Dhamak (The Base)

ਸੋਹਣਾ ਤੇ ਸੁਣੱਖਾ ਮੁੰਡਾ 6 ਫੁੱਟ ਦਾ
ਫਿਰਦਾ ਏ ਅਲੜ੍ਹਾ ਦੇ ਦਿਲ ਲੁੱਟ ਦਾ
ਹੋਰ ਨਾ ਕੋਈ ਕਮੀ ਬਿੱਲੋ ਰਾਣੀਏ
ਹੋਰ ਨਾ ਕੋਈ ਕਮੀ ਬਿੱਲੋ ਰਾਣੀਏ
ਚੰਗਾ ਬੋਹਤ ਏ ਦਿਲ ਤੌਂ
ਇੱਕ ਗੱਲ ਮਾੜੀ ਮੁੰਡੇ ਦੀ
ਗੱਲ ਗੱਲ ਉੱਤੇ ਕੇਂਦਾ
(ਧਮਕ ਜੀ ਪਵੇ)
ਗੱਲ ਗੱਲ ਉੱਤੇ ਕੇਂਦਾ
(ਪੈਨਚੋ)
ਗੱਲ ਗੱਲ ਉੱਤੇ ਕੇਂਦਾ ਪੈਨਚੋ
ਇੱਕ ਗੱਲ ਮਾੜੀ ਮੁੰਡੇ ਦੀ
ਗੱਲ ਗੱਲ ਉੱਤੇ ਕੇਂਦਾ ਪੈਨਚੋ
ਪੈਨਚੋ ਐਨਾ ਵਦੀਆ ਗਾਣਾ
ਧਮਕ ਜੀ ਵਦਾਓ
ਬੇਸ ਜੀ ਪਾੜੋ
ਇੱਕ ਵਾਰੀ ਧਮਕ ਜੀ ਵਾਦਾਦੋਂ ਪੈਨਚੋ
ਪੈਨਚੋ ਧਮਕ ਜੀ ਪਾਵੈ ਜੇਡੀ ਪੈਨਚੋ
ਐਡਾ ਵਾਡੀਆ ਗਾਣਾ ਧਮਕ ਜੀ ਵਦਾਊ
ਹੋਰ ਕੋਈ ਕੱਡ ਦਾ ਨੀ ਗਾਲ ਗਬਰੂ
ਸੱਰੇਯਾਂ ਦਾ ਕਰੇ ਸਤਕਾਰ ਗਬਰੂ
ਵਡੇਆ ਨੂ ਮਿਲ ਦਾ ਏ ਹੱਥ ਜੋੜ ਕੇ
ਛੋਟੇਯਾਂ ਨੂ ਕਰਦਾ ਏ ਪੀਆਰ ਗਬਰੂ
ਕਿਸੇ ਕਰਮਾਂ ਵਾਲੀ ਦੇ ਹੱਥ ਆਉਣ ਆ
ਕਿਸੇ ਕਰਮਾਂ ਵਾਲੀ ਦੇ ਹੱਥ ਆਉਣ ਆ
ਵੇਟ ਕਰਦੀ ਹੋਣੀ ਏ ਬੜੇ ਚਿਰ ਤੌਂ
ਇੱਕ ਗੱਲ ਮਾੜੀ ਮੁੰਡੇ ਦੀ
ਗੱਲ ਗੱਲ ਉੱਤੇ ਕੇਂਦਾ
(ਓ ਯਾਰ ਦਮਕ ਘੱਟ ਆ)
ਗੱਲ ਗੱਲ ਉੱਤੇ ਕੇਂਦਾ
ਪੈਨਚੋ
ਗੱਲ ਗੱਲ ਉੱਤੇ ਕੈਨਦਾ ਪੈਨਚੋ
ਇੱਕ ਗੱਲ ਮਾੜੀ ਮੁੰਡੇ ਦੇ
ਗੱਲ ਗੱਲ ਉੱਤੇ ਕੇਂਦਾ ਪੈਨਚੋ
ਓ ਗੱਲ ਗੱਲ ਉੱਤੇ ਕੇਂਦਾ ਪੈਨਚੋ
ਪੈਨਚੋ ਕੈਨਦੇ ਆ ਕੇਡੇ ਡੰਗ ਮਾਰਦੇ
ਏ ਤਾਂ ਗੱਲ ਜੱਟਾਂ ਦੇ blood ਵਿੱਚ ਨੀ
ਏਹੀ language ਪੀਆਰੀ ਜੱਟਾਂ ਨੂ
ਰਕਗਈ ਪਾਈ ਆ ਸਾਡੇ ਹੱਡ ਵਿੱਚ ਨੀ
ਏਸੀਆ ਦੀ ਕੀ ਕੋਈ ਤਰਜ ਹੁੰਦੀ
ਸੋਨੂ ਬਾਠ ਗੱਲ ਸਾਡੀ ਅਡਬ ਹੁੰਦੀ
ਮਲੋ ਮਲੀ ਨਿਕਲ ਜਾਂਦੀ ਏ mouth ਚੋਂ
ਏ ਤਾਂ ਸਾਲੀ helping verb ਹੁੰਦੀ
(ਗਾਨੇਆ ਦੇ ਵਿੱਚ base ਜੀ ਵਦਾਓ
ਡਾਂਸਰਾ ਨੱਚ ਨੱਚ ਖੁਸ਼ ਹੋ ਜਾਨ
ਇੱਕ ਵਾਰੀ ਪੁੜਕਨ ਡਾਂਸਰਾ)
ਬੋਲਕੇ ਨਾ ਮੁੱਡੇ ਯਾਰੀ ਪਾਕਿ ਤੇਰੇ ਯਾਰ ਦੀ
ਗੱਲ ਕਰੀਏ ਸਦਾ ਆਰ ਪਾਰ ਦੀ
ਮੁਂਹੋ ਕੌੜੇ ਦਿਲੋਂ ਮਿੱਠੇ ਖੰਡ ਵਰਗੇ
ਨਾ ਮਾਝੇ ਆਲੇ ਕਰਨ ਗੁਲਾਮੀ ਨਾਰ ਦੀ
ਤੀਜੇ ਦਿਨ ਬਨਕੇ affair ਟੁੱਟ ਜੇ
ਤੀਜੇ ਦਿਨ ਬਣਕੇ affair ਟੁੱਟ ਜੇ
ਪਾਣੀ ਟਾਪ ਦਾ ਜਾਂਦਾ ਏ ਸਾਲ ਸਿਰ ਤੋਂ
ਇੱਕ ਗੱਲ ਮਾੜੀ ਮੁੰਡੇ ਦੀ
ਇੱਕ ਗੱਲ ਮਾੜੀ ਮੁੰਡੇ ਦੀ
ਗੱਲ ਗੱਲ ਉੱਤੇ ਕੇਂਦਾ
(ਪੈਨਚੋ ਐਦਾਂ ਵੱਡੀਆਂ ਗਾਣਾ)
ਗੱਲ ਗੱਲ ਉੱਤੇ ਕੇਂਦਾ
ਗੱਲ ਗੱਲ ਉੱਤੇ ਕੇਂਦਾ ਪੈਨਚੋ
ਇੱਕ ਗੱਲ ਮਾੜੀ ਮੁੰਡੇ ਦੀ
ਗੱਲ ਗੱਲ ਉੱਤੇ ਕੇਂਦਾ ਪੈਨਚੋ



Credits
Writer(s): Kuldeep Rathore, Sukh Sandhu, Mukh Mantri
Lyrics powered by www.musixmatch.com

Link