Khatarnaak

Gippy Grewal, Bohemia
(Desi Crew, Desi Crew) uh, let's go
(Desi Crew, Desi Crew)

ਹੋ, ਖਰੇ-ਖਰੇ, ਖਰੇ-ਖਰੇ ਜੱਟ, ਬੱਲੀਏ
ਹੋ, ਫਿਰਦੇ ਕਰਾਉਂਦੇ ਦੇਖ ਅੱਤ, ਬੱਲੀਏ
ਹੋ, antidote ਬਣੇ ਨਾ ਜੱਟਾਂ ਦੀ ਅੱਖ ਦਾ
ਸਾਨੂੰ ਦੇਖ-ਦੇਖ feeling'an ਨਾ ਚੱਕ, ਬੱਲੀਏ

ਹੋ, ਖਰੇ-ਖਰੇ, ਖਰੇ-ਖਰੇ ਜੱਟ, ਬੱਲੀਏ
ਹੋ, ਫਿਰਦੇ ਕਰਾਉਂਦੇ ਦੇਖ ਅੱਤ, ਬੱਲੀਏ
ਹੋ, antidote ਬਣੇ ਨਾ ਜੱਟਾਂ ਦੀ ਅੱਖ ਦਾ
ਸਾਨੂੰ ਦੇਖ-ਦੇਖ feeling'an ਨਾ ਚੱਕ, ਬੱਲੀਏ

ਮੁੰਡੇ ਖਰੇ-ਖਰੇ ਆਪਾਂ ਖੜ੍ਹੇ ਕਰੇ
ਸਾਡੇ ਵੈਰੀ ਲੜਨ, ਹੋਕੇ ਪਰ੍ਹੇ ਖੜ੍ਹੇ
ਜਿਹੜੇ ਦਿਖਦੇ ਨਹੀਂ, ਆਪਾਂ ਪਰ੍ਹੇ ਕਰੇ
ਕਿੰਨੇ ਸੁੱਕਦੇ ਪੇੜ ਆਪਾਂ ਹਰੇ ਕਰੇ, uh

ਸਿੱਧਾ ਅੱਗੇ ਵਧੇ, ਨਹੀਓਂ ਸੱਜੇ-ਖੱਬੇ, ਨਹੀਓਂ ਪਿੱਛੇ ਹਟੇ
ਸਾਰੇ ਛੋਟੇ ਲੱਗਣ ਮੈਨੂੰ, ਪਹਿਲਾਂ-ਪਹਿਲਾਂ ਜਿਹੜੇ ਵੱਡੇ ਲੱਗੇ
ਹੋਣ ਦੂਰ ਜਿਹੜੇ ਸੀ ਨੇੜੇ ਲੱਗਣ, ਸਿੱਧੇ-ਸਿੱਧੇ ਮੈਨੂੰ ਟੇਢੇ ਲੱਗਣ
ਤੂੰ ਵੀ offline ਰਵੇ ਵੀਰੇ ਜੇ ਕਦੀ, ਮੇਰੇ ਜਿੱਡੇ ਤੇਰੇ ਫੇਰੇ ਲੱਗਣ
ਨਾਲੇ ਸੋਹਣੀਏ, ਤੇਰੇ ਦੋ ਨੈਨ ਲੁੱਟਦੇ ਨੇ ਮੇਰੇ ਦਿਲ ਦਾ ਚੈਨ
Rap 'ਚ ਅਜੇ ਵੀ ਮੈਂ top 'ਤੇ, ਪਰ TikTok 'ਤੇ ਮੈਂ ਤੇਰਾ fan
(Rap 'ਚ ਅਜੇ ਵੀ ਮੈਂ top 'ਤੇ, ਪਰ TikTok 'ਤੇ ਮੈਂ ਤੇਰਾ fan)

ਹੋ, ਅੱਲ੍ਹੜਾਂ ਦੇ ਕੋਲ਼ੋਂ ਲੰਘਦੇ ਹੋ ਪਾ ਕੇ ਨੀਵੀਂ
ਸ਼ੌਕ ਵੈਲੀਆਂ ਦੇ ਮੋਢਿਆਂ ਨਾ' ਖਹਿਣ ਦੇ
ਹੋ, ਯਾਰਾਂ ਦੇ blood 'ਚ ਸਪੂਨਗਿਰੀ ਕਿੱਥੇ
Copyright ਆਂ ਜੱਟਾਂ ਕੋ' ਪੰਗੇ ਲੈਣ ਦੇ

