Jhalle - Title Track (From "Jhalle" Soundtrack)

ਸਾਰੀ ਦੁਨੀਆਂ ਨੇ ਦਿਲੋਂ ਕੱਢਿਆ ਸੀ ਮੈਂ
ਨੀ ਤੇਰੇ ਜੋਗਾ ਰੱਬ ਨੇ ਤਾਂ ਛੱਡਿਆ ਸੀ ਮੈਂ
ਸਾਰੀ ਦੁਨੀਆਂ ਨੇ ਦਿਲੋਂ ਕੱਡਿਆ ਸੀ ਮੈਂ
ਨੀ ਤੇਰੇ ਜੋਗਾ ਰੱਬ ਨੇ ਤਾਂ ਛੱਡਿਆ ਸੀ ਮੈਂ

Single ਸੀ ਮੈਂ ਤੂੰ ਵੀ ਕੱਲੀ ਮਿਲਗੀ
Single ਸੀ ਮੈਂ ਤੂੰ ਵੀ ਕੱਲੀ ਮਿਲਗੀ

ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲਗੀ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲਗੀ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲਗੀ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲਗੀ

ਬਹੁਤਿਆਂ ਸਿਆਣਿਆਂ ਨੂੰ ਰੜਕੂ
ਕਮਲਿਆਂ ਦਾ ਕਮਲਾ ਪਿਆਰ ਨੀ
(ਕਮਲਿਆਂ ਦਾ ਕਮਲਾ ਪਿਆਰ ਨੀ)

ਮੈਂ ਤਾਂ ਧਰਤੀ ਨੂੰ ਪੈਰਾਂ ਥੱਲੋਂ ਕੱਢਦੂੰ
ਜੇ ਆਇਆ ਕੋਈ ਸਾਡੇ ਵਿਚਕਾਰ ਨੀ
ਜੇ ਆਇਆ ਕੋਈ ਸਾਡੇ ਵਿਚਕਾਰ ਨੀ

Family ਦੀ ਕਰਕੇ ਤਸੱਲੀ ਮਿਲਗੀ
Family ਦੀ ਕਰਕੇ ਤਸੱਲੀ ਮਿਲਗੀ

ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲਗੀ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲਗੀ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲਗੀ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲਗੀ

ਸੜਦਿਆਂ ਨੂੰ ਸੜੀ ਜਾਣ ਦੇ
ਗੱਲਾਂ ਨੈਣਾਂ ਥਾਂਈ ਕਰੀ ਜਾਣ ਦੇ
(ਗੱਲਾਂ ਨੈਣਾਂ ਥਾਂਈ ਕਰੀ ਜਾਣ ਦੇ)

ਬਹੁਤੇ ਫਿਕਰਾਂ ਦੀ ਆਪਾਂ ਨੂੰ ਕੋਈ ਲੋੜ ਨਾ
ਸ਼ਾਮ ਹੌਲੀ-ਹੌਲੀ ਢੱਲੀ ਜਾਣਦੇ
(ਸ਼ਾਮ ਹੌਲੀ-ਹੌਲੀ ਢੱਲੀ ਜਾਣਦੇ)

ਥੋੜੀ ਜਿਹੀ ਉਂਜ ਤਾਂ ਅਵੱਲੀ ਮਿਲਗੀ
ਥੋੜੀ ਜਿਹੀ ਉਂਜ ਤਾਂ ਅਵੱਲੀ ਮਿਲਗੀ

ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲਗੀ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲਗੀ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲਗੀ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲਗੀ

ਚੰਨ ਤੇ ਪਲਾਟ ਇੱਕ ਲੈਦਵੂੰ
ਇੱਕ ਸਵਰਗਾਂ 'ਚ Island book ਕਰਲੂੰ
(ਇੱਕ ਸਵਰਗਾਂ 'ਚ Island book ਕਰਲੂੰ)

ਕੰਨ ਖੋਲ੍ਹ ਸੁਣ ਲੈ ਤੂੰ ਮੇਰੀ ਅੱਲੜੇ
ਵਿਆਹ ਤੋਂ ਬਾਅਦ ਰੋਟੀ ਆਪੇ cook ਕਰ ਲਉ
(ਵਿਆਹ ਤੋਂ ਬਾਅਦ ਰੋਟੀ ਆਪੇ cook ਕਰਲੂ)
ਸਾਰਿਆਂ ਨੂੰ ਪਾਉਂਦੀ ਤੜਥੱਲੀ ਮਿਲਗੀ
(ਸਾਰਿਆਂ ਨੂੰ ਪਾਉਂਦੀ ਤੜਥੱਲੀ ਮਿਲਗੀ)

ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲਗੀ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲਗੀ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲਗੀ
ਝੱਲਾ ਜਿਹਾ ਮੈਂ, ਤੂੰ ਵੀ ਝੱਲੀ ਮਿਲਗੀ



Credits
Writer(s): Gurnam Bhullar, Diamondstar Worldwide
Lyrics powered by www.musixmatch.com

Link