Subaah

ਪਹਿਲੀ ਤੱਕਣੀ 'ਚ ਕੈਦ ਹੋਗਿਆ
ਟੱਕਲੇ ਦਾ ਸਿੱਦਾ ਜੱਟ ਨੀ
ਸਾਰੇ ਆਸਾ-ਪਾਸਾ ਗਜੇ ਪਤਲੋ
ਹੋ ਫਿਰੇ ਮੁੱਛਾਂ ਨੂੰ ਚੜਾਉਂਦਾ ਵੱਟ ਨੀ
Speaker ਚੜਾਲੇ ਛੱਤ ਤੇ
ਹੋ, ਵੇਖੀ ਪੈਂਦਾ ਗਾ ਬੱਲੀਏ

ਹੋ, ਦੱਸ ਕੇ ਤਾਂ ਜਾ ਕੀ ਜਚ ਗਿਆ
ਹੋ, ਤੈਨੂ ਮੁੰਡਾ ਜਾ ਸੁਬਾਹ, ਬਲੀਏ?
ਪੌਂਦਾ ਭੰਗੜਾ ਕੋਠੇ ਤੇ ਚੜ ਕੇ
ਹੋ, ਸਾਲਾ ਲੈਂਦਾ ਨਹੀਓ ਚਾਹ, ਬਲੀਏ
ਹੋ, ਦੱਸ ਕੇ ਤਾਂ ਜਾ ਕੀ ਜਚ ਗਿਆ
ਹੋ, ਤੈਨੂ ਮੁੰਡਾ ਜਾ ਸੁਬਾਹ, ਬਲੀਏ

ਹੋ ਲਾਲੀ ਗੋਰੇ ਰੰਗ ਉੱਤੇ ਆ ਗਈ
ਜੋ ਕੜੇ ਦੁਧ ਤੇ ਮਲਾਈ, ਅੱਲੜੇ
ਹੋ, ਤੇਰੇ ਸਾਰੇ ਸ਼ੋੰਕ ਪੁਰ ਕਰੂਗਾ
ਹੋ, ਤਾਂਹੀ ਜੋਡ਼ੇ ਪਾਯੀ-ਪਾਯੀ ਅੱਲੜੇ
ਲਾਲੀ ਗੋਰੇ ਰੰਗ ਉੱਤੇ ਆ ਗਯੀ
ਜੋ ਕੜੇ ਦੁਧ ਤੇ ਮਲਾਈ ਅੱਲੜੇ
ਹੋ ਤੇਰੇ ਸਾਰੇ ਸ਼ੋੰਕ ਪੁਰੇ ਕਰੂਗਾ
ਹੋ ਤਾਂਹੀ ਜੋਡ਼ੇ ਪਾਯੀ-ਪਾਯੀ ਅੱਲੜੇ
ਤੇਰਾ ਨਾਮ ਲੈਕੇ ਬਾਹਰ ਨਿਕਲੇ
ਮੇਰਾ ਕੱਲਾ-ਕੱਲਾ ਸਾਹ ਬਲੀਏ

ਹੋ, ਦੱਸ ਕੇ ਤਾਂ ਜਾ ਕੀ ਜਚ ਗਿਆ
ਹੋ, ਤੈਨੂ ਮੁੰਡਾ ਜਾ ਸੁਬਾਹ, ਬਲੀਏ?
ਪੌਂਦਾ ਭੰਗੜਾ ਕੋਠੇ ਤੇ ਚੜ ਕੇ
ਹੋ, ਸਾਲਾ ਲੈਂਦਾ ਨਹੀਓ ਚਾਹ, ਬਲੀਏ
ਹੋ, ਦੱਸ ਕੇ ਤਾਂ ਜਾ ਕੀ ਜਚ ਗਿਆ
ਹੋ, ਤੈਨੂ ਮੁੰਡਾ ਜਾ ਸੁਬਾਹ, ਬਲੀਏ

ਹੋ ਜਦੋਂ ਬੋਲਦੀ ਏ ਚਿੰਣ-ਚਿੰਣ ਕੇ
ਹਾਏ, ਨੀ ਸ਼ੈਦ ਤੋਂ ਵੀ ਮਿਠੀ ਲਗਦੀ
ਹੋ, ਤੇਰੇ ਸੂਟਾ ਦੇਆ ਰੰਗਾ ਮੂਹਰੇ ਨੀ
ਹਾ, ਫਿੱਕੀ ਸੂਰਜ ਦੀ ਡਿੱਗੀ ਲਗਦੀ
ਹੋ ਜਦੋਂ ਬੋਲਦੀ ਏ ਚਿੰਣ-ਚਿੰਣ ਕੇ
ਹਾਏ, ਨੀ ਸ਼ੈਦ ਤੋਂ ਵੀ ਮਿਠੀ ਲਗਦੀ
ਹੋ, ਤੇਰੇ ਸੂਟਾ ਦੇਆ ਰੰਗਾ ਮੂਹਰੇ ਨੀ
ਹਾ, ਫਿੱਕੀ ਸੂਰਜ ਦੀ ਡਿੱਗੀ ਲਗਦੀ
ਹੋ ਮੈਨੂ ਸੁਰਗਾ ਤੋਂ ਸੋਹਣਾ ਲਗਦਾ
ਹੋ ਤੇਰੇ ਪਿੰਡ ਵਾਲਾ ਰਾਹ, ਬਲੀਏ

ਹੋ, ਦੱਸ ਕੇ ਤਾਂ ਜਾ ਕੀ ਜਚ ਗਿਆ
ਹੋ, ਤੈਨੂ ਮੁੰਡਾ ਜਾ ਸੁਬਾਹ, ਬਲੀਏ?
ਪੌਂਦਾ ਭੰਗੜਾ ਕੋਠੇ ਤੇ ਚੜ ਕੇ
ਹੋ, ਸਾਲਾ ਲੈਂਦਾ ਨਹੀਓ ਚਾਹ, ਬਲੀਏ
ਹੋ, ਦੱਸ ਕੇ ਤਾਂ ਜਾ ਕੀ ਜਚ ਗਿਆ
ਹੋ, ਤੈਨੂ ਮੁੰਡਾ ਜਾ ਸੁਬਾਹ, ਬਲੀਏ



Credits
Writer(s): Taranjeet Singh, Rick Hrt
Lyrics powered by www.musixmatch.com

Link