Jaanu

(ਮੇਰਾ ਕਣਕ-ਬੰਨ੍ਹਾ ਜਿਹਾ ਰੰਗ, ਚਿੱਟਾ ਆਖਦੀ)

ਓ, ਅੱਕੋਂ ਕੌੜੇ ਜੱਟ ਨੂੰ, ਉਹ ਮਿੱਠਾ ਆਖਦੀ
ਮੇਰਾ ਕਣਕ-ਬੰਨ੍ਹਾ ਜਿਹਾ ਰੰਗ, ਚਿੱਟਾ ਆਖਦੀ
ਅੱਕੋਂ ਕੌੜੇ ਜੱਟ ਨੂੰ, ਉਹ ਮਿੱਠਾ ਆਖਦੀ
ਮੇਰਾ ਕਣਕ-ਬੰਨ੍ਹਾ ਜਿਹਾ ਰੰਗ, ਚਿੱਟਾ ਆਖਦੀ

ਕਹਿੰਦੀ ਛੱਡਦੇ, ਕਹਿੰਦੀ ਛੱਡਦੇ
ਕਹਿੰਦੀ ਛੱਡਦੇ, ਸ਼ਰਾਬੀਆਂ ਨਾ' ਯਾਰੀਆਂ
ਨਈਂ ਬੋਲਣਾ ਮੈਂ ਹੁਣ ਦਾਰੂ ਪੀਤੀ

ਓ, ਲੈਂਦੀ ਆ smell ਜੱਟੀ phone ਤੇ
ਕਹਿੰਦੀ ਲੱਗਦਾ drink ਜਾਨੂੰ ਕੀਤੀ (drink ਜਾਨੂੰ)
ਲੈਂਦੀ ਆ smell ਜੱਟੀ phone ਤੇ
ਕਹਿੰਦੀ ਲੱਗਦਾ drink ਜਾਨੂੰ ਕੀਤੀ (drink ਜਾਨੂੰ ਕੀਤੀ)

ਓ, ਪੀਂਦੀ ਏ ਰਕਾਨ, ਦੁੱਧ ਪੁਣ-ਪੁਣ ਕੇ (ਪੁਣ-ਪੁਣ ਕੇ)
ਰਹਿੰਦੀ ਦੁਖੀ ਮੇਰੇ ਕਾਰਨਾਮੇ ਸੁਣ-ਸੁਣ ਕੇ (ਦੁਖੀ ਮੇਰੇ ਕਾਰਨਾਮੇ ਸੁਣ-ਸੁਣ ਕੇ)
ਓ, ਪੀਂਦੀ ਏ ਰਕਾਨ ਦੁੱਧ ਪੁਣ-ਪੁਣ ਕੇ
ਰਹਿੰਦੀ ਦੁਖੀ ਮੇਰੇ ਕਾਰਨਾਮੇ ਸੁਣ-ਸੁਣ ਕੇ

ਕਹਿੰਦੀ ਪੀਤੀ ਵਿੱਚ, ਹਾੜਾ ਪੀਤੀ ਵਿੱਚ
ਪੀਤੀ ਵਿੱਚ ਚੰਨਾ ਤੇਰਾ ਪਿਆਰ ਜਾਗਦਾ
ਕਹਿੰਦਾ ਵਾਰ-ਵਾਰ phone ਤੇ sweety

ਓ, ਲੈਂਦੀ ਆ smell ਜੱਟੀ phone ਤੇ
ਕਹਿੰਦੀ ਲੱਗਦਾ drink ਜਾਨੂੰ ਕੀਤੀ (drink ਜਾਨੂੰ)
ਲੈਂਦੀ ਆ smell ਜੱਟੀ phone ਤੇ
ਕਹਿੰਦੀ ਲੱਗਦਾ drink ਜਾਨੂੰ ਕੀਤੀ (drink ਜਾਨੂੰ ਕੀਤੀ)

