Mahi Dé Tappé

ਮਾਹੀ, hmm-hmm
ਮਾਹੀ, ਮਾਹੀ, ਆਜਾ-ਆਜਾ
ਮਾਹੀ, ਮੇਰੇ ਮਾਹੀ, ਤੂੰ ਆਜਾ

ਔਸੀਆਂ ਪਾਵਾਂ ਰਾਹਵਾਂ ਤੱਕਦੀ ਤੇਰੀਆਂ
ਔਸੀਆਂ ਪਾਵਾਂ ਰਾਹਵਾਂ ਤੱਕਦੀ ਤੇਰੀਆਂ
ਹੁਣ ਤਾਂ ਤੂੰ ਆਜਾ, ਹੁਣ ਤਾਂ ਮਾਹੀ ਆਜਾ
नैन मोरे तरस गए, हाँ, नैन मोरे तरस गए

मन में है अजब सी बेक़रारी
जान ले तू ये भी, मेरे माही
हिज्र की घड़ियाँ कैसे गुज़ारी
दिल तुझे ही पुकारे, मेरे माही

ਬਾਗ਼ੇ ਵਿੱਚ ਆਇਆ ਕਰੋ, ਬਾਗ਼ੇ ਵਿੱਚ ਆਇਆ ਕਰੋ
ਜਦੋਂ ਚੰਨ ਛਿੱਪ ਜਾਵੇ, ਤੁਸੀਂ ਮੁੱਖੜਾ ਵਿਖਾਇਆ ਕਰੋ
ਜਦੋਂ ਚੰਨ ਛਿੱਪ ਜਾਵੇ, ਤੁਸੀਂ ਮੁੱਖੜਾ ਵਿਖਾਇਆ ਕਰੋ

ਸਾਡੀ ਜਿੰਦ ਦਾ ਫ਼ਸਾਨਾ ਐ, ਸਾਡੀ ਜਿੰਦ ਦਾ ਫ਼ਸਾਨਾ ਐ
ਮਿਲ਼ਨਾ ਤੇ ਰੱਬ ਨੂੰ ਐ, ਤੇਰਾ ਪਿਆਰ ਬਹਾਨਾ ਐ
ਮਿਲ਼ਨਾ ਤੇ ਰੱਬ ਨੂੰ ਐ, ਤੇਰਾ ਪਿਆਰ ਬਹਾਨਾ ਐ

ਪਾਏ ਛੱਜ ਵਿੱਚ ਦਾਣੇ ਨੇ
ਪਾਏ ਛੱਜ ਵਿੱਚ ਦਾਣੇ ਨੇ, ਪਾਏ ਛੱਜ ਵਿੱਚ ਦਾਣੇ ਨੇ
ਅਸਾਂ ਦਿਲ ਦੇ ਛੱਡਿਆ, ਤੇਰਾ ਦਿਲ ਅੱਲਾਹ ਜਾਣੇ ਵੇ
ਅਸਾਂ ਦਿਲ ਦੇ ਛੱਡਿਆ, ਤੇਰਾ ਦਿਲ ਅੱਲਾਹ ਜਾਣੇ ਵੇ

ਝੂਠੇ ਅੱਥਰੂ ਬਹਾਵੀਂ ਨਾ, ਝੂਠੇ ਅੱਥਰੂ ਬਹਾਵੀਂ ਨਾ
ਗ਼ੈਰਾਂ ਦੇ ਗਲ ਲੱਗ ਕੇ ਸਾਡੀ ਰੂਹ ਤੜਪਾਵੀਂ ਨਾ
ਗ਼ੈਰਾਂ ਦੇ ਗਲ ਲੱਗ ਕੇ ਸਾਡੀ ਰੂਹ ਤੜਪਾਵੀਂ ਨਾ

ਬਾਗ਼ਾਂ, ਬਾਗ਼ਾਂ, ਹਾਂ
ਬਾਗ਼ਾਂ ਵਿੱਚ ਮੋਰ ਹੋਵੇ, ਬਾਗ਼ਾਂ ਵਿੱਚ ਮੋਰ ਹੋਵੇ
ਤੇਰੇ ਪਿੱਛੇ ਕਿਉਂ ਰੁਲੀਏ ਜੇ ਕੋਈ ਤੇਰੇ ਜਿਹਾ ਹੋਰ ਹੋਵੇ?
ਤੇਰੇ ਪਿੱਛੇ ਕਿਉਂ ਰੁਲੀਏ ਜੇ ਕੋਈ ਤੇਰੇ ਜਿਹਾ ਹੋਰ ਹੋਵੇ?

ਖੁਸ਼ ਦਿਸਦਾ ਜੱਗ ਹੋਵੇ, ਖੁਸ਼ ਦਿਸਦਾ ਜੱਗ ਹੋਵੇ
ਰੱਬ ਕਰੇ, ਆਸ਼ਿਕਾਂ ਦਾ ਕੋਈ ਸ਼ਹਿਰ ਅਲੱਗ ਹੋਵੇ
ਰੱਬ ਕਰੇ, ਆਸ਼ਿਕਾਂ ਦਾ ਕੋਈ ਸ਼ਹਿਰ ਅਲੱਗ ਹੋਵੇ

ਅਸਾਂ ਮਾਹੀਆ ਗਾਇਆ ਐ, ਅਸਾਂ ਮਾਹੀਆ ਗਾਇਆ ਐ
ਮਾਹੀਆ ਤੇ ਜੱਗ ਦੇ ਲਈ ਦਿਲੋਂ ਦਰਦ ਸੁਣਾਇਆ ਐ
ਮਾਹੀਆ ਤੇ ਜੱਗ ਦੇ ਲਈ ਦਿਲੋਂ ਦਰਦ ਸੁਣਾਇਆ ਐ
ਮਾਹੀਆ ਤੇ ਦੁਨੀਆ ਲਈ ਅਸਾਂ ਦਰਦ ਸੁਣਾਇਆ ਐ

तरस गए ये नैना मेरे माही, आजा
तरस गए ये नैना मेरे माही, आजा
तरस गए ये नैना मेरे माही, आजा
तरस गए ये नैना मेरे माही, आजा

तरस गए ये नैना मेरे माही, आजा
तरस गए ये नैना मेरे माही, आजा
तरस गए ये नैना मेरे माही, आजा
तरस गए ये नैना मेरे माही, आजा

तरस गए ये नैना मेरे...
तरस गए ये नैना मेरे...
तरस गए ये नैना मेरे माही, आजा



Credits
Writer(s): Jasleen Aulakh, Polly Saghera
Lyrics powered by www.musixmatch.com

Link