Filhall

ओ, कुछ ऐसा कर कमाल के तेरी हो जाऊँ
कुछ ऐसा कर कमाल के तेरी हो जाऊँ

मैं किसी और की हूँ फ़िलहाल
मैं किसी और की हूँ फ़िलहाल के तेरी हो जाऊँ
मैं किसी और की हूँ फ़िलहाल के तेरी हो जाऊँ

ਇਹ ਗੱਲ ਤੇ ਗਲਤ ਐ ਜੋ ਵੀ ਕਰ ਰਿਹਾ Jaani
ਪਰ ਇਹ ਵੀ ਦੇਖ ਤੇਰੇ ਬਿਨ ਕਿੰਜ ਮਰ ਰਿਹਾ Jaani

ਮਰ ਜਾਂਗੇ, ਲੈ ਸੰਭਾਲ
ਓ, ਮਰ ਜਾਂਗੇ, ਲੈ ਸੰਭਾਲ ਕਿ ਤੇਰੀ ਹੋ ਜਾਊਂ
मैं किसी और की हूँ फ़िलहाल के तेरी हो जाऊँ

ਮੈਨੂੰ ਪਤਾ ਕਿ ਦੁਨੀਆ ਨੂੰ ਇਹ ਗਵਾਰਾ ਨਹੀਂ ਹੋ ਸਕਦਾ
ਪਰ ਝੂਠ ਕਹਿੰਦੇ ਨੇ ਸਾਰੇ ਕਿ ਪਿਆਰ ਦੋਬਾਰਾ ਨਹੀਂ ਹੋ ਸਕਦਾ
ਪਰ ਝੂਠ ਕਹਿੰਦੇ ਨੇ ਸਾਰੇ ਕਿ ਪਿਆਰ ਦੋਬਾਰਾ ਨਹੀਂ ਹੋ ਸਕਦਾ

ਤੂੰ ਮੈਨੂੰ ਪੁੱਛ ਨਾ ਕੋਈ ਸਵਾਲ
ਚਲ ਦੂਰ ਕਿਤੇ ਮੇਰੇ ਨਾਲ, ਮੈਂ ਤੇਰੀ ਹੋ ਜਾਊਂ
मैं किसी और की हूँ फ़िलहाल
मैं किसी और की हूँ फ़िलहाल के तेरी हो जाऊँ
ओ, किसी और की हूँ फ़िलहाल के तेरी हो जाऊँ

ਹੁਣ ਰੋਨਾ ਮੈਂ, ਪਛਤਾਉਨਾ ਮੈਂ ਕਿ ਚੰਨ ਨਹੀਂ ਹੋਇਆ ਚਕੋਰ ਦਾ
ਓ, ਮੈਂ ਵੀ ਆਂ ਕਿਸੇ ਹੋਰ ਦੀ, ਤੂੰ ਵੀ ਆਂ ਕਿਸੇ ਹੋਰ ਦਾ
ਹੁਣ ਰੋਨਾ ਮੈਂ, ਪਛਤਾਉਨਾ ਮੈਂ ਕਿ ਚੰਨ ਨਹੀਂ ਹੋਇਆ ਚਕੋਰ ਦਾ
ਮੈਂ ਵੀ ਆਂ ਕਿਸੇ ਹੋਰ ਦੀ, ਤੂੰ ਵੀ ਆਂ ਕਿਸੇ ਹੋਰ ਦਾ

ਮੇਰਾ ਦਿਲ ਕਰਦਾ ਐ ਸਵਾਲ
ਤੇਰੀ ਮੋਹੱਬਤ ਦਾ ਕੀ ਹਾਲ ਕਿ ਤੇਰੀ ਹੋ ਜਾਊਂ
मैं किसी और की हूँ...
मैं किसी और की हूँ फ़िलहाल



Credits
Writer(s): Jaani Unknown Composer
Lyrics powered by www.musixmatch.com

Link