Hamayat

ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਉਦੋਂ ਸਮਝੋ ਕਿ ਦਾਤਾ ਨੇ ਸੁਖਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਉਦੋਂ ਸਮਝੋ ਕਿ ਦਾਤਾ ਨੇ ਸੁਖਲੇ ਕਰਤੇ

ਜਿੰਨੀ ਹੱਥੀਂ ਮੰਗੀਆਂ ਦੁਆਵਾਂ ਓਹੀ ਹੱਥ
ਅੱਜ ਸੁਖ ਨਾਲ ਦਾਨ ਦੇਣ ਵਾਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਉਦੋਂ ਸਮਝੋ ਕਿ ਦਾਤਾ ਨੇ ਸੁਖਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਉਦੋਂ ਸਮਝੋ ਕਿ ਦਾਤਾ ਨੇ ਸੁਖਲੇ ਕਰਤੇ

ਐਸਾ ਬੂਹਾ ਖੁਲਿਆ ਖੜਾਕ ਹੋਇਆ ਨਾ
ਨੂਰ ਦਿਆਂ ਲਾਟਾ ਵਾਲ ਝਾਕ ਹੋਇਆ ਨਾ
ਜਦੋਂ ਸੱਬੇ ਮਾਨਸ ਦੀ ਜਾਤ ਜਾਪ੍ਦੇ
ਕਿੱਦਾਂ ਕਹੀਏ ਆਪਾਂ ਸਾਡਾ ਪਾਕ ਹੋਇਆ ਨਾ
ਐਸਾ ਬੂਹਾ ਖੁਲਿਆ ਖੜਾਕ ਹੋਇਆ ਨਾ
ਨੂਰ ਦਿਆਂ ਲਾਟਾ ਵਾਲ ਝਾਕ ਹੋਇਆ ਨਾ
ਜਦੋਂ ਸੱਬੇ ਮਾਨਸ ਦੀ ਜਾਤ ਜਾਪ੍ਦੇ
ਕਿੱਦਾਂ ਕਹੀਏ ਆਪਾਂ ਸਾਡਾ ਪਾਕ ਹੋਇਆ ਨਾ

ਜਦੋਂ ਤਕ ਚੋਧਰੀ ਤੋਂ ਚਾਕ ਹੋਇਆ ਨਾ
ਰਾਂਝੇ ਦਾ ਵੀ ਹੀਰ ਨਾਲ ਸਾਕ ਹੋਇਆ ਨਾ
ਹੋ ਜਿਹਡਾ ਸੂਚੀ ਆਸ਼ਕੀ ਚ ਖਾਕ ਹੋਇਆ ਨਾ
ਜੀ ਰਹਿਮਤਾਂ ਵੀ ਉਦੇ ਵਲੋਂ ਟਾਲੇ ਕਰਤੇ

ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਉਦੋਂ ਸਮਝੋ ਕਿ ਦਾਤਾ ਨੇ ਸੁਖਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਉਦੋਂ ਸਮਝੋ ਕਿ ਦਾਤਾ ਨੇ ਸੁਖਲੇ ਕਰਤੇ

ਪੌਣਾ ਦੀਆਂ ਬੁੱਲਿਆਂ ਤੋ ਬਾਤ ਉਡ ਗਈ
ਰੂਹਾਂ ਵਿਚੋਂ ਮਿਹਕਦੀ ਸੌਘਾਤ ਉਡ ਗਈ
ਚੌਹਾ ਪਾਸੇ ਬੱਲਦੇ ਨੇ ਲਾਖ ਸੂਰਜੇ
ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉਡ ਗਈ
ਪੌਣਾ ਦੀਆਂ ਬੁੱਲਿਆਂ ਤੋ ਬਾਤ ਉਡ ਗਈ
ਰੂਹਾਂ ਵਿਚੋਂ ਮਿਹਕਦੀ ਸੌਘਾਤ ਉਡ ਗਈ
ਚੌਹਾ ਪਾਸੇ ਬੱਲਦੇ ਨੇ ਲੱਖ ਸੂਰਜੇ
ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉਡ ਗਈ

ਅਕੜਾਂ ਦੀ ਓਛੀ ਜਿਹੀ ਔਕਾਤ ਉਡ ਗਈ
ਮੇਰੇ ਵਿਚੋਂ ਮੇਰੇ ਵਾਲੀ ਜ਼ਾਤ ਉਡ ਗਈ
ਐਬ ਤੇ ਫਰੇਬ ਦੀ ਬਰਾਤ ਉਡ ਗਈ
ਜੀ ਸਾਡੇ ਤੇ ਕਰਮ ਸਈਆਂ ਬਾਹਲੇ ਕਰਤੇ

ਹੋਰਾਂ ਦੀ ਹਮਾਇਤ ਜਦੋਂ ਕਰਨ ਲਗੋ ਤਾਂ
ਉਦੋਂ ਸਮਝੋ ਕਿ ਦਾਤਾ ਨੇ ਸੌਖਾਲੇ ਕਰਤੇ
ਜਿੰਨੀ ਹੱਥੀਂ ਮੰਗੀਆਂ ਦੁਆਵਾਂ ਓਹੀ ਹੱਥ
ਅੱਜ ਸੁਖ ਨਾਲ ਦਾਨ ਦੇਣ ਵਾਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਉਦੋਂ ਸਮਝੋ ਕਿ ਦਾਤਾ ਨੇ ਸੁਖਲੇ ਕਰਤੇ

