Kalgi

ਚੰਨ ਵਾਂਗੂ ਲਗਦਾ ਐ ਤੂੰ, ਮਿੱਠਿਆ
ਤਾਰਿਆਂ ਦੇ ਵਾਂਗੂ ਵੇਖ ਜੰਜ ਜਗਦੀ
ਸੱਸ ਮੇਰੀ ਲਗਦੀ ਐ ਰੂਪ ਰੱਬ ਦਾ
ਸਹੁਰਾ ਸਾਹਿਬ ਜੀ ਦੀ ਟੌਰ ਚਿੱਬ ਕੱਢਦੀ
ਯਾਰ ਬੇਲੀ ਵੇਖ ਤੇਰੇ ਜਸ਼ਨ ਮਨਾਉਂਦੇ
ਤੇਰਾ ਚਾਚਾ ਵੀ ਹਵਾਈ fire ਮਾਰਦਾ

ਕਲਗੀ ਲਗੀ ਐ ਤੇਰੀ ਪੱਗ 'ਤੇ
ਨਾਲੇ ਛਣ-ਛਣ ਕਰਦਾ ਐ ਚੂੜਾ ਨਾਰ ਦਾ
ਕਲਗੀ ਲਗੀ ਐ ਤੇਰੀ ਪੱਗ 'ਤੇ
ਨਾਲੇ ਛਣ-ਛਣ ਕਰਦਾ ਐ ਚੂੜਾ ਨਾਰ ਦਾ

ਪਰੀਆਂ ਦਾ ਝੁੰਡ ਵੇਖ ਲਾਗੇ ਫ਼ਿਰਦਾ
ਫ਼ੁੱਲ ਬਰਸਾਉਂਦੀਆਂ ਸਾਨੂੰ ਵੇਖ ਕੇ
ਤੇਰੀ-ਮੇਰੀ photo ਵੀ ਸਜਾਈ ਹੋਈ ਆ
ਸੱਜਣਾ ਵੇ ਸਾਡੇ ਵਿਆਹ ਵਾਲੇ cake 'ਤੇ
ਤੇਰੀ-ਮੇਰੀ photo ਵੀ ਸਜਾਈ ਹੋਈ ਆ
ਸੱਜਣਾ ਵੇ ਸਾਡੇ ਵਿਆਹ ਵਾਲੇ cake 'ਤੇ

ਖਹਿੰਦਾ ਵੇ ਜਦੋਂ ਮੇਰਾ ਲਹਿੰਗਾ ਤੇਰੇ ਨਾਲ
Photo ਵਾਲ਼ਾ ਵੀ flash'an ਵੇਖੀ ਮਾਰਦਾ

ਓਏ, ਕਲਗੀ ਲਗੀ ਐ ਤੇਰੀ ਪੱਗ 'ਤੇ
ਨਾਲੇ ਛਣ-ਛਣ ਕਰਦਾ ਐ ਚੂੜਾ ਨਾਰ ਦਾ
ਕਲਗੀ ਲਗੀ ਐ ਤੇਰੀ ਪੱਗ 'ਤੇ
ਨਾਲੇ ਛਣ-ਛਣ ਕਰਦਾ ਐ ਚੂੜਾ ਨਾਰ ਦਾ

ਮਹਿੰਦੀ ਮੇਰੀ ਹੱਥਾਂ ਵਾਲੀ ਪਈਆ ਦੱਸਦੀ
ਕਿੰਨਾ ਸਾਡੇ ਦੋਵਾਂ 'ਚ ਪਿਆਰ ਚੱਲਿਆ
ਸੰਗ ਕੇ ਵੇ ਤੇਰਾ ਮਿੱਠਾ-ਮਿੱਠਾ ਹੱਸਣਾ
ਸੱਚੀ ਦੱਸਾਂ ਜੱਟੀ ਨੂੰ ਤਾਂ ਮਾਰ ਚੱਲਿਆ
ਸੰਗ ਕੇ ਵੇ ਤੇਰਾ ਮਿੱਠਾ-ਮਿੱਠਾ ਹੱਸਣਾ
ਸੱਚੀ ਦੱਸਾਂ ਜੱਟੀ ਨੂੰ ਤਾ ਮਾਰ ਚੱਲਿਆ

ਭੁੱਲਣਾ ਨਹੀਂ ਕਦੇ ਸਾਡੇ ਵਿਆਹ ਵਾਲਾ ਦਿਨ
ਮਹੀਨਾ ਮਾਘ ਦਾ ਤੇ ਦਿਨ ਇਤਵਾਰ ਦਾ

ਕਲਗੀ ਲਗੀ ਐ ਤੇਰੀ ਪੱਗ 'ਤੇ
ਨਾਲੇ ਛਣ-ਛਣ ਕਰਦਾ ਐ ਚੂੜਾ ਨਾਰ ਦਾ
ਕਲਗੀ ਲਗੀ ਐ ਤੇਰੀ ਪੱਗ 'ਤੇ
ਨਾਲੇ ਛਣ-ਛਣ ਕਰਦਾ ਐ ਚੂੜਾ ਨਾਰ ਦਾ

ਚੱਲਦੇ ਨੇ ਗਾਣੇ DJ 'ਤੇ repeat ਵੇ
ਭੰਗੜੇ 'ਚ ਦੁਨੀਆ ਤਾਂ ਖੋ ਹੀ ਗਈ ਆ
ਚੱਲ ਹੁਣ ਆਜਾ ਆਪਾਂ ਨੱਚੀਏ floor 'ਤੇ
ਜਿੰਦ ਇੱਕ-ਦੂਜੇ ਨਾਮ ਹੋ ਹੀ ਗਈ ਆ
ਚੱਲ ਹੁਣ ਆਜਾ ਆਪਾਂ ਨੱਚੀਏ floor 'ਤੇ
ਜਿੰਦ ਇੱਕ-ਦੂਜੇ ਨਾਮ ਹੋ ਹੀ ਗਈ ਆ

ਇੰਨਾ ਸੋਹਣਾ ਸੁਪਣਾ ਮੈਂ ਵੇਖਿਆ ਕਦੀ ਨਹੀਂ
ਸੱਚੀ ਬਾਹਲ਼ਾ ਸੋਹਣਾ ਰਿਸ਼ਤਾ ਪਿਆਰ ਦਾ

ਓਏ, ਕਲਗੀ ਲਗੀ ਐ ਤੇਰੀ ਪੱਗ 'ਤੇ
ਨਾਲੇ ਛਣ-ਛਣ ਕਰਦਾ ਐ ਚੂੜਾ ਨਾਰ ਦਾ
ਕਲਗੀ ਲਗੀ ਐ ਤੇਰੀ ਪੱਗ 'ਤੇ
ਨਾਲੇ ਛਣ-ਛਣ ਕਰਦਾ ਐ ਚੂੜਾ ਨਾਰ ਦਾ



Credits
Writer(s): Gurmeet Singh, Bunny Johal
Lyrics powered by www.musixmatch.com

Link