Khidona

ਮੇਰੀ ਰਾਣੀ ਵੀ ਤੂੰ,ਕਹਾਣੀ ਵੀ ਤੂੰ,
ਦਿੱਲ ਦੇ ਹਾਏ ਨੇੜ੍ਹੇ,ਹਾਣੀ ਵੀ ਤੂੰ,
ਤੇਰੇ ਤੋਂ ਵਿਛੋੜਾ ਦੂਰ ਦੀ ਆ ਗੱਲ,
ਬਾਝੋਂ ਤੇਰੇ, ਇੱਕ ਪਲ ਨਹੀਓ ਸਰਨਾ
ਮੈਂ ਖਿਲੌਣਾ ਆ ਤੇਰਾ,
ਤੇਰੇ ਨਾਲ ਹੱਸਣਾ,
ਨੀ ਮੈਂ ਤੇਰੇ ਨਾਲ ਜਿਉਂਦਾ,
ਤੇਰੇ ਨਾਲ ਵੱਸਣਾ।
ਮੂੰਹੋ ਮੰਗ ਕੇ ਤੇ ਵੇਖਲੀ,
ਲਿਆ ਉਹ ਦਿਆਗੇ,
ਬਸ ਰੋਇਆ ਨਾ ਕਰ ਨੀ,
ਅਸੀਂ ਵੀ ਰੋ ਦਿਆਗੇ,
ਅਸੀ ਵੀ ਰੋ ਦਿਆਗੇ
ਮੂੰਹੋ ਮੰਗ ਕੇ ਤਾਂ ਵੇਖ ਨੀ
ਲਿਆ ਉਹ ਦਿਆਗੇ
ਬਸ ਰੋਇਆ ਨਾ ਕਰ
ਅਸੀਂ ਵੀ ਰੋ ਦਿਆਗੇ
ਰੋ ਦਿਆਗੇ.
ਤੇਰਾ ਬੁਲਾਂ ਉਤੇ ਨਾਮ
ਬੁਲਾਂ ਉੱਤੇ ਨਾਂ
ਤੇਰੇ ਕਰਤੇ ਨੇ ਸਾਹ
ਕਰਤੇ ਨੇ ਸਾਹ
ਸਫ਼ਰ ਏ ਆ ਲੰਬਾ ਸਫ਼ਰ ਏ ਆ ਲੰਬਾ
ਸਾਡਾ ਕੱਲੇ ਨੀ ਗੁਜ਼ਰਨਾ,
ਮੈਂ ਖਿਲੌਣਾ ਹਾ ਤੇਰਾ,
ਤੇਰੇ ਨਾਲ ਹੱਸਣਾ,
ਨੀ ਮੈਂ ਤੇਰੇ ਨਾਲ ਜਿਓਣਾ,
ਤੇਰੇ ਨਾਲ ਮਰਨਾ।
ਤੈਨੂੰ ਫੁੱਲਾਂ ਵਾਂਗੂ ਸੋਹਣੀਏ
ਰੱਖੂ ਸਤਵੀਰ ਨੀ... ਸਤਵੀਰ ਨੀ
ਮੇਰੇ ਹਿੱਸੇ ਆਈ ਤੂੰ ਐ
ਕਿੰਨੀ ਚੰਗੀ ਤਕਦੀਰ ਨੀ
ਤੈਨੂੰ ਫੁੱਲਾਂ ਵਾਂਗੂ ਸੋਹਣੀਏ,
ਫ਼ੁੱਲਾਂ ਵਾਂਗੂ ਸੋਹਣੀਏ
ਰੱਖੂ ਸਤਵੀਰ ਨੀ.ਰੱਖੂ ਸਤਵੀਰ ਨੀ
ਮੇਰੇ ਹਿੱਸੇ ਆਈ ਤੂੰ ਐ
ਹਿੱਸੇ ਆਈ ਤੂੰ ਐ
ਕਿੰਨੀ ਚੰਗੀ ਤਕਦੀਰ ਨੀ
ਦੇਖ਼ ਬਚਪਣਾ ਤੇਰਾ ਨੀ
ਬਚਪਣਾ ਤੇਰਾ ਨੀ
ਦਿੱਲ ਭਰਦਾ ਨਾ ਮੇਰਾ ਨੀ
ਭਰਦਾ ਨਾ ਮੇਰਾ ਨੀ
ਇੱਕ ਸੱਚੀ ਗੱਲ ਆਖਾ
ਸੱਚੀ ਗੱਲ ਆਖਾ
ਇਹ ਕਦੇ ਵੀ ਨੀ ਭਰਨਾ
ਮੈਂ ਖਿਲੌਣਾ ਹਾ ਤੇਰਾ
ਤੇਰੇ ਨਾਲ ਹੱਸਣਾ
ਨੀ ਮੈਂ ਤੇਰੇ ਨਾਲ਼ ਜਿਉਣਾ
ਨੀ ਮੈਂ ਤੇਰੇ ਨਾਲ਼ ਮਰਨਾ
(ਸਮਾਪਤ)



Credits
Writer(s): Satbir Aujla, Amardeep Maud
Lyrics powered by www.musixmatch.com

Link