Zindagi

ਆਹ ਵੀ ਹੋ ਜਾਏ ਮੇਰਾ, ਨਾਲ਼ੇ ਉਹ ਵੀ ਹੋ ਜਾਏ ਮੇਰਾ
ਸਮਝੇ ਕਿਉਂ ਨਾ, ਉੱਥੇ ਕੁੱਝ ਵੀ ਨਾ ਤੇਰਾ?
ਆਹ ਵੀ ਹੋ ਜਾਏ ਮੇਰਾ, ਨਾਲ਼ੇ ਉਹ ਵੀ ਹੋ ਜਾਏ ਮੇਰਾ
ਸਮਝੇ ਕਿਉਂ ਨਾ, ਉੱਥੇ ਕੁੱਝ ਵੀ ਨਾ ਤੇਰਾ?

ਜਿਹੜਾ ਮਿਲ਼ਿਆ ਹੰਡਾ ਲੈ, ਉਹਦਾ ਸ਼ੁਕਰ ਮਨਾ ਲੈ
ਜਿਹੜਾ ਮਿਲ਼ਿਆ ਹੰਡਾ ਲੈ, ਉਹਦਾ ਸ਼ੁਕਰ ਮਨਾ ਲੈ
ਕਾਹਤੋਂ ਬਿਨਾਂ ਗੱਲੋਂ ਸੂਲ਼ੀ ਉੱਤੇ ਟੰਗੀ ਜ਼ਿੰਦਗੀ?
ਓ, ਮਾਨਾਂ, ਰੋਵੇਂਗਾ

"ਚੱਲੀ ਆਂ ਮੈਂ," ਕਹਿ ਕੇ ਜਦੋਂ ਲੰਘੀ ਜ਼ਿੰਦਗੀ
ਓ, ਮਾਨਾਂ, ਰੋਵੇਂਗਾ
"ਚੱਲੀ ਆਂ ਮੈਂ," ਕਹਿ ਕੇ ਜਦੋਂ ਲੰਘੀ ਜ਼ਿੰਦਗੀ
ਓ, ਮਾਨਾਂ, ਰੋਵੇਂਗਾ

ਬੰਦਿਆ, ਕੰਮਕਾਰ ਨਹੀਂ ਮੁੱਕਦੇ, ਬੰਦਾ ਮੁੱਕ ਜਾਂਦੈ
ਓ, ਇੱਕੋ ਪਲ ਵਿੱਚ ਸਾਰਾ ਧੰਦਾ ਮੁੱਕ ਜਾਂਦੈ (ਧੰਦਾ ਮੁੱਕ ਜਾਂਦੈ)

ਨਾ ਤੂੰ ਦੁੱਖ ਸਿਹਾ ਕਰ, ਬਸ ਖੁਸ਼ ਰਿਹਾ ਕਰ
ਨਾ ਤੂੰ ਦੁੱਖ ਸਿਹਾ ਕਰ, ਬਸ ਖੁਸ਼ ਰਿਹਾ ਕਰ
ਕੌਣ ਜਾਣਦਾ ਐ ਕੀਹਦੀ ਕਿੰਨੀ ਲੰਮੀ ਜ਼ਿੰਦਗੀ
ਓ, ਮਾਨਾਂ, ਰੋਵੇਂਗਾ

"ਚੱਲੀ ਆਂ ਮੈਂ," ਕਹਿ ਕੇ ਜਦੋਂ ਲੰਘੀ ਜ਼ਿੰਦਗੀ
ਓ, ਮਾਨਾਂ, ਰੋਵੇਂਗਾ
"ਚੱਲੀ ਆਂ ਮੈਂ," ਕਹਿ ਕੇ ਜਦੋਂ ਲੰਘੀ ਜ਼ਿੰਦਗੀ
ਓ, ਮਾਨਾਂ, ਰੋਵੇਂਗਾ

ਇਹ ਪੈਸੇ ਦਾ ਕੀ ਕਰਨਾ ਜੇ ਖੁਸ਼ੀਆਂ ਕੋਲ਼ ਨਾ?
ਬੜੇ ਕੀਮਤੀ ਨੇ, ਪਲ ਫ਼ਿਕਰਾਂ 'ਚ ਰੋਲ਼ ਨਾ
(ਪਲ ਫ਼ਿਕਰਾਂ 'ਚ ਰੋਲ਼ ਨਾ)

ਪੈਣਾ ਆਖਿਰ ਨੂੰ ਰੋਣਾ, ਫੇਰ ਕਾਹਤੋਂ ਪਛਤਾਉਣਾ?
ਪੈਣਾ ਆਖਿਰ ਨੂੰ ਰੋਣਾ, ਫੇਰ ਕਾਹਤੋਂ ਪਛਤਾਉਣਾ?
ਜਦੋਂ ਪਲ ਵੀ ਨਾ ਮਿਲ਼ੀ ਮੂੰਹੋਂ ਮੰਗੀ ਜ਼ਿੰਦਗੀ
ਓ, ਮਾਨਾਂ, ਰੋਵੇਂਗਾ

"ਚੱਲੀ ਆਂ ਮੈਂ," ਕਹਿ ਕੇ ਜਦੋਂ ਲੰਘੀ ਜ਼ਿੰਦਗੀ
ਓ, ਮਾਨਾਂ, ਰੋਵੇਂਗਾ
"ਚੱਲੀ ਆਂ ਮੈਂ," ਕਹਿ ਕੇ ਜਦੋਂ ਲੰਘੀ ਜ਼ਿੰਦਗੀ
ਓ, ਮਾਨਾਂ, ਰੋਵੇਂਗਾ

"ਚੱਲੀ ਆਂ ਮੈਂ," ਕਹਿ ਕੇ ਜਦੋਂ ਲੰਘੀ ਜ਼ਿੰਦਗੀ
ਓ, ਮਾਨਾਂ, ਰੋਵੇਂਗਾ
"ਚੱਲੀ ਆਂ ਮੈਂ," ਕਹਿ ਕੇ ਜਦੋਂ ਲੰਘੀ ਜ਼ਿੰਦਗੀ
ਓ, ਮਾਨਾਂ, ਰੋਵੇਂਗਾ



Credits
Writer(s): Jatinder Shah, Gurkirpal Surapuri
Lyrics powered by www.musixmatch.com

Link