Chandigarh Rehn Waaliye - Studio
ਹੋ ਬਿੰਦਰੱਖੀਏ ਦੀ CD
ਏਨਾ ਦੀਆਂ ਗੱਡੀਆਂ ਚ ਰਹੇ ਵੱਜਦੀ
ਸੁਣੇ ਤੂੰ Snoop, Bon Jovi ਨੂੰ
ਜੋ ਗੱਲ ਕਰਦੇ ਨਾ ਚੱਜ ਦੀ
ਰੀਸ ਕਾਰੁ ਕਿ brand ਮੁੱਛਾਂ ਕੁੰਢੀਆਂ ਦੀ
ਦੇਸੀ ਦੇਸੀ ਕਹਿਣ ਵਾਲੀਏ
ਹੋ ਸਾਡੇ ਪਿੰਡਾਂ ਦੇ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚਕਵੈਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚਕਵੈਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਇੱਟਾਂ ਦੀ ਬਣੀ ਆ ਉੱਚੀ ਨੀਵੀ ਫਿਰਨੀ
ਓ ਕਿਵੇਂ ਤੁਰੇਂਗੀ ਤੂੰ ਪਾਕੇ ਉੱਚੀ ਹੀਲ ਨੀ
Transform ਦਾ ਰਹਿੰਦਾ ਉੱਡਿਆ fuse
Light ਆਉਂਦੀ ਨਾ ਕਰੇਂਗੀ bad feel ਨੀ
Transform ਦਾ ਰਹਿੰਦਾ ਉੱਡਿਆ fuse
Light ਆਉਂਦੀ ਨਾ ਕਰੇਂਗੀ bad feel ਨੀ
ਸਾਡੇ ਢੁਲਹੋਣੀ ਧੁਪਾਂ ਵਿਚ ਪੱਲੇ ਆਂ
ਗਰਮੀ ਨਾ ਸਹਿਣ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚਕਵੈਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚਕਵੈਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਹੋ bone China ਦੇ tu cupa ਵਿਚ
ਪੀਣ ਵਾਲੀ coffee
ਐਥੇ ਮਿਲਨੇ steel ਦੇ glass ਨੀ
ਹੋ ਕੁੰਢੀਆਂ ਤੇ ਪਤਾ ਨਹੀਓ ਪੈ ਜੇ ਕਦੋਂ ਰੈਡ
ਪੈਂਦਾ ਗੀਚੇ ਵਿਚ ਰੱਖਣਾ ਪਲਾਸ ਨੀ
ਹੋ ਕੁੰਢੀਆਂ ਤੇ ਪਤਾ ਨਹੀਓ ਪੈ ਜੇ ਕਦੋਂ ਰੈਡ
ਪੈਂਦਾ ਗੀਚੇ ਵਿਚ ਰੱਖਣਾ ਪਲਾਸ ਨੀ
ਰਹਿਣ ਨਜ਼ਰਾਂ ਤੋਂ ਲੱਕ ਤੇ ਤਦਗੀਆ
ਨੀ ਗੱਲ ਵਿਚ ਚੇਨ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚਕਵੈਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚਕਵੈਂ
ਨੀ ਚੰਡੀਗੜ੍ਹ ਰਹਿਣ ਵਾਲੀਏ
Raftaar!
