Lehanga

ਇੱਕੋਂ heel ਦੇ ਨਾਲ ਮੈਂ ਕੱਟਿਆ ਐ ਇੱਕ ਸਾਲ ਵੇ
ਮੈਨੂੰ ਕਦੇ ਤਾਂ ਲੈ ਜਿਆ ਕਰ ਤੂੰ shopping mall ਵੇ
ਮੇਰੇ ਨਾਲ ਦੀਆਂ ਸਬ parlour ਸਜਦੀਆਂ ਰਹਿੰਦੀਆਂ
ਹਾਏ, highlight ਕਰਾਦੇ ਮੇਰੇ ਕਾਲੇ ਬਾਲ ਵੇ

ਹੋ, ਕਿੱਥੋਂ ਸਜਾਂ ਤੇਰੇ ਲਈ?
ਸਾਰੇ ਸੂਟ ਪੁਰਾਣੇ ਆਂ, ਹਾਏ, ਪੁਰਾਣੇ ਆਂ

ਮੈਨੂੰ ਲਹਿੰਗਾ...
ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ
ਇੰਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ
ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ
ਇੰਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ
ਵੇ ਮਰਜਾਣਿਆਂ, ਵੇ ਮਰਜਾਣਿਆਂ

ਯਾਰਾਂ ਉਤੋਂ note ਉੜਾਉਨਾ ਰਹਿਨਾ ਏ
ਮੇਰੀ ਵਾਰੀ "ਵਟੂਆ ਖਾਲੀ," ਕਹਿਨਾ ਏ
ਮੇਰੇ ਨਾਲ ਬਹਿ ਜਾਵੇ, ਬਾਹਰ ਕਿਤੇ ਤੈਨੂੰ ਜਾਣਾ ਜੇ
ਤੇਰਾ ਕੋਈ ਨਾ ਕੋਈ ਨਵਾ ਬਹਾਨਾ ਰਹਿੰਦਾ ਏ

ਹੋ, movie ਲੈ ਜਾ, ਜਾਂ ਕੋਲ ਮੇਰੇ ਬਹਿ ਜਾ
ਦੋ ਦਿਲ ਦੀਆਂ ਤੂੰ ਵੀ ਕਹਿ ਜਾ
ਮੈਂ ਵੀ ਦਿਲ ਦੇ ਹਾਲ ਸੁਨਾਣੇ ਆਂ

ਮੈਨੂੰ ਲਹਿੰਗਾ...
ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ
ਇੰਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ
ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ
ਇੰਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ
ਵੇ ਮਰਜਾਣਿਆਂ, ਵੇ ਮਰਜਾਣਿਆਂ



Credits
Writer(s): Muhammad Ejaz
Lyrics powered by www.musixmatch.com

Link