Aari Aari

(ਆਹਾਂ)
(ਹੱਡਿੱਪਾ)
(ਢੋਲਿਆਂ)

ਭੰਗੜੇ ਦਾ sound ਵੇ, ਅੱਜ ਹਿੱਲਦਾ ground ਵੇ
ਢੋਲੀ, ਢੋਲ ਵਜਾ ਦੇ, ਅਸੀਂ ਲਾਣੇ round ਵੇ (ਹਡਿੱਪਾ)

ਭੰਗੜੇ ਦਾ sound ਵੇ, ਅੱਜ ਹਿੱਲਦਾ ground ਵੇ
ਢੋਲੀ, ਢੋਲ ਵਜਾ ਦੇ, ਅਸੀਂ ਲਾਣੇ round ਵੇ

ਕੱਢ ਜੇਬ ਵਿਚੋਂ phone, ਕਰ camera ਤੂੰ on
Photo ਖਿੱਚਦਾ ਰਵੀ ਰਾਤ ਸਾਰੀ

ਆਰੀ, ਆਰੀ, ਆਰੀ (ਹਡਿੱਪਾ)
ਆਰੀ, ਆਰੀ, ਆਰੀ ਸੁਬਹ ਤੱਕ ਨੱਚਣੇ ਦੀ
(ਆਹਾਂ) ਕਰ ਲੋ ਜੀ ਤਿਆਰੀ
ਆਰੀ, ਆਰੀ, ਆਰੀ (ਹਡਿੱਪਾ)
ਆਰੀ, ਆਰੀ, ਆਰੀ ਸੁਬਹ ਤੱਕ ਨੱਚਣੇ ਦੀ
(ਆਹਾਂ) ਕਰ ਲੋ ਜੀ ਤਿਆਰੀ

ਹੋ, season ਖੁਸ਼ਿਆਂ ਦਾ ਵੇ ਸੀਨੇ ਵਿੱਚ ਦਿਲ ਨੱਚਦਾ
Tip-top ਲਗਦੇ ਸਾਰੇ, ਹਰ ਕੋਈ ਹੈ ਜਚਦ

ਹੋ, loud speaker ਗਾਏ
ਹੋ, loud speaker ਵੇ ਅਸੀਂ ਲਾਏ
ਪੜੋਸੀ ਮੰਨਦਾ ਬੁਰਾ (ਓਹੋ)
ਪੜੋਸੀ ਮੰਨਦਾ ਬੁਰਾ, ਮੰਨ ਜਾਏ

ਹੋ, ਸ਼ੁੱਭ ਦਿਨ ਮਿਤਰਾਂ ਦੇ
ਹੋ, ਸ਼ੁੱਭ ਦਿਨ ਮਿਤਰਾਂ ਦੇ ਘਰ ਆਏ

ਅਸੀਂ ਭੰਗੜੇ ਦੇ ਢੋਲ, ਸਾਨੇ ਰੋਕੇ ਏਥੇ ਕੌਣ?
ਇਹੀ note ਸੇ ਕਰ ਜੋ ਜਾਲੀ

ਆਰੀ, ਆਰੀ, ਆਰੀ (ਹਡਿੱਪਾ)
ਆਰੀ, ਆਰੀ, ਆਰੀ ਸੁਬਹ ਤੱਕ ਨੱਚਣੇ ਦੀ
(ਆਹਾਂ) ਕਰ ਲੋ ਜੀ ਤਿਆਰੀ
ਆਰੀ, ਆਰੀ, ਆਰੀ (ਹਡਿੱਪਾ)
ਆਰੀ, ਆਰੀ, ਆਰੀ ਸੁਬਹ ਤੱਕ ਨੱਚਣੇ ਦੀ
(ਆਹਾਂ) ਕਰ ਲੋ ਜੀ ਤਿਆਰੀ

ਹੋਏ-ਹੋਏ-ਹੋਏ-ਹੋਏ, ਹੋਏ-ਹੋਏ-ਹੋਏ-ਹੋਏ
ਹੋਏ-ਹੋਏ-ਹੋਏ-ਹੋਏ, ਹੋਏ-ਹੋਏ, ਚੱਕ ਦੇ, ਢੋਲਿਏ

ਤੈਨੂੰ ਜੇ ਹੱਸਦਾ ਵੇਖਿਆ, ਮੇਰੇ ਦਿਲ ਵਿੱਚ ਵੱਜ ਗਏ ਢੋਲ
ਸਾਰੀ ਦੁਨੀਆਂ ਵੇਖ ਲਈ, ਤੇਰੇ ਹਾਸੇ ਦਾ ਨਹੀਂ ਮੋਲ

ਤੇਰੇ ਮੁੱਖੜੇ 'ਤੇ ਅਸੀਂ ਲੁੱਟ ਗਏ ਨੀ
ਜਿੰਦ-ਜਾਨ ਤੇਰੇ 'ਤੇ ਵਾਰੀ

ਆਰੀ, ਆਰੀ, ਆਰੀ (ਹਡਿੱਪਾ)
ਆਰੀ, ਆਰੀ, ਆਰੀ ਸੁਬਹ ਤੱਕ ਨੱਚਣੇ ਦੀ
(ਆਹਾਂ) ਕਰ ਲੋ ਜੀ ਤਿਆਰੀ
ਆਰੀ, ਆਰੀ, ਆਰੀ (ਹਡਿੱਪਾ)
ਆਰੀ, ਆਰੀ, ਆਰੀ ਸੁਬਹ ਤੱਕ ਨੱਚਣੇ ਦੀ
(ਆਹਾਂ) ਕਰ ਲੋ ਜੀ ਤਿਆਰੀ

ਆਰੀ, ਆਰੀ, ਆਰੀ
ਆਰੀ, ਆਰੀ, ਆਰੀ
ਆਰੀ, ਆਰੀ, ਆਰੀ
ਆਰੀ, ਆਰੀ, ਆਰੀ
ਆਰੀ, ਆਰੀ, ਆਰੀ
ਆਰੀ, ਆਰੀ, ਆਰੀ
ਆਰੀ, ਆਰੀ, ਆਰੀ
ਆਰੀ, ਆਰੀ, ਆਰੀ



Credits
Writer(s): Rakesh Kumar Pal, Reegdeb Das
Lyrics powered by www.musixmatch.com

Link