Wah Wai Wahh

ਹਾਏ ਨੀ ਤੇਰੀ...
ਹਾਏ ਨੀ ਤੇਰੀ...

ਹਾਏ ਨੀ ਤੇਰੀ ਜੁੱਤੀ, ਵਾਹ ਬਈ ਵਾਹ
ਹਾਏ ਨੀ ਤੇਰੇ ਨੈਣ, ਵਾਹ ਬਈ ਵਾਹ
ਹਾਏ ਨੀ ਤੂੰ ਕਿੰਨੀ ਸੋਹਣੀ ਐ
ਹਾਏ ਨੀ ਤੇਰੀ ਬੈਣ, ਵਾਹ ਬਈ ਵਾਹ

ਹਾਏ ਵੇ ਮੇਰੀ ਜੁੱਤੀ, ਵਾਹ ਬਈ ਵਾਹ
ਹਾਏ ਵੇ ਮੇਰੇ ਨੈਣ, ਵਾਹ ਬਈ ਵਾਹ
ਹਾਏ ਵੇ ਮੈਂ ਕਿੰਨੀ ਸੋਹਣੀ ਆਂ
ਹਾਏ ਵੇ ਮੇਰੀ ਬੈਣ, ਵਾਹ ਬਈ ਵਾਹ

ਹਾਏ ਨੀ ਤੇਰੀ ਗੱਡੀ, ਵਾਹ-ਵਾਹ-ਵਾਹ
ਹੋ, ਬਿੱਲੋ pretty, ਵਾਹ-ਵਾਹ-ਵਾਹ
ਹਾਏ ਨੀ ਤੇਰੀ ਚੁੰਨੀ ਸ਼ੀਸ਼ਿਆਂ ਵਾਲ਼ੀ
ਤੇਰੀ ਬੂਟੀ, ਵਾਹ-ਵਾਹ-ਵਾਹ

Red colour ਦੇ ਸੂਟ ਤੇਰੇ ban
ਵਾਹ ਬਈ ਵਾਹ

ਹਾਏ ਵੇ ਮੇਰੀ ਜੁੱਤੀ, ਵਾਹ ਬਈ ਵਾਹ
ਹਾਏ ਵੇ ਮੇਰੇ ਨੈਣ, ਵਾਹ ਬਈ ਵਾਹ
ਹਾਏ ਵੇ ਮੈਂ ਕਿੰਨੀ ਸੋਹਣੀ ਆਂ
ਹਾਏ ਵੇ ਮੇਰੀ ਬੈਣ, ਵਾਹ ਬਈ ਵਾਹ

ਵਾਹ ਬਈ ਵਾਹ
ਵਾਹ ਬਈ ਵਾਹ
ਵਾਹ-ਵਾਹ-ਵਾਹ

ਹੋ, ਐਨੀ ਤੇਰੇ ਵਿੱਚ ਖੁਸ਼ਬੂ ਐ, ਬੱਲੀਏ
ਨੀ ਮੈਂ ਕਰਦਾ ਤਰੀਫ਼ ਤੇਰੀ ਅੱਖ ਦੀ
ਸਾਡੀ ਵਿਕਣੀ ਨਹੀਂ ਹੀਰਿਆਂ ਦੀ chain ਵੀ
ਤੇਰੀ ਟੁੱਟੀ ਜੁੱਤੀ ਵਿਕ ਜਾਊਗੀ ਲੱਖ ਦੀ

ਐਨੀ ਮੇਰੇ ਵਿੱਚ ਖੁਸ਼ਬੂ ਐ, ਮੁੰਡਿਆ
ਵੇ ਤੂੰ ਕਰਦਾ ਤਰੀਫ਼ ਮੇਰੀ ਅੱਖ ਦੀ
ਤੇਰੀ ਵਿਕਨੀ ਨਹੀਂ ਹੀਰਿਆਂ ਦੀ chain ਵੀ
ਮੇਰੀ ਟੁੱਟੀ ਜੁੱਤੀ ਵਿਕ ਜਾਊਗੀ ਲੱਖ ਦੀ, ਓਏ

