Fitte Muh

So Cutie So Sweetie
ਸਾਰੇ ਕੈਨਦੇ ਮੈ ਤਾਂ Hottie
Ah Ah Aਹ
ਲਗ ਜਾਵੇ ਦਿਨ ਚੜਦੇ
ਆਸ਼ਿਕਾ ਦੀ ਗਲੀ ਚ duty
Ah Ah Ah
So Cutie So Sweetie
ਸਾਰੇ ਕਹਣਦੇ ਮੈ ਤਾਂ Hottie
ਲਗ ਜਾਵੇ ਦਿਨ ਚੜਦੇ
ਆਸ਼ਿਕਾਂ ਦੀ ਗਲਿਆ ਚ Duty
ਤੂ ਹੀ ਦੱਸਦੇ ਮਾਹੀਆ ਵੇ
ਤੂ ਹੀ ਦੱਸਦੇ ਮਾਹੀਆ ਵੇ
I am Crazy For You
You You You...
ਫਿਟੇ ਮੁਹ ਦੁਰ ਫਿਟੇ ਮੁਹ
ਮੇਰੀ ਕਦਰ ਨਾ ਜਾਣੇ ਤੂ
ਫਿਟੇ ਮੁਹ ਦੁਰ ਫਿਟੇ ਮੁਹ
ਮੇਰੀ ਕਦਰ ਨਾ ਜਾਣੇ ਤੂ
ਹੁਸਨ ਕਮਲ ਏ ਰੂਪ ਠਾ ਠਾ ਮਰਦਾ
ਮੇਰੀ ਏ ਜਵਾਨੀ ਦੇਖ ਹਰ ਕੋਈ ਮਰਦਾ
ਇੱਕ ਬਾਰੀ ਤਕ ਲੈ ਦਿਲ ਵਿੱਚ ਰੱਖ ਲੈ
ਪੀਆਰ ਵਾਲੀ ਮੌਜ ਮਾਹਿ ਕਿਉ ਨਹੀਂ ਲੁੱਟਦਾ
ਲੁੱਟਦਾ ਲੁੱਟਦਾ ਲੁੱਟਦਾ
ਜਰਾ ਪਾਸ ਆਕੇ ਗੱਲ ਸਨ ਮਾਹੀਆ
ਸੱਚ ਮੁੱਛ ਦਿਲ ਤੇਰੇ ਤੇ ਆਇਆ
Attitude ਤੇਰਾ ਸਬਤੋਂ ਵੱਖਰਾ
ਪਰ ਛੱਡ ਹੁਣ ਨਖਰਾ
ਜਰਾ ਪਾਸ ਆਕੇ ਗੱਲ ਸਨ ਮਾਹੀਆ
ਸੱਚ ਮੁੱਚ ਦਿਲ ਤੇਰੇ ਤੇ ਆਇਆ
Attitude ਤੇਰਾ ਸਬਟੋ ਵੱਖਰਾ
ਪਰ ਛੱਡ ਹੁਣ ਨਖਰਾ
ਨਖਰਾ ਨਖਰਾ ਨਖਰਾ
ਨਖਰਾ ਨਾ ਕਰ ਵੇ ਤੂ
ਤੂ ਤੂ ਤੂ
ਫਿਟੇ ਮੁਹ ਦੁਰ ਫਿਟੇ ਮੁਹ
ਮੇਰੀ ਕਦਰ ਨਾ ਜਾਣੇ ਤੂ
ਫਿਟੇ ਮੁਹ ਦੁਰ ਫਿਟੇ ਮੁਹ
ਮੇਰੀ ਕਦਰ ਨਾ ਜਾਣੇ ਤੂ
ਫਿਟੇ ਮੁਹ
ਫਿਟੇ ਮੁਹ
ਯੇਹ ਮਾਨਤਾ ਮੈ ਤੂ ਬੜੀ ਸੋਹਣੀ ਹੈ
ਸਰਿ ਕੁੜੀਆ ਚੋਂ ਮਨ ਮੋਹਣੀ ਹੈ
Everywhere Baby ਤੇਰਾ ਹੀ ਚਰਚਾ
ਭਰਤੇ ਦੀਵਾਨੇ ਤੇਰੇ ਪੀਆਰ ਦਾ ਪਰਚਾ
ਤੇਰੇ ਉਤੇ ਹਾਰਕੇ ਮੈ ਦਿਲ
ਨਾ ਫਾੜੋ Baby ਪੀਆਰ ਦਾ Bill
ਨਾ ਹੋਣ ਮੈਨੂ ਚੱਲਾ ਚੱਲਾ
ਰੇਹਣ ਦੇ ਰੇਹਣ ਦੇ baby ਮੈਨੂ ਕਲਾ
ਚੰਨ ਚੜੇਂਆ ਮਾਂ ਨੇ ਕੈਸਾ
ਪੁੱਤ ਜਮੇਂ ਐਸਾ ਵੈਸਾ
ਚੰਨ ਚੜੇਂਆ ਮਾਂ ਨੇ ਕੈਸਾ
ਪੁੱਤ ਜਮੇਂਆ ਐਸਾ ਵੈਸਾ
ਕੁੜੀ ਸੁਣੱਖੀ ਮਿੰਟ ਕਰਦੀ
ਛੱਡ ਪਰ ਰਾਜੀ ਤੂ
ਤੂ ਤੂ ਤੂ
ਫਿਟੇ ਮੁਹ ਦੁਰ ਫਿਟੇ ਮੁਹ
ਮੇਰੀ ਕਦਰ ਨਾ ਜਾਣੇ ਤੂ
ਫਿਟੇ ਮੁਹ ਦੁਰ ਫਿਟੇ ਮੁਹ
ਮੇਰੀ ਕਦਰ ਨਾ ਜਾਣੇ ਤੂ
ਫਿਟੇ ਮੁਹ
ਫਿਟੇ ਮੁਹ



Credits
Writer(s): D H Hrmony, Pooja Sandhu Naik
Lyrics powered by www.musixmatch.com

Link