀਆਂ, ਹਾਏ, ਬੂਹੇ ਬਾਰੀਆਂ
ਬੂਹੇ ਬਾਰੀਆਂ, ਹਾਏ, ਬੂਹੇ ਬਾਰੀਆਂ (ਬਾਰੀਆਂ)

हो, रुक गया मैं वहीं, तू जब मेरे सामने आयी
झुक गया मैं सजदे में, तूने जब पलकें झपकायी
रुक गया मैं वहीं, तू जब मेरे सामने आयी
झुक गया मैं सजदे में, तूने जब पलकें झपकायी

तू मेरे जिस्म में धड़के धड़कन की तरह
तू मेरी जवानी में भटकी बचपन की तरह

ਮੇਰੀ ਜ਼ਿੰਦਗੀ 'ਚ ਆਈ ਐ ਤੂੰ, ਸੋਹਣੀਏ
ਮੇਰੀ ਜ਼ਿੰਦਗੀ 'ਚ ਆਈ ਐ ਤੂੰ, ਸੋਹਣੀਏ
ਆਈ ਐ ਖੁਦਾ ਬਣਕੇ

ਬੂਹੇ ਬਾਰੀਆਂ, ਹਾਏ, ਬੂਹੇ ਬਾਰੀਆਂ
ਬੂਹੇ ਬਾਰੀਆਂ, ਤੇ ਨਾਲੇ ਕੰਧਾਂ ਟੱਪ ਕੇ
ਤੂੰ ਆ ਜਾਵੀ ਹਵਾ ਬਣਕੇ

ਬੂਹੇ ਬਾਰੀਆਂ, ਹਾਏ, ਬੂਹੇ ਬਾਰੀਆਂ
ਬੂਹੇ ਬਾਰੀਆਂ, ਹਾਏ, ਬੂਹੇ ਬਾਰੀਆਂ (ਬਾਰੀਆਂ)



Credits
Writer(s): Nirmaan
Lyrics powered by www.musixmatch.com

Link