PUB G

ਹੋ ਗਬਰੂ ਨੂ pubg ਦਾ ਸ਼ੌਂਕ ਪੈਗਏਆ
ਸੁੱਤਾ ਪਿਆ ਤਾੜ ਤਾੜ ਫਾਇਰ ਮਾਰਦਾ
ਵੈਲੜਾਂ ਨੂ ਨਵੀਂ ਨਵੀਂ ਗੇਮ ਲੱਬਗੀ
ਮੁੰਡਾ ਫ਼ੋਨ ਉੱਤੇ ਸਾਰਾ ਦਿਨ ਅੱਖਾਂ ਪਾੜਦਾ
ਵੈਰੀਆ ਦੇ ਪਾਸੇ ਰਹੇ ਬੰਬ ਸਿਟਦਾ
ਨਾਲੇ ਦੇਖਦਾ ਏ ਖੱਬੇ ਸੱਜੇ
(ਓ ਕੀ ਹੋਂਗੀਆ ਬਾਈ)
ਬੰਦੇ ਆਗੈ ਬੰਦੇ ਆਗੈ ਬੰਦੇ
ਕੇਂਦਾ ਬੰਦੇ ਆਗੈ ਬੰਦੇ ਆਗੇ ਬੰਦੇ
ਓ ਬੰਦੇ ਆਗੈ ਬੰਦੇ ਆਗੈ ਬੰਦੇ
ਕੇਂਦਾ ਬੰਦੇ ਆਗੈ ਬੰਦੇ ਆਗੇ ਬੰਦੇ
ਚਕਲੀ scope ਕੇਂਦਾ
ਡਿਗੂਗਾ drop
ਛੇਤੀ ਗੱਡੀ ਲੈਕੇ ਆਜਾ
ਮਈ ਚਲਾਦੂ ਕੇਂਦਾ ਤੋਪ
ਸਾਹਮਣੇ ਚੁਬਾਰੇ ਵਿੱਚ ਗੋਲੀ ਚਲੀ
ਸਾਲਾਂ ਪਜਣੇ ਨੂ ਰਾਹ ਨਾ ਲਬੇ
ਬੰਦੇ ਆਗੈ ਬੰਦੇ ਆਗੈ ਬੰਦੇ
ਕੇਂਦਾ ਬੰਦੇ ਆਗੈ ਬੰਦੇ ਆਗੈ ਬੰਦੇ
ਓ ਬੰਦੇ ਆਗੈ ਬੰਦੇ ਆਗੈ ਬੰਦੇ
ਕੇਂਦਾਂ ਬੰਦੇ ਆਗੈ ਬੰਦੇ ਆਗੈ ਬੰਦੇ
health kit ਲੈਲਾ pochinki ਚੱਲੀਏ
ਓਥੇ ਪੇਚਾਂ ਪਾਉ ਕਿਸੀ ਕਬਿ team ਨਾਲ
ਇੱਕ ਫਾਇਰ ਨਾਲ ਮੈ ਤਾਂ ਦੋਂ ਦੋਂ ਮਰੁਗਾ
ਦੇਖਿ ਚਲੀ ਜੱਟ ਦਾ ਪੈਂਦਾ ਪਰਬਾਵ
ਵਜਗੀ ਜੇ ਗੋਲੀ ਤੂ revive ਕਰਦੀ ਮੈਨੂ
ਕੀਤੇ ਭੱਜ ਜੀ ਨਾ ਮੈਨੂ ਛੱਡਕੇ ਤੂ ਕੱਲੇ
ਬੰਦੇ ਆਗੇ ਬੰਦੇ ਆਗੇ ਬੰਦੇ
ਕੇਂਦਾ ਬੰਦੇ ਆਗੇ ਬੰਦੇ ਆਗੇ ਬੰਦੇ
ਓ ਬੰਦੇ ਆਗੇ ਬੰਦੇ ਆਗੇ ਬੰਦੇ
ਕੇਂਦਾ ਬੰਦੇ ਆਗੇ ਬੰਦੇ ਆਗੇ ਬੰਦੇ
ਪੈਂਦੇ ਏ ਪਟਾਕੇ ਯਾਰਾਂ 8 ਵਜਗੇ
ਲਾਲ ਗੱਡੀ ਲੈਕੇ ਬੰਦੇ ਦੋਂ ਪੱਜਗੇ
ਸੁਖ circle ਆਪਣੇ ਤੇ ਬਣੇਂਆ
ਗੇਰੀ ਨੂ ਤਾਂ ਕਾਲੇ ਲੀੜੇ ਲਬੱਗੇ
ਲਾਕੇ ਸਕੋਪ ਮੇਰੇ ਗੋਲੀ ਮਾਰਗੇਂਆ
ਮਰਗੇਂਆ ਜੱਟ ਪਟੇ ਗਏ ਝੰਡੇ
ਬੰਦੇ ਆਗੇ ਬੰਦੇ ਆਗੇ ਬੰਦੇ
ਕੇਂਦਾ ਬੰਦੇ ਆਗੇ ਬੰਦੇ ਆਗੇ ਬੰਦੇ
ਓ ਬੰਦੇ ਆਗੇ ਬੰਦੇ ਆਗੇ ਬੰਦੇ
ਕੇਂਦਾ ਬੰਦੇ ਆਗੇ ਬੰਦੇ ਆਗੇ ਬੰਦੇ



Credits
Writer(s): Kuldeep Rathore, Sukh Sandhu
Lyrics powered by www.musixmatch.com

Link