Gal Theek Ni Lagdi (From "Daaka")

ਓ, ਜਦ ਵੀ ਵੇਖ ਲਵਾਂ ਮੈਂ ਤੈਨੂੰ ਮੇਰੀ ਜਾਨ ਮੁੱਠੀ ਵਿਚ ਆਜੇ
ਹੋ, ਅੜਬ ਚਾਕਣੀ ਤੇਰੀ ਮੁੰਡਿਆਂ ਮੈਨੂੰ ਤੋੜ-ਤੋੜ ਕੇ ਖਾ ਜੇ
ਤੂੰ ਮੇਰੀ ਜਾਨ ਸੂਲੀ ਤੇ ਟੰਗਦੈਂ ਗੱਲ ਠੀਕ ਨੀ ਲੱਗਦੀ
ਤੂੰ ਮੇਰੀ ਜਾਨ ਸੂਲੀ ਤੇ ਟੰਗਦੈਂ ਗੱਲ ਠੀਕ ਨੀ ਲੱਗਦੀ
ਦਿਲ ਰਾਹ ਵਿੱਚ ਰੋਕ ਕੇ
ਦਿਲ ਰਾਹ ਵਿੱਚ ਰੋਕ ਕੇ ਮੰਗਦੈਂ ਗੱਲ ਠੀਕ ਨੀ ਲੱਗਦੀ
ਦਿਲ ਰਾਹ ਵਿੱਚ ਰੋਕ ਕੇ ਮੰਗਦੈਂ ਗੱਲ ਠੀਕ ਨੀ ਲੱਗਦੀ

ਹੋ, ਜਿੱਦਣ ਦੀ ਸਾਡੀ ਅੱਖ ਲੜੀ ਆ
ਮੇਰਾ ਚਿੱਤ ਨਾ ਲੱਗਦਾ ਕਾਇ
ਨੀ ਤੇਰੀਆਂ ਨੱਖਰੇ ਭਰੀਆਂ ਗੱਲਾਂ ਕੁੜੀਏ
ਤੂੰ ਕਰਦਾ ਯਾਰ ਸ਼ਦਾਈ
ਹੁਣ ਅੱਠੇ ਪਹਿਰ ਹੀ ਰਹਿੰਦਾ ਏ ਧਿਆਨ ਤੇਰੇ 'ਚ
ਮੇਰੀ ਵੱਸਦੀ ਲੱਗਦੀ ਕੁੜੀਏ ਹੁਣ ਜਾਨ ਤੇਰੇ 'ਚ
ਮੇਰੀ ਵੱਸਦੀ ਲੱਗਦੀ ਕੁੜੀਏ ਹੁਣ ਜਾਨ ਤੇਰੇ 'ਚ
ਹੁਣ ਅੱਠੇ ਪਹਿਰ ਹੀ ਰਹਿੰਦਾ ਏ ਧਿਆਨ ਤੇਰੇ 'ਚ

ਹੋ, ਨਈਓ ਭਗ ਭਰੀ ਅੱਖਾਂ ਦਿਆਂ ਕਾਰਿਆਂ 'ਚ
ਸਿੱਧੇ-ਸਾਦੇ ਜੱਟ ਨੂੰ ਗਿਣਾ ਤੇ ਬਿੱਲੋ ਤਾਰੇ ਨੀ (ਗਿਣਾ ਤੇ ਬਿੱਲੋ ਤਾਰੇ ਨੀ, ਗਿਣਾ ਤੇ ਬਿੱਲੋ ਤਾਰੇ ਨੀ)
ਹੋ, ਨਈਓ ਭਗ ਭਰੀ ਅੱਖਾਂ ਦਿਆਂ ਕਾਰਿਆਂ 'ਚ
ਸਿੱਧੇ-ਸਾਦੇ ਜੱਟ ਨੂੰ ਗਿਣਾ ਤੇ ਬਿੱਲੋ ਤਾਰੇ ਨੀ (ਗਿਣਾ ਤੇ ਬਿੱਲੋ ਤਾਰੇ ਨੀ)

ਦਿਲ ਜੜ੍ਹ ਤੋਂ ਪਟਕੇ
ਦਿਲ ਜੜ੍ਹ ਤੋਂ ਪਟਕੇ ਸੁੱਟਦੇਂ ਜੋ ਮੁਸਕਾਨ ਚਿਹਰੇ 'ਚ

ਮੇਰੀ ਵੱਸਦੀ ਲੱਗਦੀ ਕੁੜੀਏ ਹੁਣ ਜਾਨ ਤੇਰੇ 'ਚ
ਹੋ, ਦਿਲ ਰਾਹ ਵਿੱਚ ਰੋਕ ਕੇ
ਦਿਲ ਰਾਹ ਵਿੱਚ ਰੋਕ ਕੇ ਮੰਗਦੈਂ ਗੱਲ ਠੀਕ ਨੀ ਲੱਗਦੀ
ਮੇਰੀ ਵੱਸਦੀ ਲੱਗਦੀ ਕੁੜੀਏ ਹੁਣ ਜਾਨ ਤੇਰੇ 'ਚ
ਹੁਣ ਅੱਠੇ ਪਹਿਰ ਹੀ ਰਹਿੰਦਾ ਏ ਧਿਆਨ ਤੇਰੇ 'ਚ (ਏ ਧਿਆਨ ਤੇਰੇ 'ਚ)



Credits
Writer(s): Happy Raikoti, Shah & Shah
Lyrics powered by www.musixmatch.com

Link