Aarti (Aqeedat-E-Sartaaj)
ਆਦਿ ਨਿਰੰਜਨਿ ਹੈ ਗੁਰੂ ਨਾਨਕੁ
ਤਾਰ ਕੇ ਮੂਰਤ ਹੈ ਜੱਗ ਆਇਓ
ਲੋਕ ਸੁਣਿਓ ਪ੍ਰਲੋਕ ਸੁਣਿਓ ਬਿਦਲੋਕ ਸੁਣਿਓ
ਸਭ ਦਰਸ਼ਨ ਪਾਇਓ
ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕੁ ਸਾਹਿਬ ਪੰਥ ਚਲਾਇਓ
ਵਾਹਿਗੁਰੂ
ਗੁਰੂ ਨਾਨਕੁ ਸਾਹਿਬ ਤਾਰ ਕ ਮੂਰਤ ਹੈ ਜੱਗ ਆਇਓ
ਆਰਤੀ
ਧਨਾਸਰੀ ਮਾਹਲਾ ੧
ਇਕ ਓਂਕਾਰ
ਸਤਿਗੁਰ ਪ੍ਰਸਾਦ
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ,ਵਾਹਿਗੁਰੂ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥
ਕੈਸੀ ਆਰਤੀ ਹੋਇ॥
ਭਵ ਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ,ਵਾਹਿਗੁਰੂ॥
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤਦ਼ਹੀ,ਵਾਹਿਗੁਰੂ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ,ਵਾਹਿਗੁਰੂ॥
ਸਭ ਮਹਿ ਜੋਤਿ ਜੋਤਿ ਹੈ ਸੋਇ
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ
ਗੁਰ ਸਾਖੀ ਜੋਤਿ ਪਰਗਟੁ ਹੋਇ,ਵਾਹਿਗੁਰੂ॥
ਜੋ ਤਿਸੁ ਭਾਵੈ ਸੁ ਆਰਤੀ ਹੋਇ
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨਦ਼ ਮੋਹਿ ਆਹੀ ਪਿਆਸਾ ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ, ਵਾਹਿਗੁਰੂ ॥
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ, ਵਾਹਿਗੁਰੂ ॥
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ, ਵਾਹਿਗੁਰੂ ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ, ਵਾਹਿਗੁਰੂ ॥
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ, ਵਾਹਿਗੁਰੂ॥
ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥
ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥
ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥
ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ
ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥
ਧੂਪ ਦੀਪ ਘ੍ਰਿਤ ਸਾਜਿ ਆਰਤੀ ॥
ਵਾਰਨੇ ਜਾਉ ਕਮਲਾ ਪਤੀ ॥
ਮੰਗਲਾ ਹਰਿ ਮੰਗਲਾ ॥
ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥
ਊਤਮੁ ਦੀਅਰਾ ਨਿਰਮਲ ਬਾਤੀ ॥
ਤੁਹੀ ਨਿਰੰਜਨੁ ਕਮਲਾ ਪਾਤੀ ॥
ਰਾਮਾ ਭਗਤਿ ਰਾਮਾਨੰਦੁ ਜਾਨੈ ॥
ਪੂਰਨ ਪਰਮਾਨੰਦੁ ਬਖਾਨੈ ॥
ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥
ਸੈਨੁ ਭਣੈ ਭਜੁ ਪਰਮਾਨੰਦੇ ॥
ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥
ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥
ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥
ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ, ਵਾਹਿਗੁਰੂ ॥
ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥
ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਝੀਆਰਾ ॥
ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥
ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥
ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥
ਜੀ ਗੋਪਾਲ ਤੇਰਾ ਆਰਤਾ ॥
ਗੋਪਾਲ ਤੇਰਾ ਆਰਤਾ ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥
ਦਾਲਿ ਸੀਧਾ ਮਾਗਉ ਘੀਉ ॥
ਹਮਰਾ ਖੁਸੀ ਕਰੈ ਨਿਤ ਜੀਉ, ਵਾਹਿਗੁਰੂ ॥
ਪੁਨਹੀਆਂ ਛਾਦਨੁ ਨੀਕਾ ॥
ਅਨਾਜੁ ਮੰਗਿਓ ਸਤ ਸੀ ਕਾ ॥
ਗਊ ਭੈਸ ਮਗਉ ਲਾਵੇਰੀ ॥
ਇਕ ਤਾਜਨਿ ਤੁਰੀ ਚੰਗੇਰੀ, ਵਾਹਿਗੁਰੂ ॥
ਘਰ ਕੀ ਗੀਹਨਿ ਚੰਗੀ ॥
ਜਨੁ ਧੰਨਾ ਲੇਵੈ ਮੰਗੀ ॥
ਜੀ ਗੋਪਾਲ ਤੇਰਾ ਆਰਤਾ ॥
ਜੀ ਦਇਆਲ ਤੇਰਾ ਆਰਤਾ ॥
ਭੂਖੇ ਭਗਤ ਨਾ ਕੀਜੈ
ਯਿਹ ਮਾਲਾ ਆਪਣੀ ਲੀਜੈ
ਹੋ ਮੰਗਿਓ ਸੰਤ ਨਾਰਾਇਣਾ
ਮੈਂ ਨਾਹੀ ਕਿਸੇ ਦਾ ਦੇਣਾ
ਮਾਧਉ ਕੈਸੀ ਬਣੇ ਤਉ ਸੰਗੇ
ਆਪਿ ਨਾ ਦੇਹੋ ਤਲੇ ਬਹੁ ਮੰਗੇ, ਵਾਹਿਗੁਰੂ ||
ਦੋਏ ਸੇਰ ਮੰਗਿਓ ਚੂਨਾ
ਪਾਇਓ ਘਿਓ ਸੰਗ ਲੂਣਾ
ਅੱਧ ਸੇਰ ਮੰਗਿਓ ਦਾਲੇ
ਮੋਹਕੋ ਦੋਨੋ ਵਕ਼ਤ ਜੀਵਾਲੇ
ਖਾਟ ਮੰਗਿਓ ਚਉਪਾਈ
ਸਿਰਹਾਣਾ ਅਵਰ ਤੁਲਾਈ
ਉੱਪਰ ਕੋ ਮੰਗਿਓ ਫ਼ੀਨਦਾ
ਤੇਰੀ ਭਗਤ ਕਰੇ ਜਾਨ ਥੀਂਦਾ ਜੀ
ਮੈਂ ਨਾਹੀ ਕੀਤਾ ਲਭੋਹ
ਇਕ ਨਾਮ ਤੇਰਾ ਮੈਂ ਫਬੋਹਿ, ਵਾਹਿਗੁਰੂ ||
ਕਹੋ ਕਬੀਰ ਮਨਮਾਨੇਆਂ
ਮਨਮਾਨੇਆਂ ਕੋ ਹਾਰਜਾਣਿਆਂ
ਜੀ ਗੋਪਾਲ ਤੇਰਾ ਆਰਤਾ
ਜੀ ਦਇਆਲ ਤੇਰਾ ਆਰਤਾ
ਦੋਹਿਰਾ
ਲੋਭ ਚੰਡ ਕਾ ਹੋਏ ਗਈ
ਸੁਰਪਤਿ ਕਉ ਦੇ ਰਾਜ
ਦਾਨਵ ਮਰ ਆਪੇਖ ਕਰ
ਈਨੇ ਸੰਤਨ ਕਾਜ
ਯਾਤੇ ਪ੍ਰਸੰਨਿ ਭਏ ਹੈ ਮਹਾਂ ਮੁਨਿ ਦੇਵਨ ਕੇ ਤਪ ਮੈ ਸੁਖ ਪਾਵੈਂ ॥
ਜਗ ਕਰੈ ਇਕ ਬੇਦ ਰਰੈ ਭਵਤਾਪ ਹਰੈ ਮਿਲਿ ਧਿਆਨਹਿ ਲਾਵੈਂ ॥
ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ ॥
ਕਿੰਨਰ ਗੰਧ੍ਰਬ ਗਾਨ ਕਰੈ ਗਨਿ ਜੱਛ ਅਪੱਛਰ ਨਿਰਤ ਦਿਖਾਵੈਂ ॥
ਸੰਖਨ ਕੀ ਧੁਨ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ ॥
ਆਰਤੀ ਕੋਟ ਕਰੈ ਸੁਰ ਸੁੰਦਰ ਪੇਖ ਪੁਰੰਦਰ ਕੇ ਬਲਿ ਜਾਵੈਂ ॥
ਦਾਨਵ ਦੱਛਨ ਦੈ ਕੈ ਪ੍ਰਦੱਛਨ ਭਾਲ ਮੈ ਕੁੰਕਮ ਅੱਛਤ ਲਾਵੈਂ ॥
ਹੋਤ ਕੁਲਾਹਲ ਦੇਵਪੁਰੀ ਮਿਲਿ ਦੇਵਨ ਕੇ ਕੁਲਿ ਮੰਗਲਿ ਗਾਵੈ ॥
