Khandani Munda

ਮੈਂ ਹੁੱਬ-ਹੁੱਬ ਕੇ ਸਹੇਲੀਆਂ ਨੂੰ ਦੱਸਦੀ
ਤੂੰ ਕਿੰਨਾ ਰੱਖਦਾ ਖਿਆਲ ਰੰਨ ਦਾ
ਹੋ, ਤੇਰੇ deep ਗਲੇ ਵਾਲੇ ਸੂਟਾਂ ਕਰਕੇ
ਲੈਣਾ ਪਿਆ ਜੱਟ ਨੂੰ license gun ਦਾ

ਮੈਂ ਹੁੱਬ-ਹੁੱਬ ਕੇ ਸਹੇਲੀਆਂ ਨੂੰ ਦੱਸਦੀ
ਤੂੰ ਕਿੰਨਾ ਰੱਖਦਾ ਖਿਆਲ ਰੰਨ ਦਾ
ਹੋ, ਤੇਰੇ deep ਗਲੇ ਵਾਲੇ ਸੂਟਾਂ ਕਰਕੇ
ਲੈਣਾ ਪਿਆ ਜੱਟ ਨੂੰ license gun ਦਾ

ਕਰਦੇ ਆਂ care ਤੇਰੀ ਅਸਲੇ ਤੋਂ ਵੱਧ ਕੇ
ਸਾਡਾ ਪਿਆਰ ਕਸ਼ਮੀਰ ਵਾਲੇ ਮਸਲੇ ਤੋਂ ਵੱਧ ਕੇ
ਕਰਦੇ ਆਂ care ਤੇਰੀ ਅਸਲੇ ਤੋਂ ਵੱਧ ਕੇ
ਹਾਂ, ਸਾਡਾ ਪਿਆਰ ਕਸ਼ਮੀਰ ਵਾਲੇ ਮਸਲੇ ਤੋਂ ਵੱਧ ਕੇ

ਹੋ ਗਏ danger ਹਾਲਾਤ, ਨਿੱਤ ਹੁੰਦੀ ਵਾਰਦਾਤ
ਸਾਡਾ ਪਿਆ ਐ ਪਿਆਰ ਜਿਹੜੇ ਸਨ ਦਾ

ਮੈਂ ਹੁੱਬ-ਹੁੱਬ ਕੇ ਸਹੇਲੀਆਂ ਨੂੰ ਦੱਸਦੀ
ਤੂੰ ਕਿੰਨਾ ਰੱਖਦਾ ਖਿਆਲ ਰੰਨ ਦਾ
ਹੋ, ਤੇਰੇ deep ਗਲੇ ਵਾਲੇ ਸੂਟਾਂ ਕਰਕੇ
ਲੈਣਾ ਪਿਆ ਜੱਟ ਨੂੰ license gun ਦਾ
ਤੇਰੇ deep ਗਲੇ ਵਾਲੇ ਸੂਟਾਂ ਕਰਕੇ
ਲੈਣਾ ਪਿਆ ਜੱਟ ਨੂੰ license gun ਦਾ

(Jassi ਆ ਇਹ)

ਤੇਰੇ hometown ਸਿੱਕਾ ਮਿਤਰਾਂ ਦਾ ਚੱਲਦਾ
ਤਾਹੀਓਂ ਬੋਲਦੇ speaker'an 'ਚ ਨਾਮ ਤੇਰਾ ਕੱਲ ਦਾ
ਤੇਰੇ hometown ਸਿੱਕਾ ਮਿਤਰਾਂ ਦਾ ਚੱਲਦਾ
ਵੇ ਤਾਹੀਓਂ ਬੋਲਦੇ speaker'an 'ਚ ਨਾਮ ਤੇਰਾ ਕੱਲ ਦਾ

ਨੀ ਮੈਂ ਖਾਨਦਾਨੀ ਮੁੰਡਾ, ਲੋਕੀਂ ਆਖਦੇ ਨੇ ਗੁੰਡਾ
ਮੌਰ ਤੇਰੇ ਪਿੱਛੇ ਆਸ਼ਕਾਂ ਦੇ ਭੰਨਦਾ

ਮੈਂ ਹੁੱਬ-ਹੁੱਬ ਕੇ ਸਹੇਲੀਆਂ ਨੂੰ ਦੱਸਦੀ
ਤੂੰ ਕਿੰਨਾ ਰੱਖਦਾ ਖਿਆਲ ਰੰਨ ਦਾ
ਹੋ, ਤੇਰੇ deep ਗਲੇ ਵਾਲੇ ਸੂਟਾਂ ਕਰਕੇ
ਲੈਣਾ ਪਿਆ ਜੱਟ ਨੂੰ license gun ਦਾ

ਮੈਂ ਹੁੱਬ-ਹੁੱਬ ਕੇ ਸਹੇਲੀਆਂ ਨੂੰ ਦੱਸਦੀ
ਤੂੰ ਕਿੰਨਾ ਰੱਖਦਾ ਖਿਆਲ ਰੰਨ ਦਾ
ਹੋ, ਤੇਰੇ deep ਗਲੇ ਵਾਲੇ ਸੂਟਾਂ ਕਰਕੇ
ਲੈਣਾ ਪਿਆ ਜੱਟ ਨੂੰ license gun ਦਾ



Credits
Writer(s): Jassi X
Lyrics powered by www.musixmatch.com

Link