Kya Baat Hai

ਤੇਰਾ ਮੁੱਖੜਾ ਚੰਨ ਦਾ ਟੁੱਕੜਾ
ਨੀ ਤੇਰੀ ਐਨਕ, ਤੇਰੇ shoe
ਕਯਾ ਬਾਤ ਐ
ਕਯਾ ਬਾਤ ਐ
ਨੀ ਤੇਰਾ ਕਾਜਲ
ਕਰਦਾ ਐ ਪਾਗਲ
Hypnotize ਕਰੇਂ ਜੱਟ ਨੂੰ
ਕਯਾ ਬਾਤ ਐ
ਕਯਾ ਬਾਤ ਐ
ਤੇਰੇ ਲੱਕ ਤੋਂ ਤੂੰ ਲਗਦਾ ਕਰਾਚੀ ਦੀ
Fan ਮਰਜਾਣਿਏ Bugati ਦੀ
ਦਿਲ ਕਰੇ ਤੇਰੇ ਨਾਲ ਬੰਨਿਆਂ ਰਵਾਂ
ਤੇਰੇ ਜਿਸਮ 'ਚ ਖੁਸ਼ਬੂ ਇਲਾਚੀ ਦੀ
ਤੇਰੀ ਅੱਖ, ਤੇ ਤਿੱਖਾ ਨੱਕ
ਤੇ ਉਤੋਂ ਮਾਂਸ਼ਾ-ਅਲਾਹ ਮੂੰਹ
ਕਯਾ ਬਾਤ ਐ
ਕਯਾ ਬਾਤ ਐ
ਨੀ ਤੇਰਾ ਕਾਜਲ
ਕਰਦਾ ਐ ਪਾਗਲ
Hypnotize ਕਰੇਂ ਜੱਟ ਨੂੰ
ਕਯਾ ਬਾਤ ਐ
ਕਯਾ ਬਾਤ ਐ
ਤੇਰਾ ਕੰਗਣਾ ਕੰਗਣਾ ਕੰਗਣਾ
ਕਯਾ ਬਾਤ ਐ
ਕਯਾ ਬਾਤ ਐ
ਲੱਕ ਨੀ ਪਈਐਂ ਪਈਐਂ ਬੜੀ hot ਮਰਜਾਣਿਏ
ਤੇਨੂੰ ਤੱਕ ਕੇ ਮੈਨੂੰ
ਆਂਦੇ ਗੰਦੇ thought ਮਰਜਾਣਿਏ
ਲੱਕ ਨੀ ਪਈਐਂ ਪਈਐਂ ਬੜੀ hot ਮਰਜਾਣਿਏ
ਤੇਨੂੰ ਤੱਕ ਕੇ ਮੈਨੂੰ
ਆਂਦੇ ਗੰਦੇ thought ਮਰਜਾਣਿਏ
ਗਲਾਂ ਨੇ ਗੁਲਾਬੀ ਵਿਚ ਟੋਏ ਨਖ਼ਰੋ
ਕਰਦੇ ਨੇ ਮੁੰਡੇ ਹੋਏ ਹੋਏ ਨਖ਼ਰੋ
ਜਿਹੜਾ ਤੈਨੂੰ ਤੱਕ ਲਵੇ ਇੱਕ ਵਾਰ ਨੀ
3-4 ਮਹੀਨੇ ਤਾਂ ਨਾ ਸੋਏ ਨਖ਼ਰੋ
ਤੇਰੀ ਚਾਲ ਤੇ ਗਲਾਂ ਲਾਲ
ਤੇ ਸਾਰੀ ਦੀ ਸਾਰੀ ਹੀ ਤੂੰ
ਕਯਾ ਬਾਤ ਐ
ਕਯਾ ਬਾਤ ਐ
ਨੀ ਤੇਰਾ ਕਾਜਲ
ਕਰਦਾ ਐ ਪਾਗਲ
Hypnotize ਕਰੇਂ ਜੱਟ ਨੂੰ
ਕਯਾ ਬਾਤ ਐ
ਕਯਾ ਬਾਤ ਐ
ਨੀ ਬੁਲ ਗੁਲਾਬੀ
ਕਰਨ ਸ਼ਰਾਬੀ
ਜੁੱਤੀ ਕਰਦੀ ਐ ਚੂੰ ਚੂੰ
ਕਯਾ ਬਾਤ ਐ
ਕਯਾ ਬਾਤ ਐ
ਤੇਰੇ ਕੰਗਣਾ ਕੰਗਣਾ ਕੰਗਣਾ
ਕਯਾ ਬਾਤ ਐ
ਕਯਾ ਬਾਤ ਐ
ਤੇਰੇ ਕੰਗਣਾ ਕੰਗਣਾ ਕੰਗਣਾ
ਕਯਾ ਬਾਤ ਐ



Credits
Lyrics powered by www.musixmatch.com

Link