ਤੇਰੇ ਯਾਰ ਮੈਨੂੰ "ਭਾਬੀ" ਕਹਿਣ
ਵਾਹ ਬਈ ਵਾਹ

ਹਾਏ ਨੀ ਤੇਰੀ ਜੁੱਤੀ, ਵਾਹ ਬਈ ਵਾਹ
ਹਾਏ ਨੀ ਤੇਰੇ ਨੈਣ, ਵਾਹ ਬਈ ਵਾਹ
ਹਾਏ ਨੀ ਤੂੰ ਕਿੰਨੀ ਸੋਹਣੀ ਐ
ਹਾਏ ਨੀ ਤੇਰੀ ਬੈਣ, ਵਾਹ ਬਈ ਵਾਹ

ਵਾਹ ਬਈ ਵਾਹ
ਵਾਹ ਬਈ ਵਾਹ
ਵਾਹ-ਵਾਹ-ਵਾਹ

ਹਾਏ ਵੇ ਮੇਰੀ ਜੁੱਤੀ, ਵਾਹ ਬਈ ਵਾਹ
ਹਾਏ ਵੇ ਮੇਰੇ ਨੈਣ, ਵਾਹ ਬਈ ਵਾਹ
ਹਾਏ ਵੇ ਮੈਂ ਕਿੰਨੀ ਸੋਹਣੀ ਆਂ
ਹਾਏ ਵੇ ਮੇਰੀ ਬੈਣ, ਵਾਹ ਬਈ ਵਾਹ
ਹਾਏ ਵੇ ਮੇਰੀ ਜੁੱਤੀ, ਵਾਹ ਬਈ ਵਾਹ

ਦੱਸ ਮੇਰਾ ਕੀ ਕਸੂਰ ਵੇ ਤੂੰ Sukhi, ਓਏ
ਸਾਰੀ ਦੁਨੀਆ ਵੇ ਮੇਰੀ ਆ ਦੀਵਾਨੀ
ਗਾਣੇ ਲਿਖਦਾ ਨਹੀਂ ਥੋਡੇ ਪੈਸੇ ਲੈਕੇ ਵੀ
ਗਾਣੇ ਮੇਰੇ ਲਈ free ਲਿਖੇ Jaani

ਹੋ, ਮੈਨੂੰ ਦੱਸਦੇ ਤੂੰ ਕਿਹੜਾ ਜਾਦੂ ਕਰਿਆ
ਸਾਰੀ ਦੁਨੀਆ ਹੀ ਤੇਰੀ ਆ ਦੀਵਾਨੀ
ਗਾਣੇ ਲਿਖਦਾ ਨਹੀਂ ਸਾਡੇ ਪੈਸੇ ਲੈਕੇ ਵੀ
ਗਾਣੇ ਤੇਰੇ ਲਈ free ਲਿਖੇ Jaani

"Neha Kakkar," ਮੈਨੂੰ ਕਹਿਣ
ਵਾਹ ਬਈ ਵਾਹ

ਹਾਏ ਨੀ ਤੇਰੀ ਜੁੱਤੀ, ਵਾਹ ਬਈ ਵਾਹ
ਹਾਏ ਨੀ ਤੇਰੇ ਨੈਣ, ਵਾਹ ਬਈ ਵਾਹ
ਹਾਏ ਨੀ ਤੂੰ ਕਿੰਨੀ ਸੋਹਣੀ ਐ
ਹਾਏ ਨੀ ਤੇਰੀ ਬੈਣ, ਵਾਹ ਬਈ ਵਾਹ

ਵਾਹ ਬਈ ਵਾਹ
ਵਾਹ ਬਈ ਵਾਹ
ਵਾਹ-ਵਾਹ-ਵਾਹ

ਹਾਏ ਵੇ ਮੇਰੀ ਝਾਂਜਰ, ਵਾਹ ਬਈ ਵਾਹ
ਹਾਏ ਵੇ ਮੇਰੀ ਬਿੰਦੀ, ਵਾਹ ਬਈ ਵਾਹ
ਹਾਏ ਵੇ ਮੇਰੀ English, ਵਾਹ ਬਈ ਵਾਹ
ਹਾਏ ਵੇ ਮੇਰੀ Hindi, ਵਾਹ ਬਈ ਵਾਹ

(Muzical Doctorz)



Credits
Writer(s): Rajiv Kumar Girdher, Sukhdeep Singh Dayal
Lyrics powered by www.musixmatch.com

Link