ਹੋਤ ਕੁਲਾਹਲ ਦੇਵਪੁਰੀ ਮਿਲਿ ਦੇਵਨ ਕੇ ਕੁਲਿ ਮੰਗਲਿ ਗਾਵੈ ॥
ਦੋਹਰਾ
ਏਸੇ ਚੰਡ ਪ੍ਰਤਾਪ ਤੇ ਦੇਵਾਂ ਵੱਡਿਓ ਪ੍ਰਤਾਪ
ਤੀਨ ਲੋਕ ਜੈ ਜੈ ਕਰੇ ਰਹੇ ਨਾਮ ਸਤਿ ਜਾਪੁ
ਹੇ ਰੱਬ ਹੇ ਸਸ ਹੇ ਕਰੁਣਾਨਿਧਿ
ਅਭਹਿ ਬੇਨਤੀ ਸੁਨ ਲੀਜੈ
ਔਰ ਨਾ ਮਾਂਗਤ ਹੋ ਤੁਮ ਤੇ ਕਛੁ
ਚਾਹਤ ਹੋ ਚਿੱਤ ਮੇਂ ਸੋਇ ਕੀਜੈ
ਸਦਨ ਸਿਉ ਅਤ ਹੀ ਰਣ ਭੀਤਰ ਜੂਝ ਮਰੋ ਕਹੋ ਸਾਚ ਪਤੀਜੈ
ਅੰਤ ਸਹਾਈ ਸਦਾ ਜਗ ਮਾਹਿ ਕਿਰਪਾ ਕਰ ਸੰਯਮ ਹੈ ਵਰ ਦੀਜੈ
ਅੰਤ ਸਹਾਈ ਸਦਾ ਜਗ ਮਾਹਿ ਕਿਰਪਾ ਕਰ ਸੰਯਮ ਹੈ ਵਰ ਦੀਜੈ
ਅਸ ਕਿਰਪਾਨ, ਖੰਡੋ, ਖੜਗ, ਤੁਬਕ, ਤਬਰ ਅਰ ਤੀਰ
ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ
ਤੀਰ ਤੁਹੀ ਸੈਹਥੀ ਤੁਹੀ ਤੁਹੀ ਤਬਰ ਤਲਵਾਰ
ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ
ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ
ਤੁਹੀ ਨਿਸ਼ਾਨੀ ਜੀਤ ਕੀ ਆਜੁ ਤੁਹੀ ਜਗਬੀਰ
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ
ਦੇਹਿ ਅਸੀਸ ਸਭੈ ਸੁਰ ਨਾਰਿ ਸੁਧਾਰਿ ਕੈ ਆਰਤੀ ਦੀਪ ਜਗਾਇਓ।
ਫੂਲ ਸੁਗੰਧ ਸੁ ਅੱਛਤ ਦੱਛਨ ਜੱਛਨ ਜੀਤ ਕੋ ਗੀਤ ਸੁ ਗਾਇਓ।।
ਧੂਪ ਜਗਾਇ ਕੈ ਸੰਖ ਬਜਾਇ ਕੈ ਸੀਸ ਨਿਵਾਇ ਕੈ ਬੈਨ ਸੁਨਾਇਓ।।
ਹੇ ਜਗ ਮਾਇ ਸਦਾ ਸੁਖ ਦਾਇ ਤੈ ਸੁੰਭ ਕੋ ਘਾਏ ਬਡੋ ਜਸੁ ਪਾਇਓ।।
ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰ ਬੰਡੰ ॥
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ ॥
ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ ॥
ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ ॥
ਰੋਗਨ ਤੇ ਅਰ ਸੋਗਨ ਤੇ ਜਲ ਸੋਗਨ ਤੇ ਬਹੁ ਭਾਂਤਿ ਬਚਾਵੈ ॥
ਸਤਰ ਅਨੇਕ ਚਲਾਵਤ ਘਾਵ ਤਊ ਤਨ ਏਕ ਨਾ ਲਾਗਣ ਪਾਵੈ ॥
ਰਾਖਤ ਹੈ ਅਪਨੋ ਕਰ ਦੇ ਕਰ ਪਾਪ ਸੰਭੂਹ ਭੇਟਣ ਪਾਵੈ ॥
ਔਰ ਕਿ ਬਾਤ ਕਹਾਂ ਕਹਿ ਤੋ ਸੋ ਸੁ ਪੇਟ ਹੀ ਕੇ ਪਟ ਬੀਚ ਬਚਾਵੈ ॥
ਔਰ ਕਿ ਬਾਤ ਕਹਾਂ ਕਹਿ ਤੋ ਸੋ ਸੁ ਪੇਟ ਹੀ ਕੇ ਪਟ ਬੀਚ ਬਚਾਵੈ ॥
ਜਿਤੇ ਸਸਤ੍ਰ ਨਾਮੰ ॥ ਨਮਸਕਾਰ ਤਾਮੰ ॥
ਜਿਤੇ ਅਸਤ੍ਰ ਭੇਯੰ ॥ ਨਮਸਕਾਰ ਤੇਯੰ
ਚਤ੍ਰ ਚਕ੍ਰ ਵਰਤੇ ਚੱਤ੍ਰ ਚਕ੍ਰ ਭੁਗਤੇ
ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ
ਦੁਕਾਲੰ ਪ੍ਰਣਾਸੀ ਦਿਕਾਲੰ ਸਰੂਪੇ
ਸਦਾ ਅੰਗ ਸੰਗੇ ਅਭੰਗ ਭਿਪੂਤੇ
ਪਾਏਂ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਾਹੀ ਆਨੇਓਂ
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ ॥
ਸਿਮ੍ਰਿਤਿ ਸਾਸਤ੍ਰ ਬੇਸ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ ॥
ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਭ ਤੋਹਿ ਬਖਾਨਯੋ ॥
ਦੋਹਰਾ
ਸਗਲ ਦੁਆਰ ਕੋ ਛਾਡਿ ਕੈ ਗਹਿਓ ਤੁਹਾਰੋ ਦੁਆਰ ॥
ਬਾਂਹਿ ਗਹੈ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ॥
ਸਗਲ ਦੁਆਰ ਕੋ ਛਾਡਿ ਕੈ ਗਹਿਓ ਤੁਹਾਰੋ ਦੁਆਰ ॥
ਬਾਂਹਿ ਗਹੈ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ॥
ਚਿੰਤਾਂ ਤ ਕਿ ਕੀਜਿਏ ਜੋ ਅਣਹੋਣੀ ਹੋਏ
ਏਹੁ ਮਾਰਗ ਸੰਸਾਰ ਕੋ ਨਾਨਕੁ ਫਿਰ ਨਾਹੀ ਕੋਇ
ਜੋ ਉਪਜਯੋ ਸੋ ਬਿਨਸ ਹੈ ਪਰਓ ਅਜੇ ਕੇ ਕਾਲ
ਨਾਨਕੁ ਹਰ ਗੁਣ ਗਾਏਂ ਲੈ
ਛਾੜ ਸਗਲ ਜੰਜਾਲ
ਨਾਮ ਰਹਿਓ ਸਾਧੂ ਰਹਿਓ
ਰਹਿਓ ਗੁਰੂ ਗੋਬਿੰਦ
ਕਹੁ ਨਾਨਕੁ ਏਹੁ ਜਗਤ ਮੇਂ
ਬਿਨ ਜਪਿਓ ਗੁਰ ਮੰਤ
ਰਾਮ ਨਾਮ ਉਰ ਮੇਂ ਗਾਇਓ
ਜਾ ਕੇ ਸਮ ਨਾਹੀ ਕੋਇ
ਯੇਹ ਸਿਮਰਤ ਸੰਗ ਕਟ ਮਿਟੇ
ਦਰਸ ਤੁਹਾਰੋ ਹੋਏ
ਰਾਮ ਨਾਮ ਉਰ ਮੇਂ ਗਾਇਓ
ਜਾ ਕੇ ਸਮ ਨਾਹੀ ਕੋਇ
ਯੇਹ ਸਿਮਰਤ ਸੰਗ ਕਟ ਮਿਟੇ
ਦਰਸ ਤੁਹਾਰੋ ਹੋਏ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫਤਿਹ

Credits
Writer(s): Satinder Sartaaj
Lyrics powered by www.musixmatch.com
Link
© 2024 All rights reserved. Rockol.com S.r.l. Website image policy
Rockol
- Rockol only uses images and photos made available for promotional purposes (“for press use”) by record companies, artist managements and p.r. agencies.
- Said images are used to exert a right to report and a finality of the criticism, in a degraded mode compliant to copyright laws, and exclusively inclosed in our own informative content.
- Only non-exclusive images addressed to newspaper use and, in general, copyright-free are accepted.
- Live photos are published when licensed by photographers whose copyright is quoted.
- Rockol is available to pay the right holder a fair fee should a published image’s author be unknown at the time of publishing.
Feedback
Please immediately report the presence of images possibly not compliant with the above cases so as to quickly verify an improper use: where confirmed, we would immediately proceed to their removal.