Khadke Glassy Remix by DJ Notorious

With your boy, Honey Singh
(Yeah)
(Yeah)
(Yeah)

(ਠੇਕਿਆਂ ਤੇ ਨਿੱਤ ਖੜਕੇ, ਹੋ)
(ਠੇਕਿਆਂ ਤੇ ਨਿੱਤ ਖੜਕੇ)
(ਖੜਕੇ glassy ਤੇਰੇ ਨਾਂ ਤੇ)

(ਠੇਕਿਆਂ ਤੇ ਨਿੱਤ ਖੜਕੇ)
(ਖੜਕੇ glassy ਮੇਰੇ ਨਾਂ ਤੇ)
(ਠੇਕਿਆਂ ਤੇ ਨਿੱਤ ਖੜਕੇ)
(ਖੜਕੇ glassy ਮੇਰੇ ਨਾਂ ਤੇ)

ਪਲਕੋਂ ਪੇ ਤੈਨੂੰ ਏਹ ਬਿਠਾਈ ਫਿਰਦੇ
Tattoo ਤੇਰੇ ਨਾਮ ਦਾ ਕਰਾਈ ਫਿਰਦੇ
(ਆਹਾ!)

ਪਲਕੋਂ ਪੇ ਤੈਨੂੰ ਏਹ ਬਿਠਾਈ ਫਿਰਦੇ
Tattoo ਤੇਰੇ ਨਾਮ ਦਾ ਕਰਾਈ ਫਿਰਦੇ
ਮੇਰੇ ਪਿੱਛੇ ਲੱਖਾਂ ਉੜਾਈ ਫਿਰਦੇ
Photo ਮੇਰੀ, wall ਪੇ ਲਗਾਈ ਫਿਰਦੇ

ਮੁੰਡੇ ਸਾਰੇ ਪਿੱਛੇ ਘੁੰਮਦੇ
ਮਰ ਨਾ ਜਾਏ ਲੜ-ਲੜ ਕੇ

(ਠੇਕਿਆਂ ਤੇ ਨਿੱਤ ਖੜਕੇ)
(ਖੜਕੇ glassy ਤੇਰੇ ਨਾਂ ਤੇ)
(ਠੇਕਿਆਂ ਤੇ ਨਿੱਤ ਖੜਕੇ)
(ਖੜਕੇ glassy ਤੇਰੇ ਨਾਂ ਤੇ)

ਠੇਕਿਆਂ ਤੇ ਨਿੱਤ ਖੜਕੇ
ਖੜਕੇ glassy ਮੇਰੇ ਨਾਂ ਤੇ
ਠੇਕਿਆਂ ਤੇ ਨਿੱਤ ਖੜਕੇ
ਖੜਕੇ glassy ਮੇਰੇ ਨਾਂ ਤੇ

(ਖੜਕੇ gla-, ਖੜਕੇ gla-)

(ਠੇਕਿਆਂ ਤੇ ਨਿੱਤ ਖੜਕੇ)
(ਖੜਕੇ glassy ਤੇਰੇ ਨਾਂ ਤੇ)
(ਠੇਕਿਆਂ ਤੇ ਨਿੱਤ ਖੜਕੇ)
(ਖੜਕੇ glassy ਤੇਰੇ ਨਾਂ ਤੇ)

(ਠੇਕਿਆਂ ਤੇ ਨਿੱਤ ਖੜਕੇ)
(ਖੜਕੇ glassy ਮੇਰੇ ਨਾਂ ਤੇ)
(ਠੇਕਿਆਂ ਤੇ ਨਿੱਤ ਖੜਕੇ)
(ਖੜਕੇ glassy ਮੇਰੇ ਨਾਂ ਤੇ)
Honey Singh

(ਖੜਕੇ glassy...)
ਸਾਰੇ ਬਣੀ ਫਿਰਦੇ ਹੈਂ ਹਕਦਾਰ ਨੀ
ਜਾਣੇ ਕੌਣ ਕਰਦਾ ਹੈ ਮੈਂਨੂੰ ਪਿਆਰ ਨੀ
ਸਾਰੇ ਬਣੀ ਫਿਰਦੇ ਹੈਂ ਹਕਦਾਰ ਨੀ
ਜਾਣੇ ਕੌਣ ਕਰਦਾ ਹੈ ਮੈਂਨੂੰ ਪਿਆਰ ਨੀ

ਸਾਰੇ ਬਣੀ ਫਿਰਦੇ ਹੈਂ ਹਕਦਾਰ ਨੀ
ਜਾਣੇ ਕੌਣ ਕਰਦਾ ਹੈ ਮੈਂਨੂੰ ਪਿਆਰ ਨੀ
ਸਾਰੇ ਬਣੀ ਫਿਰਦੇ ਹੈਂ ਹਕਦਾਰ ਨੀ
ਜਾਣੇ ਕੌਣ ਕਰਦਾ ਹੈ ਮੈਂਨੂੰ ਪਿਆਰ ਨੀ

ਸੀਨੇ ਵਿੱਚ ਦਿਲ ਧੜਕੇ
ਵੇਖ-ਵੇਖ ਤੈਨੂੰ, ਬਸ ਤੜਪੇ

(ਠੇਕਿਆਂ ਤੇ ਨਿੱਤ ਖੜਕੇ)
(ਖੜਕੇ glassy ਤੇਰੇ ਨਾਂ ਤੇ)
(ਨਾਂ ਤੇ, ਨਾਂ ਤੇ, ਨਾਂ ਤੇ, ਨਾਂ...)

(ਠੇਕਿਆਂ ਤੇ ਨਿੱਤ ਖੜਕੇ)
(ਖੜਕੇ glassy ਤੇਰੇ ਨਾਂ ਤੇ)
(ਠੇਕਿਆਂ ਤੇ ਨਿੱਤ ਖੜਕੇ)
(ਖੜਕੇ glassy ਤੇਰੇ ਨਾਂ ਤੇ)

(ਠੇਕਿਆਂ ਤੇ ਨਿੱਤ ਖੜਕੇ)
(ਖੜਕੇ glassy ਮੇਰੇ ਨਾਂ ਤੇ)
(ਠੇਕਿਆਂ ਤੇ ਨਿੱਤ ਖੜਕੇ)
(ਖੜਕੇ glassy ਮੇਰੇ ਨਾਂ ਤੇ)

(ਖੜਕੇ gla-, ਖੜਕੇ gla-)



Credits
Writer(s): Channi Rakhala, Ashok Mastie, Dj Notorious, Tanishk Bagchi
Lyrics powered by www.musixmatch.com

Link