Veham

ਓਹ ਜਿੰਨੀਆਂ ਦੁਬਈ ਚ ਖਜੂਰਾਂ ਅੱਲੜੇ
ਓਹਨੇ ਬੰਦੇ ਤੇਰੇ ਪਿੱਛੇ ਘੂੁਰਾਂ ਅੱਲੜੇ

ਦੇਸੀ ਕਰੂ, ਦੇਸੀ ਕਰੂ, ਦੇਸੀ ਕਰੂ, ਦੇਸੀ ਕਰੂ

ਓਹ ਜਿੰਨੀਆਂ ਦੁਬਈ ਚ ਖਜੂਰਾਂ ਅੱਲੜੇ
ਓਹਨੇ ਬੰਦੇ ਤੇਰੇ ਪਿੱਛੇ ਘੂੁਰਾਂ ਅੱਲੜੇ
ਢਿੱਲੋਂ ਅਤੇ ਇਸ਼ਨਾਨ ਦੀ ਜੁਮਸ ਜੋੜੀ ਨੇ
ਢਿੱਲੋਂ ਇਸ਼ਨਾਨ 'ਆਂ ਆਲੇ ਦੀ ਜੁਮਸ ਜੋੜੀ ਨੇ
ਤਹਿਲਕਾ ਰਾਜ ਵਿਚ ਠਾਲ ਰੱਖਿਆ
(ਤਹਿਲਕਾ ਰਾਜ ਵਿਚ ਠਾਲ ਰੱਖਿਆ)

ਜੁੱਤੀ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋਂ ਨੂੰ ਪੂਰੇ ਲਾਡਾਂ ਨਾਲ ਰੱਖਿਆ
ਵੈਹਮ ਦਾ ਇਲਾਜ ਪੀ ਜੀ ਆਈ ਵੀ ਨੀ ਹੁੰਦਾ
ਆਪਾਂ ਕੱਢਾਂ ਗੇ ਜਰੂਰ ਜੀਹਨੇ ਪਾਲ ਰੱਖੇ ਐ

ਓਹ ਭਾਵਨਾ ਜੀ ਚੱਡ ਹੀ ਜਵਾਨ ਹੋਣ ਦੀ
ਪੱਬ ਜੀ ਤੋ ਮਾੜੀ ਤੋੜ ਤੇਰੇ ਫ਼ੋਨ ਦੀ
ਓਹ ਜੱਟ ਦੇ ਭੀੜ ਵਿਚ ਜਿੰਨੇ ਸਿਰ ਫਿਰੇ ਨੇ
ਸ਼ੋਂਕੀ ਆ ਮੰਡੀਰ ਸਾਰੀ ਤੋੜੀ ਲੈਣ ਦੀ
(ਸ਼ੋਂਕੀ ਆ ਮੰਡੀਰ ਸਾਰੀ ਤੋੜੀ ਲੈਣ ਦੀ)

ਕੀਤੀ ਨੀ ਨਜੇਜ਼ ਹਵਾ ਖੋਰੀ ਕਿਸੇ ਤੇ
ਕੀਤੀ ਨੀ ਨਜੇਜ਼ ਹਵਾ ਖੋਰੀ ਕਿਸੇ ਤੇ
ਪਾਪ ਪੁੰਨ ਦਾ ਹਿਸਾਬ ਨਾਲੋ ਨਾਲ ਰੱਖਿਆ
(ਪੁੰਨ ਦਾ ਹਿਸਾਬ ਨਾਲੋ ਨਾਲ ਰੱਖਿਆ)

ਜੁੱਤੀ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋਂ ਨੂੰ ਪੂਰੇ ਲਾਡਾਂ ਨਾਲ ਰੱਖਿਆ
ਵੈਹਮ ਦਾ ਇਲਾਜ ਪੀ ਜੀ ਆਈ ਵੀ ਨੀ ਹੁੰਦਾ
ਆਪਾਂ ਕੱਢਾਂ ਗੇ ਜਰੂਰ ਜੀਹਨੇ ਪਾਲ ਰੱਖੇ ਐ

