Arhi Jatt Di

ਹੌਲਾ ਕਾਹਨੂੰ ਕਰਦੀ ਏਂ ਤੂੰ ਦਿਲ ਨੀਂ
ਗੀਤਾਂ ਦੀ ਖ਼ਜ਼ਾਨ Kupiyan ਦਾ Gill ਨੀਂ
(ਗੀਤਾਂ ਦੀ ਖ਼ਜ਼ਾਨ Kupiyan ਦਾ Gill ਨੀਂ)
(ਗੀਤਾਂ ਦੀ ਖ਼ਜ਼ਾਨ Kupiyan ਦਾ...)

ਹੋ, ਸਮਾਂ ਲਾ ਲੈਣਾ ਮੂਹਰੇ ਨਹੀਂਓਂ ਦੱਬਦਾ
ਗੱਲਾਂ ਹੋਣ ਲਾਦੂੰ ਉੱਤੇ TV'an

ਜੋ ਖੜ੍ਹ ਮੋੜਾਂ ਉੱਤੇ ਕਰਦੇ ਨੇ ਟਿੱਚਰਾਂ
ਅੜੀ ਜੱਟ ਦੀ ਪਵਾਦੂ ਨੀਵੀਆਂ
ਜੋ ਖੜ੍ਹ ਮੋੜਾਂ ਉੱਤੇ ਕਰਦੇ ਨੇ ਟਿੱਚਰਾਂ
ਅੜੀ ਜੱਟ ਦੀ ਪਵਾਦੂ ਨੀਵੀਆਂ

ਹੋ, ਕੱਲਾ-ਕਹਿਰਾ ਸਮਝੀਂ ਨਾ ਨਾਲ਼ ਯਾਰ ਨੇ
ਚੰਗੀ ਤਰ੍ਹਾਂ ਜਾਣਦੇ ਆ ਸੀਨੇ ਠਾਰਨੇ
ਹੋ, ਆਉਂਦੇ ਵੈਲੀਆਂ ਦੀ ਨਬਜ਼ਾਂ ਨੂੰ ਘੁੱਟਦੇ
ਨਾ ਆਉਣ ਅਣਖੀ ਨੂੰ ਰਾਸ ਤੀਵੀਂਆਂ

ਜੋ ਖੜ੍ਹ ਮੋੜਾਂ ਉੱਤੇ ਕਰਦੇ ਨੇ ਟਿੱਚਰਾਂ
ਅੜੀ ਜੱਟ ਦੀ ਪਵਾਦੂ ਨੀਵੀਆਂ
ਜੋ ਖੜ੍ਹ ਮੋੜਾਂ ਉੱਤੇ ਕਰਦੇ ਨੇ ਟਿੱਚਰਾਂ
ਅੜੀ ਜੱਟ ਦੀ ਪਵਾਦੂ ਨੀਵੀਆਂ

ਹੋ, ਜਣੇ-ਖਣੇ ਨਾਲ਼ ਨਈਂ ਸਲਾਵਾਂ ਕੀਤੀਆਂ
ਹਾਣੀਆਂ ਨੇ ਸਦਾ ਹੱਥੀਂ ਛਾਵਾਂ ਕੀਤੀਆਂ
ਓ, ਸਾਫ਼ ਦਿਲ ਦੀ ਅਮੀਰੀ ਖੱਟੂ ਰੁਤਬੇ
ਓ, ਕਦੇ ਰੱਖੀਆਂ ਨਈਂ ਨੀਤਾਂ ਮੀਣੀਆਂ

ਜੋ ਖੜ੍ਹ ਮੋੜਾਂ ਉੱਤੇ ਕਰਦੇ ਨੇ ਟਿੱਚਰਾਂ
ਅੜੀ ਜੱਟ ਦੀ ਪਵਾਦੂ ਨੀਵੀਆਂ
ਜੋ ਖੜ੍ਹ ਮੋੜਾਂ ਉੱਤੇ ਕਰਦੇ ਨੇ ਟਿੱਚਰਾਂ
ਅੜੀ ਜੱਟ ਦੀ ਪਵਾਦੂ ਨੀਵੀਆਂ

ਮਾੜਿਆਂ ਲੇਖਾਂ ਨੂੰ ਲੱਗੂ top ਦੇਖਲੀਂ
੨੦ਵੀਂ ਦਿਨੀ ਆਊਗਾ record ਦੇਖਲੀਂ
ਹੋ, Nirvair Pannu ਹਾਰਾਂ ਦਾ ਸ਼ੁਕੀਨ ਨਈਂ
ਪੂਰੇ ਜਿਗਰੇ ਨਾ' ਜਿੱਤਾਂ ਜੀਣੀਆਂ

ਜੋ ਖੜ੍ਹ ਮੋੜਾਂ ਉੱਤੇ ਕਰਦੇ ਨੇ ਟਿੱਚਰਾਂ
ਅੜੀ ਜੱਟ ਦੀ ਪਵਾਦੂ ਨੀਵੀਆਂ
ਜੋ ਖੜ੍ਹ ਮੋੜਾਂ ਉੱਤੇ ਕਰਦੇ ਨੇ ਟਿੱਚਰਾਂ
ਅੜੀ ਜੱਟ ਦੀ ਪਵਾਦੂ ਨੀਵੀਆਂ

Sharan Shergill on the beat



Credits
Writer(s): Gill Kupiyan, Sharan Shergill
Lyrics powered by www.musixmatch.com

Link