Yaar Jatt De

ਓ, ਹੱਥਾਂ ਨੂੰ ਮਿਲਾਉਣ ਵਾਲੇ ਯਾਰ ਨਹੀਂ ਬਣਾਏ ਮੈਂ
(ਹੱਥਾਂ ਨੂੰ ਮਿਲਾਉਣ ਵਾਲੇ ਯਾਰ ਨਹੀਂ ਬਣਾਏ ਮੈਂ)
ਫ਼ੁਕਰ-ਪਣੇ ਦੇ ਵਿੱਚ ਵੈਰ ਨਹੀਂ ਕਮਾਏ ਮੈਂ
(ਫ਼ੁਕਰ-ਪਣੇ ਦੇ ਵਿੱਚ ਵੈਰ ਨਹੀਂ ਕਮਾਏ ਮੈਂ)

ਓ, ਹੱਥਾਂ ਨੂੰ ਮਿਲਾਉਣ ਵਾਲੇ ਯਾਰ ਨਹੀਂ ਬਣਾਏ ਮੈਂ
ਫ਼ੁਕਰ-ਪਣੇ ਦੇ ਵਿੱਚ ਵੈਰ ਨਹੀਂ ਕਮਾਏ ਮੈਂ
ਆਪਣੀ ਜੁਰਅਤ ਨਾਲ ਖੜਾ ਆ ਕੇ top 'ਤੇ
ਬੱਚਿਆਂ ਦੇ ਵਾਂਗੂ ਗੱਭੇ ਪੈਰ ਨਹੀਂ ਫ਼ਸਾਏ ਮੈਂ

ਹੋ, ਕੁੜੀਆਂ ਦਾ ਪਾਣੀ ਨਾ ਭਰਨ ਗੱਭਰੂ
ਮਹਿਫ਼ਿਲਾਂ 'ਚ ਦਾਰੂ ਜੋ ਭਰਨ ਆਉਂਦੇ ਆ
ਉਹਨਾਂ ਨੂੰ ਦੱਸ ਦਈਂ Singga ਬੋਲਦਾ ਹਾਂ

ਓ, hand grenade ਜਿਹੇ ਯਾਰ ਜੱਟ ਦੇ
ਰੌਲਾ-ਰੱਪਾ ਖਤਮ ਕਰਨ ਆਉਂਦੇ ਆ
Hand grenade ਜਿਹੇ ਯਾਰ ਜੱਟ ਦੇ
ਰੌਲਾ-ਰੱਪਾ ਖਤਮ ਕਰਨ ਆਉਂਦੇ ਆ
Hand grenade ਜਿਹੇ ਯਾਰ ਜੱਟ ਦੇ
ਰੌਲਾ-ਰੱਪਾ ਖਤਮ ਕਰਨ ਆਉਂਦੇ ਆ
ਆ phone ਬਜੀ ਜਾਂਦਾ

Desi Crew, Desi Crew
Desi Crew, Desi Crew

ਹੋ, ਬੈਠ ਕੇ ਗੱਡੀ ਦੇ ਵਿੱਚ seat'an ਗਿਣਦੇ
ਕਿੰਨੀਆਂ seat'an 'ਤੇ ਹਥਿਆਰ, ਮੱਖਣਾਂ
ਕੰਧ 'ਤੇ Glock ਵਾਂਗੂ ਟੰਗ ਦੇਣਗੇ
ਰੱਖੀ ਨਾ ਦਿਮਾਗ ਵਿੱਚ ਖਾਰ, ਮੱਖਣਾਂ
ਆ Goldy ਹੁਣੀ ਕਿੱਥੇ ਰਹਿ ਗਏ? ਹੈਂ?

ਬੈਠ ਕੇ ਗੱਡੀ ਦੇ ਵਿੱਚ seat'an ਗਿਣਦੇ
ਕਿੰਨੀਆਂ seat'an 'ਤੇ ਹਥਿਆਰ, ਮੱਖਣਾਂ
ਕੰਧ 'ਤੇ Glock ਵਾਂਗੂ ਟੰਗ ਦੇਣਗੇ
ਦੇਖੀ ਰੱਖੀ ਨਾ ਦਿਮਾਗ ਵਿੱਚ ਖਾਰ, ਮੱਖਣਾਂ

ਹੋ, ਕੂੜੇਦਾਨ ਵਿੱਚ ਪਾ ਕੇ ਰੱਖਾਂ ਸੋਚ ਉਹਨਾਂ ਦੀ
ਜਿਹੜੇ ਸਾਡੀ ਕਾਮਯਾਬੀ ਤੋਂ ਸੜਨ ਆਉਂਦੇ ਆ

ਓ, hand grenade ਜਿਹੇ ਯਾਰ ਜੱਟ ਦੇ
ਰੌਲਾ-ਰੱਪਾ ਖਤਮ ਕਰਨ ਆਉਂਦੇ ਆ
Hand grenade ਜਿਹੇ ਯਾਰ ਜੱਟ ਦੇ
ਰੌਲਾ-ਰੱਪਾ ਖਤਮ ਕਰਨ ਆਉਂਦੇ ਆ
Hand grenade ਜਿਹੇ ਯਾਰ ਜੱਟ ਦੇ
ਰੌਲਾ-ਰੱਪਾ ਖਤਮ ਕਰਨ ਆਉਂਦੇ ਆ
ਬੱਚ ਕੇ, ਜਿੰਨਾ ਬੱਚ ਹੁੰਦਾ

ਹੋ, ਆਪਣੇ ਯਾਰਾਂ ਦੀ ਗੱਲਬਾਤ ਅੱਡ ਆ
ਸਤਯੁਗ ਵਾਲੀ ਚੱਲੇ ਰੀਤ, ਬੱਲੀਏ
ਮਾਹਲਪੁਰ ਦੇ ਯਾਰਾਂ 'ਚ ਗੱਲਬਾਤ ਹੋਊਗੀ
Singga ਐਵੇਂ ਨਹੀਂ ਬਣਾਈ ਜਾਂਦਾ ਗੀਤ, ਬੱਲੀਏ

ਹੋ, ਜੰਗ ਨੀ ਅਵਾਲ ਦੇ ਆ ਸ਼ੇਰ, ਬੱਲੀਏ
ਸਿੰਗੇ ਪਿੱਛੇ ਜਾਨ ਜੋ ਹਾਰਨ ਆਉਂਦੇ ਆ
ਉਹ judge, ਖੰਨੇ ਆਲੇ ਆ ਗਏ?

ਓ, hand grenade ਜਿਹੇ ਯਾਰ ਜੱਟ ਦੇ
ਰੌਲਾ-ਰੱਪਾ ਖਤਮ ਕਰਨ ਆਉਂਦੇ ਆ
Hand grenade ਜਿਹੇ ਯਾਰ ਜੱਟ ਦੇ
ਰੌਲਾ-ਰੱਪਾ ਖਤਮ ਕਰਨ ਆਉਂਦੇ ਆ
Hand grenade ਜਿਹੇ ਯਾਰ ਜੱਟ ਦੇ
ਰੌਲਾ-ਰੱਪਾ ਖਤਮ ਕਰਨ ਆਉਂਦੇ ਆ



Credits
Writer(s): Desi Crew, Singga
Lyrics powered by www.musixmatch.com

Link