Lootera (feat. Afsana Khan)

Archiemuzik

ਓਏ, ਦੇਸੀ ਜੱਟ ਦੀ ਗੱਲ ਬਣ ਗਈ ਦਿੱਲੀ ਵਾਲੀ ਨਾ'
ਓਏ, ਕੱਪੜੇ ਵਾਲੀ Jeep ਦੇ ਟਾਕਰੇ Audi ਕਾਲੀ ਨਾ'
ਓਏ, ਦੇਸੀ ਜੱਟ ਦੀ ਗੱਲ ਬਣ ਗਈ ਦਿੱਲੀ ਵਾਲੀ ਨਾ'
ਓਏ, ਕੱਪੜੇ ਵਾਲੀ Jeep ਦੇ ਟਾਕਰੇ Audi ਕਾਲੀ ਨਾ'

हो, तिरछे-तिरछे तुम मूँछों के बाल क्यों रखते हो?
चलो ये बताओ, चलो ये बताओ
हर वक्त ये आँख तुम लाल क्यों रखते हो?
चलो ये बताओ

ओ, कुछ नहीं हुआ, madam, घुस गई आँख में माखी है
Teaser ਹੀ ਵੇਖਿਆ ਐ, picture ਤਾਂ ਬਾਕੀ ਐ
Teaser ਹੀ ਵੇਖਿਆ ਐ, picture ਤਾਂ ਬਾਕੀ ਐ

तू हट जा पाछे ने, लड़की खूब लड़ाकी सै
तू हट जा पाछे ने, लड़की खूब लड़ाकी सै

१०-१२ लड़के मालूम नहीं तुम साथ क्यों रखते हो
और ये लकड़ी में कसा हुआ तुम दाँत क्यों रखते हो?
१०-१२ लड़के मालूम नहीं तुम साथ क्यों रखते हो
और ये लकड़ी में कसा हुआ तुम दाँत क्यों रखते हो?

ओए, दाँत नहीं ये, madam जी, ਮੈਂ ਕਿਹਾ, "ਗੰਡਾਸੀ ਐ"
Teaser ਹੀ ਵੇਖਿਆ ਐ, picture ਤਾਂ ਬਾਕੀ ਐ
Teaser ਹੀ ਵੇਖਿਆ ਐ, picture ਤਾਂ ਬਾਕੀ ਐ

तू हट जा पाछे ने, लड़की खूब लड़ाकी सै
तू हट जा पाछे ने, लड़की खूब लड़ाकी सै

मैंने सुना है; "सेहत के लिए पीना हानि है"
ये दो litre की Pepsi में जो कड़वा पानी है
हो, मैंने सुना है; "सेहत के लिए पीना हानि है"
ये दो litre की Pepsi में जो कड़वा पानी है

ਓਏ, ਘੁੱਟਕ ਲਾ ਕੇ ਵੇਖ ਲੈਂਦੀ, ਚੱਕ ਦਿੰਦੀ ਉਦਾਸੀ ਐ
Teaser ਹੀ ਵੇਖਿਆ ਐ, picture ਤਾਂ ਬਾਕੀ ਐ
Teaser ਹੀ ਵੇਖਿਆ ਐ, picture ਤਾਂ ਬਾਕੀ ਐ

तू हट जा पाछे ने, लड़की खूब लड़ाकी सै
तू हट जा पाछे ने, लड़की खूब लड़ाकी सै

R. Nait मैं तुमरे घर पर जा नहीं सकती
R. Nait मैं तुमरे घर पर जा नहीं सकती
ऐसे बदमाशों संग विवाह करवा नहीं सकती

ਓਏ, ਤੂੰ ਬਿੱਲੇ ਦੇ ਮੁੰਡੇ ਦੀ ਕੁੜੇ ਬਣਨਾ ਮਾਸੀ ਐ
Teaser ਹੀ ਵੇਖਿਆ ਐ, picture ਤਾਂ ਬਾਕੀ ਐ
Teaser ਹੀ ਵੇਖਿਆ ਐ, picture ਤਾਂ ਬਾਕੀ ਐ

तू हट जा पाछे ने, लड़की खूब लड़ाकी सै
तू हट जा पाछे ने, लड़की खूब लड़ाकी सै

ਓਏ, ਜਿਹੜਾ ਸਾਫ ਕਰ ਦਵੇ ਨੀਅਤਾਂ ਨੂੰ
ਐਸਾ ਕੋਈ ਬਣਿਆ shampoo ਨਹੀਂ
ਤੂੰ ਵੀ ਜਾਣੇ ਕੀ ਹਸ਼ਰ ਹੋਊ
ਜਦ ਖਹਿਨ ਟਰਾਲੇ ਨਾਲ ਟੈਂਪੂ ਨੀ



Credits
Writer(s): Net Ram, Archiemuzik Archiemuzik
Lyrics powered by www.musixmatch.com

Link