ਗੱਡੀ ਵੱਡੀ ਛੋਟਾ ਨੰਬਰ ਓ ਰੱਖਦਾ ਐ ਕਾਰ ਦਾ
ਪੈਸਾ ਯਾਰਾਂ ਬਹੁਤ ਆ ਭੁੱਖਾ ਬਸ ਪਿਆਰ ਦਾ
ਕਾਕੇ ਕਿੱਤੇ ਭੂਤ ਨਾ ਬਣਾ ਦੇ ਤੇਰੇ ਯਾਰ ਦਾ
ਗੱਲਾਂ ਘੱਟ ਕਰਦਾ ਚਪੇੜ ਪਹਿਲਾਂ ਮਾਰਦਾ
Ra! ਨਾਲੇ ਕਹਿੰਦਾ ਵੀ ਨੀ sorry
ਕਚੇਰੀਆਂ ਦੀ ਗੇੜੀ ਹਰ ਦਿਨ ਦੀ ਸਟੋਰੀ
ਤੇਰੀ ਹਰ ਇਕ ਫ਼ਰਮਾਇਸ਼ ਤੇ ਕਰਾਉਂਦਾ ਜਿਹੜਾ ਐਸ਼
ਓਹਦੇ ਬਿਨ ਫਿਰ ਮੌਜਾਂ ਵੀ ਨੀ ਹੋਣੀ
ਹੋਜੂ ਤੇਰਾ 17 ਬੰਦ, ਗੇੜੀ ਰੂਟ ਬੰਦ
ਕੌਣ ਵੇ ਟਪਾਊ ਤੈਨੂੰ PG ਦੀ ਕੰਧ ਦੱਸ
ਦੱਸ ਕਿਹੜਾ ਫੇਰ ਖਰਚੇ ਕਰੂੰਗਾ
ਜੱਟ ਮੁੜਗੇ ਤੇ ਸੁੰਨਾ ਚੰਡੀਗੜ੍ਹ ਬਣਜੁਗਾ Baby
ਹੋ ਚਾਲੂ ਕਿਵੇਂ 2G ਤੇ Snapchat ਤੇਰਾ
ਜਦੋ ਕਰੇਂਗੀ search 'Bains Bains' ਨੀ
ਖੇਤ ਗੱਡੇ ਦੀ ਜਗਹ ਤੇ ਮਾਰੇ Audi ਉੱਤੇ ਗਹਿੜਾ
ਖੁਲਾ ਕਰਦੇ Search 'Bains Bains' ਨੀ
ਖੇਤ ਗੱਡੇ ਦੀ ਜਗਹ ਤੇ ਮਾਰੇ Audi ਉੱਤੇ ਗਹਿੜਾ
ਖੁਲਾ ਕਰਦੇ Search 'Bains Bains' ਨੀ
ਹੋ 14-15 ਨੇ ਫੌਜੀ ਪਿੰਡੋਂ ਭਰਤੀ
ਨੀ ਬੋਊਂਸਰ ਨਾ ਬਹਿਨ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚਕਵੈਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚਕਵੈਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਏਨਾ ਦੀਆਂ ਗੱਡੀਆਂ ਚ ਰਹੇ ਵੱਜਦੀ
ਸੁਣੇ ਤੂੰ Snoop, Bon Jovi ਨੂੰ
ਜੋ ਗੱਲ ਕਰਦੇ ਨਾ ਚੱਜ ਦੀ
ਰੀਸ ਕਾਰੁ ਕਿ brand ਮੁੱਛਾਂ ਕੁੰਢੀਆਂ ਦੀ
ਦੇਸੀ ਦੇਸੀ ਕਹਿਣ ਵਾਲੀਏ
ਹੋ ਸਾਡੇ ਪਿੰਡਾਂ ਦੇ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚਕਵੈਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚਕਵੈਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਇੱਟਾਂ ਦੀ ਬਣੀ ਆ ਉੱਚੀ ਨੀਵੀ ਫਿਰਨੀ
ਓ ਕਿਵੇਂ ਤੁਰੇਂਗੀ ਤੂੰ ਪਾਕੇ ਉੱਚੀ ਹੀਲ ਨੀ
Transform ਦਾ ਰਹਿੰਦਾ ਉੱਡਿਆ fuse
Light ਆਉਂਦੀ ਨਾ ਕਰੇਂਗੀ bad feel ਨੀ
Transform ਦਾ ਰਹਿੰਦਾ ਉੱਡਿਆ fuse
Light ਆਉਂਦੀ ਨਾ ਕਰੇਂਗੀ bad feel ਨੀ
ਸਾਡੇ ਢੁਲਹੋਣੀ ਧੁਪਾਂ ਵਿਚ ਪੱਲੇ ਆਂ
ਗਰਮੀ ਨਾ ਸਹਿਣ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚਕਵੈਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚਕਵੈਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਹੋ bone China ਦੇ tu cupa ਵਿਚ
ਪੀਣ ਵਾਲੀ coffee
ਐਥੇ ਮਿਲਨੇ steel ਦੇ glass ਨੀ
ਹੋ ਕੁੰਢੀਆਂ ਤੇ ਪਤਾ ਨਹੀਓ ਪੈ ਜੇ ਕਦੋਂ ਰੈਡ
ਪੈਂਦਾ ਗੀਚੇ ਵਿਚ ਰੱਖਣਾ ਪਲਾਸ ਨੀ
ਹੋ ਕੁੰਢੀਆਂ ਤੇ ਪਤਾ ਨਹੀਓ ਪੈ ਜੇ ਕਦੋਂ ਰੈਡ
ਪੈਂਦਾ ਗੀਚੇ ਵਿਚ ਰੱਖਣਾ ਪਲਾਸ ਨੀ
ਰਹਿਣ ਨਜ਼ਰਾਂ ਤੋਂ ਲੱਕ ਤੇ ਤਦਗੀਆ
ਨੀ ਗੱਲ ਵਿਚ ਚੇਨ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚਕਵੈਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚਕਵੈਂ
ਨੀ ਚੰਡੀਗੜ੍ਹ ਰਹਿਣ ਵਾਲੀਏ
Raftaar!