ਘਣੀਏ ਦੇ ਬਰਾੜਾਂ ਨਾ ਕੋਈ ਲਵੇਂ ਸਾਰ ਵੇ (ਲਵੇਂ ਸਾਰ ਵੇ)
ਤੈਨੂੰ ਜਾਨ ਤੋਂ ਪਿਆਰੇ ਬਸ ਤੇਰੇ ਯਾਰ ਵੇ (ਪਿਆਰੇ ਬਸ ਤੇਰੇ ਯਾਰ ਵੇ)
ਓ, ਘਣੀਏ ਦੇ ਬਰਾੜਾਂ ਨਾ ਕੋਈ ਲਵੇਂ ਸਾਰ ਵੇ
ਤੈਨੂੰ ਜਾਨ ਤੋਂ ਪਿਆਰੇ ਬਸ ਤੇਰੇ ਯਾਰ ਵੇ

ਕੋਰੇ ਕਾਗ਼ਜ਼, ਕੋਰੇ ਕਾਗ਼ਜ਼
ਕੋਰੇ ਕਾਗ਼ਜ਼ ਦੇ ਵਰਗੀ
ਓਹਦੀ ਉੱਚੀ ਏ ਖਿਆਲਾਂ ਵਾਲੀ ਨੀਅਤੀ

ਓ, ਲੈਂਦੀ ਆ smell ਜੱਟੀ phone ਤੇ
ਕਹਿੰਦੀ ਲੱਗਦਾ drink ਜਾਨੂੰ ਕੀਤੀ (drink ਜਾਨੂੰ)
ਲੈਂਦੀ ਆ smell ਜੱਟੀ phone ਤੇ
ਕਹਿੰਦੀ ਲੱਗਦਾ drink ਜਾਨੂੰ ਕੀਤੀ (drink ਜਾਨੂੰ ਕੀਤੀ)

ਓ, ਅੱਖਾਂ ਵਿੱਚ ਸ਼ਰਮ ਲੁਕਾਈ ਜੱਟੀ ਨੇ (ਅੱਖਾਂ ਵਿੱਚ ਸ਼ਰਮ ਲੁਕਾਈ ਜੱਟੀ ਨੇ)
ਉਂਝ ਨਖ਼ਰੇ ਦੀ ਹੱਦ ਜੀਂ ਮੁਕਾਈ ਜੱਟੀ ਨੇ (ਨਖ਼ਰੇ ਦੀ ਹੱਦ ਜੀਂ ਮੁਕਾਈ ਜੱਟੀ ਨੇ)
ਓ, ਅੱਖਾਂ ਵਿੱਚ ਸ਼ਰਮ ਲੁਕਾਈ ਜੱਟੀ ਨੇ
ਉਂਝ ਨਖ਼ਰੇ ਦੀ ਹੱਦ ਜੀਂ ਮੁਕਾਈ ਜੱਟੀ ਨੇ

ਲੰਮੀ ਉਮਰ, ਹੋਵੇ ਉਮਰ
ਹੋਵੇ ਉਮਰ ਲੰਮੇਰੀ ਓਸਦੀ
ਗੂੜੀ ਮਿੱਤਰਾਂ ਦੀ ਜੀਹਦੇ ਨਾ' ਪ੍ਰੀਤੀ

ਓ, ਲੈਂਦੀ ਆ smell ਜੱਟੀ phone ਤੇ
ਕਹਿੰਦੀ ਲੱਗਦਾ drink ਜਾਨੂੰ ਕੀਤੀ (drink ਜਾਨੂੰ)
ਲੈਂਦੀ ਆ smell ਜੱਟੀ phone ਤੇ
ਕਹਿੰਦੀ ਲੱਗਦਾ drink ਜਾਨੂੰ ਕੀਤੀ (drink ਜਾਨੂੰ ਕੀਤੀ)

Credits
Writer(s): Jagmeet Singh Brar, Vikram Sangha
Lyrics powered by www.musixmatch.com

Link