Mere Naina

मेरे दिल पे क्या है बीती, तूने बेवफ़ाई ਕੀਤੀ
मेरे दिल पे क्या है बीती, तूने बेवफ़ाई ਕੀਤੀ
ਤੇਰੀ ਯਾਦੋਂ ਕੇ ਸਹਾਰੇ ਦਿਨ ਕੱਲਿਆ ਮੈਂ ਗੁਜ਼ਾਰੇ
ना सोने दे ये मुझको, ਨਾ ਖੁਦ ਹੀ ਸੌਂਦੇ ਨੇ

ਮੇਰੇ ਨੈਣਾਂ ਰੋਂਦੇ ਨੇ, ਤੇਰੇ ਸਪਣੇ ਆਉਂਦੇ ਨੇ
ਮੇਰੇ ਨੈਣਾਂ ਰੋਂਦੇ ਨੇ, ਤੇਰੇ ਸਪਣੇ ਆਉਂਦੇ ਨੇ
ਮੇਰੇ ਨੈਣਾਂ ਰੋਂਦੇ ਨੇ, ਤੇਰੇ ਸਪਣੇ ਆਉਂਦੇ ਨੇ
ਮੇਰੇ ਨੈਣਾਂ ਰੋਂਦੇ ਨੇ, ਤੇਰੇ ਸਪਣੇ ਆਉਂਦੇ ਨੇ

ਓ, ਮੈਨੂੰ ਜਿਸਮਾਂ ਦੀ ਭੁੱਖ ਨਹੀਂ
मेरी ज़िंदगी में सुख नहीं
पहले तो कभी मैंने देखा तेरा ये रुख नहीं

ਕੱਲਿਆ ਜੋ ਛੱਡ ਜਾਏ, ਐਸੇ ਯਾਰ ਨਾ ਹੁੰਦੇ ਨੇ
ਦਿਲ ਸੇ ਹੀ ਕੱਢ ਜਾਏ, ਵੋ ਪਿਆਰ ਨਾ ਹੁੰਦੇ ਨੇ
ਮੇਰੇ ਨੈਣਾਂ ਰੋਂਦੇ ਨੇ, ਤੇਰੇ ਸਪਣੇ ਆਉਂਦੇ ਨੇ
ਮੇਰੇ ਨੈਣਾਂ ਰੋਂਦੇ ਨੇ, ਤੇਰੇ ਸਪਣੇ ਆਉਂਦੇ ਨੇ

ਰੱਬਾ ਵੇ ਕਿਉਂ ਤੂੰ ਇਸ਼ਕ ਬਨਾਇਆ?
क्यूँ ऐसा मुझे यार मिलाया?
जिसका तो बस प्यार फ़रेबी
उसे चाह के भी भूल ना पाया

ਰੱਬਾ ਵੇ ਤੂੰ ਇਸ਼ਕ ਬਨਾਇਆ
क्यूँ ऐसा मुझे यार मिलाया?
जिसका तो बस प्यार फ़रेबी
उसे चाह के भी भूल ना पाया



Credits
Writer(s): Mukhtiar S
Lyrics powered by www.musixmatch.com

Link