ਗੱਡੀ ਵੱਡੀ ਛੋਟਾ ਨੰਬਰ ਓ ਰੱਖਦਾ ਐ ਕਾਰ ਦਾ
ਪੈਸਾ ਯਾਰਾਂ ਬਹੁਤ ਆ ਭੁੱਖਾ ਬਸ ਪਿਆਰ ਦਾ
ਕਾਕੇ ਕਿੱਤੇ ਭੂਤ ਨਾ ਬਣਾ ਦੇ ਤੇਰੇ ਯਾਰ ਦਾ
ਗੱਲਾਂ ਘੱਟ ਕਰਦਾ ਚਪੇੜ ਪਹਿਲਾਂ ਮਾਰਦਾ
Ra! ਨਾਲੇ ਕਹਿੰਦਾ ਵੀ ਨੀ sorry
ਕਚੇਰੀਆਂ ਦੀ ਗੇੜੀ ਹਰ ਦਿਨ ਦੀ ਸਟੋਰੀ
ਤੇਰੀ ਹਰ ਇਕ ਫ਼ਰਮਾਇਸ਼ ਤੇ ਕਰਾਉਂਦਾ ਜਿਹੜਾ ਐਸ਼
ਓਹਦੇ ਬਿਨ ਫਿਰ ਮੌਜਾਂ ਵੀ ਨੀ ਹੋਣੀ
ਹੋਜੂ ਤੇਰਾ 17 ਬੰਦ, ਗੇੜੀ ਰੂਟ ਬੰਦ
ਕੌਣ ਵੇ ਟਪਾਊ ਤੈਨੂੰ PG ਦੀ ਕੰਧ ਦੱਸ
ਦੱਸ ਕਿਹੜਾ ਫੇਰ ਖਰਚੇ ਕਰੂੰਗਾ
ਜੱਟ ਮੁੜਗੇ ਤੇ ਸੁੰਨਾ ਚੰਡੀਗੜ੍ਹ ਬਣਜੁਗਾ Baby
ਹੋ ਚਾਲੂ ਕਿਵੇਂ 2G ਤੇ Snapchat ਤੇਰਾ
ਜਦੋ ਕਰੇਂਗੀ search 'Bains Bains' ਨੀ
ਖੇਤ ਗੱਡੇ ਦੀ ਜਗਹ ਤੇ ਮਾਰੇ Audi ਉੱਤੇ ਗਹਿੜਾ
ਖੁਲਾ ਕਰਦੇ Search 'Bains Bains' ਨੀ
ਖੇਤ ਗੱਡੇ ਦੀ ਜਗਹ ਤੇ ਮਾਰੇ Audi ਉੱਤੇ ਗਹਿੜਾ
ਖੁਲਾ ਕਰਦੇ Search 'Bains Bains' ਨੀ
ਹੋ 14-15 ਨੇ ਫੌਜੀ ਪਿੰਡੋਂ ਭਰਤੀ
ਨੀ ਬੋਊਂਸਰ ਨਾ ਬਹਿਨ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚਕਵੈਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚਕਵੈਂ
ਨੀ ਚੰਡੀਗੜ੍ਹ ਰਹਿਣ ਵਾਲੀਏ
Credits
Writer(s): Desi Crew, Bunty Bains
Lyrics powered by www.musixmatch.com
Link
© 2024 All rights reserved. Rockol.com S.r.l. Website image policy
Rockol
- Rockol only uses images and photos made available for promotional purposes (“for press use”) by record companies, artist managements and p.r. agencies.
- Said images are used to exert a right to report and a finality of the criticism, in a degraded mode compliant to copyright laws, and exclusively inclosed in our own informative content.
- Only non-exclusive images addressed to newspaper use and, in general, copyright-free are accepted.
- Live photos are published when licensed by photographers whose copyright is quoted.
- Rockol is available to pay the right holder a fair fee should a published image’s author be unknown at the time of publishing.
Feedback
Please immediately report the presence of images possibly not compliant with the above cases so as to quickly verify an improper use: where confirmed, we would immediately proceed to their removal.