ਨਿੱਤ ਨਵੀਂ ਉਦਾਹਰਨ ਬਨੌਣ ਵਾਲੇਆ
ਖੰਨਾ-ਖੰਨਾ ਗੀਤਾਂ ਚ ਕਰੋਨ ਵਾਲੇਆ, ਖੰਨਾ-ਖੰਨਾ

ਲੇਖ ਜਿੱਤ ਜਾਂਦੇ ਲੈਣ ਤੋਂ ਹਰੌਣ ਵਾਲੇਆ
ਖੱਟੀ ਜੁੱਰਤਾਂ ਦੀ ਖਾਂਦੇ ਭਾਵੇਂ ਗਾਉਣ ਵਾਲੇਆ
ਹੋ ਬੰਦਾ ਮੂਰੇ ਵਾਲਾ ਜਿਨਾ ਚੀਰ ਬੌਸ ਨਾ ਬਣੇ
ਓਹ ਬਸ ਓਹਨੇ ਚਿਰ ਲਈ ਗੁੱਸਾ ਟਾਹਲ ਰੱਖਿਆ
(ਓਹਨੇ ਚਿਰ ਲਈ ਗੁੱਸਾ ਟਾਹਲ ਰੱਖਿਆ)

ਜੁੱਤੀ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋਂ ਨੂੰ ਪੂਰੇ ਲਾਡਾਂ ਨਾਲ ਰੱਖਿਆ
ਵੈਹਮ ਦਾ ਇਲਾਜ ਪੀ ਜੀ ਆਈ ਵੀ ਨੀ ਹੁੰਦਾ
ਆਪਾਂ ਕੱਢਾਂ ਗੇ ਜਰੂਰ ਜੀਹਨੇ ਪਾਲ ਰੱਖੇ ਐ

ਡੋਲਾ ਜਿਮ ਦਾ ਐ ਆਦਿ ਜੌ ਭਾਫ਼ ਛਡ ਦਾ ਐ
ਮੁੰਡਾ ਪਿੰਡ ਦੀ ਵੀਹੀ ਚੋਂ ਜੈਗੁਆਰ ਕੱਡ ਦਾ ਐ
ਸ਼ੋਂਕ ਸਾਰੇ ਹੀ ਦਲੇਰਾਂ ਵਾਲੇ ਪਾਲੇ ਜੱਟ ਨੇ
ਕੁੱਤਾ ਰੱਖਿਆ ਐ ਓਹ ਜੌ ਬੁਰਕ ਵੱਡ ਦਾ ਐ
(ਕੁੱਤਾ ਰੱਖਿਆ ਐ ਓਹ ਜੌ ਬੁਰਕ ਵੱਡ ਦਾ ਐ)

ਲੋੜ ਬੰਦਾ ਲਈ ਐ ਬੈਂਕ ਵਿਚ ਨਕਦ ਜੱਟ ਦਾ
ਲੋੜ ਬੰਦਾ ਲਈ ਐ ਬੈਂਕ ਵਿਚ ਨਕਦ ਜੱਟ ਦਾ
ਠੱਗਾਂ ਠੋਰਾਂ ਲਈ ਏ ਅੱਖ ਚ ਜਲਾਲ ਰੱਖਿਆ
(ਠੋਰਾਂ ਲਈ ਏ ਅੱਖ ਚ ਜਲਾਲ ਰੱਖਿਆ)

ਜੁੱਤੀ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋਂ ਨੂੰ ਪੂਰੇ ਲਾਡਾਂ ਨਾਲ ਰੱਖਿਆ
ਵੈਹਮ ਦਾ ਇਲਾਜ ਪੀ ਜੀ ਆਈ ਵੀ ਨੀ ਹੁੰਦਾ
ਆਪਾਂ ਕੱਢਾਂ ਗੇ ਜਰੂਰ ਜੀਹਨੇ ਪਾਲ ਰੱਖੇ ਐ



Credits
Writer(s): Desi Crew, Narinder Batth
Lyrics powered by www.musixmatch.com

Link