End Yaar

ਓ, ਜਿੰਨੇ ਯਾਰ ਰੱਖੇ ਸਾਰੇ end ਜੱਟ ਨੇ
ਲਾਏ ਹੋਏ ਆ ਡੇਰੇ ਪੱਕੇ ਪਿੰਡ ਜੱਟ ਨੇ

Desi Crew, Desi Crew
Desi Crew, Desi Crew

ਓ, ਜਿੰਨੇ ਯਾਰ ਰੱਖੇ ਸਾਰੇ end ਜੱਟ ਨੇ
ਲਾਏ ਹੋਏ ਆ ਡੇਰੇ ਪੱਕੇ ਪਿੰਡ ਜੱਟ...

ਬਹੁਤੀ ਨੀ Mohali ਨਾਲ਼ ਬਣਦੀ ਨੀ ਸਾਡੀ
ਬਹੁਤੀ ਨੀ Mohali ਨਾਲ਼ ਬਣਦੀ ਨੀ ਸਾਡੀ
ਤੈਨੂੰ ਜੀਹਦਾ ਚੜ੍ਹਿਆ ਸਰੂਰ ਐ

ਗੱਭਰੂ ਦੀ ਗੋਦੀ 'ਚ ਅਣਖ ਖੇਡਦੀ
ਨੀ ਤਾਹੀਓਂ ਪਿਆਰ ਦਿਆਂ ਚੱਕਰਾਂ ਤੋਂ ਦੂਰ ਐ
ਗੱਭਰੂ ਦੀ ਗੋਦੀ 'ਚ ਅਣਖ ਖੇਡਦੀ
ਨੀ ਤਾਹੀਓਂ ਪਿਆਰ ਦਿਆਂ ਚੱਕਰਾਂ ਤੋਂ ਦੂਰ ਐ

ਹੋਏ, ਨਾਰਾਂ ਦਾ ਨਈਂ, ਯਾਰਾਂ ਦਾ ਖ਼ਿਆਲ ਰੱਖਿਐ
ਵਹਿਮ ਨਹੀਂਓਂ, ਬੰਬ ਸ਼ੌਂਕ ਪਾਲ਼ ਰੱਖੇ ਐ
ਨਾਰਾਂ ਦਾ ਨਈਂ, ਯਾਰਾਂ ਦਾ ਖ਼ਿਆਲ ਰੱਖਿਐ
ਵਹਿਮ ਨਹੀਂਓਂ, ਬੰਬ ਸ਼ੌਂਕ ਪਾਲ਼ ਰੱਖੇ ਐ

ਹੋਏ ਆਂ ਜਵਾਨ ਚੁੰਘ-ਚੁੰਘ ਬੂਰੀਆਂ
ਹੋਏ ਆਂ ਜਵਾਨ ਚੁੰਘ-ਚੁੰਘ ਬੂਰੀਆਂ
ਤਾਹੀਓਂ ਬਿੱਲੋ, ਚਿਹਰਿਆਂ 'ਤੇ ਨੂਰ ਐ

ਗੱਭਰੂ ਦੀ ਗੋਦੀ 'ਚ ਅਣਖ ਖੇਡਦੀ
ਨੀ ਤਾਹੀਓਂ ਪਿਆਰ ਦਿਆਂ ਚੱਕਰਾਂ ਤੋਂ ਦੂਰ ਐ
ਗੱਭਰੂ ਦੀ ਗੋਦੀ 'ਚ ਅਣਖ ਖੇਡਦੀ
ਨੀ ਤਾਹੀਓਂ ਪਿਆਰ ਦਿਆਂ ਚੱਕਰਾਂ ਤੋਂ ਦੂਰ ਐ

ਅੰਬਰਾਂ ਦੇ ਜਿੱਡੇ ਨੇ ਇਰਾਦੇ, ਬੱਲੀਏ
ਨੀ ਓਵੇਂ ਅਸੀਂ ਫ਼ੱਕਰ ਸੁਭਾਅ ਦੇ, ਬੱਲੀਏ
ਅੰਬਰਾਂ ਦੇ ਜਿੱਡੇ ਨੇ ਇਰਾਦੇ, ਬੱਲੀਏ
ਨੀ ਓਵੇਂ ਅਸੀਂ ਫ਼ੱਕਰ ਸੁਭਾਅ ਦੇ, ਬੱਲੀਏ

ਹੋਰ ਕਿਤੇ ਜਾਕੇ ਦਿਲ ਲਾ ਲਾ, ਮੱਖਣੇ
ਹੋਰ ਕਿਤੇ ਜਾਕੇ ਦਿਲ ਲਾ ਲਾ, ਮੱਖਣੇ
ਨੀ ਸਾਡਾ ਕਿੱਥੋਂ ਪੈਣਾ ਪਿਆਰ ਪੂਰ ਐ

ਗੱਭਰੂ ਦੀ ਗੋਦੀ 'ਚ ਅਣਖ ਖੇਡਦੀ
ਨੀ ਤਾਹੀਓਂ ਪਿਆਰ ਦਿਆਂ ਚੱਕਰਾਂ ਤੋਂ ਦੂਰ ਐ
ਗੱਭਰੂ ਦੀ ਗੋਦੀ 'ਚ ਅਣਖ ਖੇਡਦੀ
ਨੀ ਤਾਹੀਓਂ ਪਿਆਰ ਦਿਆਂ ਚੱਕਰਾਂ ਤੋਂ ਦੂਰ ਐ

(ਗੱਭਰੂ ਦੀ ਗੋਦੀ 'ਚ...)
(ਤਾਹੀਓਂ ਪਿਆਰ ਦਿਆਂ ਚੱਕਰਾਂ ਤੋਂ ਦੂਰ ਐ)
(ਗੱਭਰੂ ਦੀ ਗੋਦੀ 'ਚ...)
(ਤਾਹੀਓਂ ਪਿਆਰ ਦਿਆਂ ਚੱਕਰਾਂ ਤੋਂ ਦੂਰ ਐ)



Credits
Writer(s): Desi Crew, Happy Raikoti
Lyrics powered by www.musixmatch.com

Link