Tolla Nachda

ਹੋ ਚਲੁ ਚਮਕੀਲਾ ਲੁਟਿਆ ਵੀ ਪੈਣੀਆਂ
ਬੋਲਿਆਂ ਚ ਮਿਤਰਾਂ ਨੇ ਗਲਾਂ ਕਹਨੀਆਂ
ਹੋ ਚਲੁ ਚਮਕੀਲਾ ਲੁਟਿਆ ਵੀ ਪੈਣੀਆਂ
ਬੋਲਿਆਂ ਚ ਮਿਤਰਾਂ ਨੇ ਗਲਾਂ ਕਹਨੀਆਂ
ਹੋ ਮਸਤਾਂ ਦੀ ਮਹਫ਼ਿਲ ਚ ਝੂਮ ਮਿਤਰੋਂ
ਕੂਦ-ਕੂਦ ਪੋਣਾਂ ਖੜਦੁਮ ਮਿਤਰੋਂ
ਸੀਟੀਆਂ ਨਾਲ ਮਾਰ ਲਲਕਾਰੇ ਨਚਦਾ
ਹੋ ਪਿੰਡ ਦੇ ਵਿਚਾਲੇ ਸਾਡਾ ਕੋਲਾ ਨਚਦਾ
ਹੋ ਮਿਤਰਾਂ ਦਾ ਬਣਿਆ ਲਸੈਂਸ ਖੱਪ ਦਾ
ਹੋ ਪਿੰਡ ਦੇ ਵਿਚਾਲੇ ਸਾਡਾ ਕੋਲਾ ਨਚਦਾ
ਹੋ ਮਿਤਰਾਂ ਦਾ ਬਣਿਆ ਲਸੈਂਸ ਖੱਪ ਦਾ
ਹੋ ਕੲੀ ਪਾਈ ਜਾਂਦੇ ਖੋਰੇ ਕੲੀ ਫਿੱਟ ਨਚਦੇ
ਹੋ ਕੲੀ ਲੋਰ ਵਿਚ ਹੋਕੇ ਲਿੱਟ-ਲਿੱਟ ਨਚਦੇ
ਹਥਾਂ ਵਿਚ ਖੂਦੇਂ ਨੇ ਕੲੀਆਂ ਦੇ ਸਜਦੇ
ਕੲੀ ਸੌਂਹ ਪਾਕੇ ਨਚਦੇ ਕੲੀ ਵਿਚ ਵਸਦੇ
ਹੋ ਖਿਚੇਂ ਫੋਟੋਆਂ ਨੂੰ ਕਰ ਕਰ ਜ਼ੂਮ ਮਿਤਰੋਂ
ਹੋ ਦਿਨ ਚੜ੍ਹਦੇ ਟੇਪੋਣਿਆਂ ਆਪਾ ਧੂਮ ਮਿਤਰੋਂ
ਹੋ ਚਲਲੂ ਨੀ ਬਹਾਣਾ ਕੋਈ ਮਾਰੀ ਗੱਪ ਦਾ
ਹੋ ਪਿੰਡ ਦੇ ਵਿਚਾਲੇ ਸਾਡਾ ਕੋਲਾ ਨਚਦਾ
ਹੋ ਮਿਤਰਾਂ ਦਾ ਬਣਿਆ ਲਸੈਂਸ ਖੱਪ ਦਾ
ਹੋ ਪਿੰਡ ਦੇ ਵਿਚਾਲੇ ਸਾਡਾ ਕੋਲਾ ਨਚਦਾ
ਹੋ ਮਿਤਰਾਂ ਦਾ ਬਣਿਆ ਲਸੈਂਸ ਖੱਪ ਦਾ
ਓਹ ਹੋ



Credits
Writer(s): Satpal Singh, Jatinder Singh Kahlon, Laddi Chahal
Lyrics powered by www.musixmatch.com

Link