ਅੱਸੀ ਵੀ ਵਯੋੰਤ ਜਿਹੀ ਬਣਈ ਹੋਯੀ ਆ
ਜਿੰਨੀ ਵੀ ਇਲਾਹੀ ਏ ਕਮਾਯੀ ਹੋਯੀ ਆ
ਗੀਤਾਂ ਦਿਆਂ ਭਾਂਡੇਆ ਚ ਪਾਕੇ ਵੰਡਣੀ
ਆਂਬਰੋਂ ਖੁਮਾਰੀ ਜਿਹੜੀ ਆਈ ਹੋਯੀ ਆ
ਅੱਸੀ ਵੀ ਵਯੋੰਤ ਜਿਹੀ ਬਣਈ ਹੋਯੀ ਆ
ਜਿੰਨੀ ਵੀ ਇਲਾਹੀ ਏ ਕਮਾਯੀ ਹੋਯੀ ਆ
ਗੀਤਾਂ ਦਿਆਂ ਭਾਂਡੇਆ ਚ ਪਾਕੇ ਵੰਡਣੀ
ਆਂਬਰੋਂ ਖੁਮਾਰੀ ਜਿਹੜੀ ਆਈ ਹੋਯੀ ਆ

ਆਜ ਸਾਡੇ ਕਾਰਜ ਸੰਵਾਰੇ ਮੌਲਾ ਨੇ
ਰੰਗ ਫਿਰਦੁਅਤ ਵਾਲੇ ਵਾਰੇ ਮੌਲਾ ਨੇ
ਲਗਦਾ ਫਰਿਸ਼ਤੇ ਵੀ ਸਾਰੇ ਮੌਲਾ ਨੇ
ਜੀ ਖੁਸ਼ ਹੋਕੇ ਸਾਡੇ ਹੀ ਦੁਆਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰਨ ਲਗੋ ਤਾਂ
ਉਦੋਂ ਸਮਝੋ ਕਿ ਦਾਤਾ ਨੇ ਸੁਖਲੇ ਕਰਤੇ
ਜਿੰਨੀ ਹਾਥੀ ਮੰਗਿਆ ਦੁਆਵਾਂ ਓਹੀ ਹੱਥ
ਅੱਜ ਸੁਖ ਨਾਲ ਦਾਨ ਦੇਣ ਵਾਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰਨ ਲਗੋ ਤਾਂ
ਉਦੋਂ ਸਮਝੋ ਕਿ ਦਾਤਾ ਨੇ ਸੁਖਲੇ ਕਰਤੇ

ਓਹੀ ਗੱਲਾਂ ਸੋਚ ਅੱਜ ਹਾੱਸੇ ਔਂਦੇ ਆ
ਕੇ ਸਾਡੇ ਬੂਹੇ ਸੱਦੇ ਵੀ ਉਦਾਸੇ ਔਂਦੇ ਆ
ਲੋਕਾਂ ਹਿੱਸੇ ਔਂਦੀ ਸਦਾ ਖੰਡ ਮਿਸ਼ਰੀ
ਸਾਡੇ ਹਿੱਸੇ ਲੂਣ ਦੇ ਪਤਾਸੇ ਔਂਦੇ ਆ
ਓਹੀ ਗੱਲਾਂ ਸੋਚ ਅੱਜ ਹਾੱਸੇ ਔਂਦੇ ਆ
ਕੇ ਸਾਡੇ ਬੂਹੇ ਸੱਦੇ ਵੀ ਉਦਾਸੇ ਔਂਦੇ ਆ
ਲੋਕਾਂ ਹਿੱਸੇ ਔਂਦੀ ਸਦਾ ਖੰਡ ਮਿਸ਼ਰੀ
ਸਾਡੇ ਹਿੱਸੇ ਲੂਣ ਦੇ ਪਤਾਸੇ ਔਂਦੇ ਆ

ਲਬੇ ਨਾ ਲਫ਼ਜ਼ ਸ਼ੁਕਰਾਨੇ ਕਿਹਣ ਨੂ
ਸੁਬਹ ਸ਼ਾਮ ਕਰੀਦੇ ਬਹਾਨੇ ਕਿਹਣ ਨੂ
ਤੱਕ ਸਰਤਾਜ ਅਫਸਾਨੇ ਕਿਹਣ ਨੂ
ਤੂ ਮਨਾ ਮੂਹੀ ਵਰਕੇ ਵੀ ਕਾਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਉਦੋਂ ਸਮਝੋ ਕਿ ਦਾਤਾ ਨੇ ਸੁਖਲੇ ਕਰਤੇ

ਜਿੰਨੀ ਹੱਥੀਂ ਮੰਗੀਆਂ ਦੁਆਵਾਂ ਓਹੀ ਹੱਥ
ਅੱਜ ਸੁਖ ਨਾਲ ਦਾਨ ਦੇਣ ਵਾਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਉਦੋਂ ਸਮਝੋ ਕਿ ਦਾਤਾ ਨੇ ਸੁਖਲੇ ਕਰਤੇ
ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ



Credits
Writer(s): Beat Minister
Lyrics powered by www.musixmatch.com

Link