ਹੋ, PUBG 'ਤੇ ਬੰਦੇ ਮਾਰ ਪਾਉਂਦੇ ਨਹੀਂ story
PUBG 'ਤੇ ਬੰਦੇ ਮਾਰ ਪਾਉਂਦੇ ਨਹੀਂ story
ਜਿਹੜਾ ਰੜਕੇ ਅੱਖਾਂ 'ਚ ਲਈਏ ਚੱਕ, ਬੱਲੀਏ (let's go)

ਹੋ, ਖਰੇ-ਖਰੇ, ਖਰੇ-ਖਰੇ ਜੱਟ, ਬੱਲੀਏ
ਹੋ, ਫਿਰਦੇ ਕਰਾਉਂਦੇ ਦੇਖ ਅੱਤ, ਬੱਲੀਏ
ਹੋ, antidote ਬਣੇ ਨਾ ਜੱਟਾਂ ਦੀ ਅੱਖ ਦਾ
ਸਾਨੂੰ ਦੇਖ-ਦੇਖ feeling'an ਨਾ ਚੱਕ, ਬੱਲੀਏ

ਦੇਖ-ਦੇਖ...
ਦੇਖ-ਦੇਖ feeling'an ਨਾ ਚੱਕ, ਬੱਲੀਏ
ਦੇਖ-ਦੇਖ...
ਦੇਖ-ਦੇਖ feeling'an ਨਾ ਚੱਕ, ਬੱਲੀਏ

ਹੋ, ਫੂਕਦੇ ਨਹੀਂ net, background ਕਰੀਂ check
Gippy ਕਰੇ ਨਾ ਕਦੇ ਵੀ ਗੱਲਾਂ ਹੌਲ਼ੀਆਂ
ਹੋ, ਜਿਨ੍ਹਾਂ ਨਾਲ਼ ਚੱਲਦਾ ਏ ਵੈਰ, ਪਤਾ ਕਰੀਂ
ਖਾਂਦੇ ਰਾਤ ਨੂੰ ਨੇ ਨੀਂਦ ਦੀਆਂ ਗੋਲ਼ੀਆਂ

ਹੋ, Doraemon ਵੇਖਣੇ ਤੋਂ ਵੇਲ ਨਹੀਂ ਜਿਨ੍ਹਾਂ ਨੂੰ
ਹੋ, Doraemon ਵੇਖਣੇ ਤੋਂ ਵੇਲ ਨਹੀਂ ਜਿਨ੍ਹਾਂ ਨੂੰ
Mone Wala ਕਿੱਥੋਂ ਲੈਣਗੇ ਉਹ ਡੱਕ, ਬੱਲੀਏ? (let's go)

ਹੋ, ਖਰੇ-ਖਰੇ, ਖਰੇ-ਖਰੇ ਜੱਟ, ਬੱਲੀਏ
ਹੋ, ਫਿਰਦੇ ਕਰਾਉਂਦੇ ਦੇਖ ਅੱਤ, ਬੱਲੀਏ
ਹੋ, antidote ਬਣੇ ਨਾ ਜੱਟਾਂ ਦੀ ਅੱਖ ਦਾ
ਸਾਨੂੰ ਦੇਖ-ਦੇਖ feeling'an ਨਾ ਚੱਕ, ਬੱਲੀਏ (let's go)

ਖਰੇ-ਖਰੇ, ਯਾਨੀ sharp, sharp
ਖਰੇ-ਖਰੇ, ਯਾਨੀ sharp, sharp
ਖਤਰਨਾਕ ਜਿਵੇਂ shark, shark
ਖਤਰਨਾਕ ਜਿਵੇਂ shark, shark

ਕਾਲੀ hoodie ਵਿੱਚ dark, dark
ਕਾਲੀ hoodie ਵਿੱਚ dark, dark
ਵੈਰੀ ਕਰਨ ਸਾਡੇ bark, bark
ਵੈਰੀ ਕਰਨ ਸਾਡੇ bark (ooh-ooh)



Credits
Writer(s): Kumar Sunny, Desi Crew
Lyrics powered by www.musixmatch.com

Link